5,920
edits
[[Image:Bohr-atom-PAR.svg|thumb||310px|[[ਹਾਈਡ੍ਰੋਜਨ ਐਟਮ] ਦਾ ਬੋਹਰ ਮਾਡਲ ({{nowrap|''Z'' {{=}} 1}})ਜਾਂ ਹਾਈਡਰੋਜਨ ਵਰਗੇ ਆਇਨ ({{nowrap|''Z'' > 1}}), ਜਿੱਥੇ [[ਇਲੈਕਟ੍ਰੌਨ]] ਨਾਕਾਰਾਤਮਕ ਤੌਰ ਤੇ ਚਾਰਜ ਹੈ ਅਤੇ [[ਅਟਾਮਿਕ ਸ਼ੈੱਲ]] ਤੱਕ ਸੀਮਿਤ
|last1=Lakhtakia |first1=Akhlesh
|year=1996
|doi=10.1119/1.18691
|issue=9
}}</ref>
1915 ਵਿਚ ਨੀਲ ਬੋਹਰ ਦੁਆਰਾ ਐਟਮ ਦੇ ਮਾਡਲ ਦੀ ਤਜਵੀਜ਼ ਕੀਤੀ ਗਈ ਸੀ। ਇਹ ਮਾਡਲ ਉਦੋਂ ਹੋਂਦ ਵਿੱਚ ਆਇਆ ਜਦੋਂ ਰਦਰਫੋਰਡ ਦੇ ਅਟਾਮਿਕ ਮਾਡਲ ਵਿੱਚ ਸੋਧ ਕੀਤੀ ਗਈ। ਰਦਰਫੋਰਡ ਦੇ ਮਾਡਲ ਨੇ ਐਟਮ ਦਾ ਪ੍ਰਮਾਣੂ ਮਾਡਲ ਪੇਸ਼ ਕੀਤਾ ਸੀ, ਜਿਸ ਵਿੱਚ ਉਸ ਨੇ ਸਮਝਾਇਆ ਕਿ ਨਿਊਕਲੀਅਸ ਨੈਗੇਟਿਵ ਚਾਰਜ ਇਲੈਕਟ੍ਰੋਨਾਂ ਨਾਲ ਘਿਰਿਆ ਹੋਇਆ ਹੈ। ਬੋਹਰ ਨੇ ਇਹ ਪਰਮਾਣੂ ਢਾਂਚੇ ਨੂੰ ਸੋਧ ਕੇ ਕਿਹਾ ਕਿ ਇਲੈਕਟ੍ਰੌਨ ਇੱਕ ਫਿਕਸ ਸ਼ੈੱਲਾਂ ਵਿਚ ਘੁਮੰਦੇ ਹਨ ਅਤੇ ਹੋਰ ਕਿਤੇ ਵੀ ਐਟਮ ਵਿੱਚ ਵਿਚਾਲੇ ਨਹੀਂ। ਅਤੇ ਉਸ ਨੇ ਇਹ ਵੀ ਸਮਝਾਇਆ ਕਿ ਹਰ ਇੱਕ ਸ਼ੈਲ ਕੋਲ ਇਕ ਨਿਸ਼ਚਿਤ ਊਰਜਾ ਦਾ ਪੱਧਰ ਹੈ। ਰਦਰਫ਼ਰਡ ਨੇ ਮੂਲ ਰੂਪ 'ਤੇ ਇਕ ਐਟਮ ਦੇ ਨਿਊਕਲੀਅਸ ਦੀ ਵਿਆਖਿਆ ਕੀਤੀ ਅਤੇ ਬੋਹਰ ਨੇ ਉਸ ਮਾਡਲ ਨੂੰ ਇਲੈਕਟ੍ਰੋਨ ਅਤੇ ਉਹਨਾਂ ਦੇ ਊਰਜਾ ਦੇ ਪੱਧਰਾਂ ਵਿੱਚ ਬਦਲਿਆ।
|