ਵਿਸਾਖੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
mistakes
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 32:
* ਪੂਰੇ ਦੇਸ਼ ਵਿੱਚ ਸ਼ਰਧਾਲੂ ਗੁਰਦੁਆਰੇ ਵਿੱਚ ਅਰਦਾਸ ਲਈ ਇੱਕਠੇ ਹੁੰਦੇ ਹਨ। ਮੁੱਖ ਸਮਾਰੋਹ ਆਨੰਦਪੁਰ ਸਾਹਿਬ ਵਿੱਚ ਹੁੰਦਾ ਹੈ, ਜਿੱਥੇ ਪੰਥ ਦੀ ਨੀਂਹ ਰੱਖੀ ਗਈ ਸੀ।
* ਸਵੇਰੇ 4 ਵਜੇ [[ਗੁਰੂ ਗ੍ਰੰਥ ਸਾਹਿਬ]] ਨੂੰ ਸਮਾਰੋਹਪੂਰਵਕ ਕਕਸ਼ ਤੋਂ ਬਾਹਰ ਲਿਆਇਆ ਜਾਂਦਾ ਹੈ।
* ਜਿਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੁੰਦਾ ਹੈ ਉਸ ਥਾਂ ਨੂੰ ਦੁੱਧ ਅਤੇ ਜਲ ਨਾਲ ਪ੍ਰਤੀਕਾਤਮਕ ਇਸ਼ਨਾਨ ਕਰਵਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਤਖ਼ਤ ਉੱਤੇ ਬੈਠਾਇਆ ਜਾਂਦਾ ਹੈ। ਇਸ ਦੇ ਬਾਅਦ ਪੰਜ ਪਿਆਰੇ "ਪੰਚਬਾਣੀ" ਗਾਉਂਦੇ ਹਨ।
* ਦਿਨ ਵਿੱਚ ਅਰਦਾਸ ਦੇ ਬਾਅਦ ਗੁਰੂ ਨੂੰ ਕੜਾ ਪ੍ਰਸਾਦ ਦਾ ਭੋਗ ਲਗਾਇਆ ਜਾਂਦਾ ਹੈ।
* ਪ੍ਰਸਾਦ ਲੈਣ ਤੋਂ ਬਾਅਦ ਸਭ ਲੋਕ 'ਗੁਰੂ ਦੇ ਲੰਗਰ' ਵਿੱਚ ਸ਼ਾਮਿਲ ਹੁੰਦੇ ਹਨ।