"ਵਾਕੰਸ਼" ਦੇ ਰੀਵਿਜ਼ਨਾਂ ਵਿਚ ਫ਼ਰਕ

→‎ਹਵਾਲੇ: ਕੜੀਆਂ ਜੋੜੀਆਂ
(ਕੜੀਆਂ ਜੋੜੀਆਂ)
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
(→‎ਹਵਾਲੇ: ਕੜੀਆਂ ਜੋੜੀਆਂ)
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
 
ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਵਿਆਕਰਨਿਕ ਵਰਗਾਂ ਦੀਆਂ ਜਿੰਨੀਆਂ ਕਿਸਮਾਂ ਹਨ, ਓਨੀਆਂ ਕਿਸਮਾਂ ਦੇ ਹੀ ਵਾਕੰਸ਼ ਬਣ ਸਕਦੇ ਹਨ, ਜਿਵੇਂ ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼, ਸੰਬੰਧਕੀ ਵਾਕੰਸ਼, ਯੋਜਕੀ ਵਾਕੰਸ਼ ਅਤੇ ਵਿਸਮਕੀ ਵਾਕੰਸ਼, ਪਰ ਇਨ੍ਹਾਂ ਵਿੱਚੋਂ ਵਾਕੰਸ਼ ਦੀਆਂ ਦੋ ਕਿਸਮਾਂ ਹੀ ਪ੍ਰਮੁੱਖ ਹਨ- [[ਨਾਂਵ ਵਾਕੰਸ਼]] ਅਤੇ [[ਕਿਰਿਆ ਵਾਕੰਸ਼]]। ਬਾਕੀ ਵਾਕੰਸ਼ ਇਨ੍ਹਾਂ ਦੋਹਾਂ ਦੇ ਅੰਗ ਬਣਕੇ ਹੀ ਰਹਿ ਜਾਂਦੇ ਹਨ।
==ਇਹ ਵੀ ਵੇਖੋ==
* [[ਨਾਂਵ ਵਾਕੰਸ਼]]
* [[ਕਿਰਿਆ ਵਾਕੰਸ਼]]
==ਹਵਾਲੇ==
{{ਹਵਾਲੇ}}
 
==ਬਾਹਰੀ ਕਡ਼ੀਆਂ==
* [http://www.phrases.org.uk/meanings/ ਵਾਕੰਸ਼ ਖੋਜਕ] - ਵਾਕੰਸ਼ ਦੇ ਅਰਥ ਅਤੇ ਉਤਪਤੀ, ਅਖਾਣ, ਅਤੇ ਮੁਹਾਵਰੇ। (ਅੰਗਰੇਜ਼ੀ ਭਾਸ਼ਾ)