ਲਿਪੀਅੰਤਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਹਿੱਜੇ ਸਹੀ ਕੀਤੇ, ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 1:
'''ਲਿਪੀਅੰਤਰਨ''' (ਇਸਨੂੰ '''ਲਿਪੀਆਂਤਰਨ''' ਅਤੇ '''ਲਿਪਾਂਤਰਨ''' ਵੀ ਲਿਖਿਆ ਹੁੰਦਾ ਹੈ) ਕਿਸੇ ਲਿਖਤਲਿਖ਼ਤ ਨੂੰ ਇੱਕ [[ਲਿਪੀ]] 'ਚੋਂ ਕਿਸੇ ਦੂਜੀ ਲਿਪੀ ਵਿੱਚ ਬਦਲਣ ਦੀ ਵਿਧੀ ਨੂੰ ਕਿਹਾ ਜਾਂਦਾ ਹੈ।
 
ਮਿਸਾਲ ਦੇ ਤੌਰ ਤੇ ਪੰਜਾਬੀ ਵਾਕੰਸ਼ "ਪੰਜਾਬ, ਪੰਜਾਬੀ ਅਤੇ ਪੰਜਾਬੀਅਤ" ਨੂੰ [[ਦੇਵਨਾਗਰੀ ਲਿਪੀ]] ਵਿੱਚ ਕੁਝ ਇਸ ਤਰ੍ਹਾਂ ਲਿੱਖਿਆ ਜਾਵੇਗਾ, "पंजाब, पंजाबी अते पंजाबीअत"।
 
 
ਲਿਪੀਅੰਤਰਨ ਅਤੇ ਅਨੁਵਾਦ ਵਿੱਚ ਅੰਤਰ ਹੁੰਦਾ ਹੈ। ਲਿਪੀਅੰਤਰਨ ਵਿੱਚ ਉਸ ਸ਼ਬਦ ਨੂੰ ਉਵੇਂ ਹੀ ਉਚਾਰਿਆ ਜਾਂਦਾ ਹੈ ਜਿਵੇਂ ਉਹ ਹੈ, ਬਸ ਉਸਦੀ ਲਿਪੀ ਬਦਲ ਦਿੱਤੀ ਜਾਂਦੀ ਹੈ। ਜਿਵੇਂ ਕਿ 'ਅਤੇ' ਨੂੰ ਦੇਵਨਾਗਰੀ ਲਿਪੀ ਵਿੱਚ 'अते' ਲਿਖਿਆ ਜਾਵੇਗਾ। ਜਦਕਿ ਅਨੁਵਾਦ ਸਮੇਂ 'ਅਤੇ' ਨੂੰ 'और' ਲਿਖਿਆ ਜਾਂਦਾ ਹੈ।
==ਹਵਾਲੇ==
{{ਹਵਾਲੇ}}
{{ਅਧਾਰ}}