ਮਦਰ ਟਰੇਸਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 16:
|death_date = {{death date and age|df=yes|1997|9|5|1910|8|26}}
|death_place = [[ਕਲਕੱਤਾ]], [[ਪੱਛਮੀ ਬੰਗਾਲ]], ਭਾਰਤ
}}'''ਮਦਰ ਟਰੇਸਾ''' (26 ਅਗਸਤ 1910 - 5 ਸਤੰਬਰ 1997) ਦਾ ਜਨਮ ਅਗਨੇਸੇ ਗੋਂਕਸ਼ੇ ਬੋਜਸ਼ਿਉ<ref name=eb>"[http://www.britannica.com/eb/article-9071751/Blessed-Mother-Teresa Blessed Mother Teresa]". (2007). ''[[Encyclopædia Britannica]]''. Retrieved 4 July 2010.</ref> ਦੇ ਨਾਮ ਵਾਲੇ ਇੱਕ ਅਲਬੇਨੀਯਾਈ ਪਰਵਾਰ ਵਿੱਚ ਉਸਕੁਬ, ਓਟੋਮਨ ਸਾਮਰਾਜ (ਅੱਜ ਦਾ ਸੋਪਜੇ, [[ਮੇਸੇਡੋਨਿਆ ਗਣਰਾਜ]]) ਵਿੱਚ ਹੋਇਆ ਸੀ। ਮਦਰ ਟੇਰਸਾਟਰੇਸਾ [[ਰੋਮਨ ਕੈਥੋਲਿਕ ਗਿਰਜਾ ਘਰ|ਰੋਮਨ ਕੈਥੋਲਿਕ]] ਨਨ ਸੀ। ਉਸ ਕੋਲ ਭਾਰਤੀ ਨਾਗਰਿਕਤਾ ਸੀ। ਉਸ ਨੇ 1950 ਵਿੱਚ [[ਕੋਲਕਾਤਾ]] ਵਿੱਚ [[ਮਿਸ਼ਨਰੀਜ ਆਫ ਚੈਰਿਟੀ]] ਦੀ ਸਥਾਪਨਾ ਕੀਤੀ। ਉਨ੍ਹਾਂ ਨੇ 45 ਸਾਲਾਂ ਤੱਕ ਗਰੀਬ, ਬੀਮਾਰ, ਯਤੀਮ ਅਤੇ ਮਰ ਰਹੇ ਲੋਕਾਂ ਦੀ ਮਦਦ ਕੀਤੀ ਅਤੇ ਨਾਲ ਹੀ ਚੈਰਿਟੀ ਦੇ ਮਿਸ਼ਨਰੀਜ ਦੇ ਪ੍ਰਸਾਰ ਦਾ ਵੀ ਰਸਤਾ ਪਧਰਾ ਕੀਤਾ।
 
ਇਹ ਮੂਲ ਰੂਪ ਵਿੱਚ [[ਅਲਬਾਨੀਆ]] ਦੀ ਸੀ ਪਰ 1948 ਵਿੱਚ [[ਭਾਰਤ]] ਦੀ ਨਾਗਰਿਕ ਬਣ ਗਈ ਸੀ ਅਤੇ ਇਸਨੇ ਆਪਣੇ ਜੀਵਨ ਦਾ ਜਿਆਦਾਤਰ ਸਮਾਂ ਭਾਰਤ ਵਿੱਚਹੀ ਬਿਤਾਇਆ।