5 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 12:
* [[1955]] – ਚੀਫ਼ ਖ਼ਾਲਸਾ ਦੀਵਾਨ ਵੱਲੋਂ ਦਰਬਾਰ ਸਾਹਿਬ 'ਤੇ ਹਮਲੇ ਦੇ ਵਿਰੋਧ ਵਿੱਚ ਉਜਲ ਸਿੰਘ ਨੇ ਅਸਤੀਫ਼ਾ ਦਿਤਾ।
* [[1975]] – [[ਆਰਥਰ ਏਸ]] [[ਵਿੰਬਲਡਨ ਟੂਰਨਾਮੈਂਟ]] ਨੂੰ ਜਿੱਤਣ ਵਾਲਾ ਪਹਿਲਾ ਕਾਲਾ ਆਦਮੀ ਬਣਿਆ।
== ਜਨਮ ==
* [[1996]] – ਪਹਿਲੀ [[ਥਣਧਾਰੀ]] [[ਡੋਲੀ ਭੇਡ]] ਦਾ ਜਨਮ [[ਕਲੋਨ]] ਵਿਧੀ ਰਾਹੀ ਹੋਇਆ।
== ਦਿਹਾਂਤਜਨਮ ==
[[File:P.V. Sindhu.png|80px|thumb|[[ਪੀ. ਵੀ. ਸਿੰਧੂ]]]]
* [[1856]] – [[ਭਾਈ ਮਹਾਰਾਜ ਸਿੰਘ]] ਨੌਰੰਗਾਬਾਦੀ ਦੀ ਮੌਤ।
* [[1857]] – ਔਰਤਾਂ ਦੇ ਹੱਕਾਂ ਲਈ ਲੜਣ ਵਾਲੀ ਜਰਮਨ ਸਿਧਾਂਤਕਾਰ [[ਕਲਾਰਾ ਜ਼ੈਟਕਿਨ]] ਦਾ ਜਨਮ।
* [[1938]] – ਪੰਜਾਬ, ਭਾਰਤ ਦਾ ਬੁੱਤਤਰਾਸ਼ ਕਲਾਕਾਰ [[ਸ਼ਿਵ ਸਿੰਘ]] ਦਾ ਜਨਮ।
* [[1946]] – ਦਲਿਤ ਰਾਜਨੀਤੀ ਦੇ ਪ੍ਰਮੁੱਖ ਨੇਤਾ [[ਰਾਮਵਿਲਾਸ ਪਾਸਵਾਨ]] ਦਾ ਜਨਮ।
* [[1946]] – ਹਿੰਦੀ ਦੇ ਪ੍ਰੋਫੈਸਰ ਅਤੇ ਰਚਨਾਕਾਰ [[ਅਸਗਰ ਵਜਾਹਤ]] ਦਾ ਜਨਮ।
* [[1947]] – ਕਾਂਗੋ ਦਾ ਨਾਵਲਕਾਰ, ਨਿੱਕੀ-ਕਹਾਣੀ ਲੇਖਕ, ਨਾਟਕਕਾਰ ਅਤੇ ਕਵੀ [[ਸੋਨੀ ਲਵਾਉ ਤਾਂਸੀ]] ਦਾ ਜਨਮ।
* [[1948]] – ਪਾਕਿਸਤਾਨ ਦਾ ਲੇਖਕ, ਵਿਦਵਾਨ , ਭਾਸ਼ਾਵਿਦ ਅਤੇ ਬੁਧੀਜੀਵੀ [[ਫਹਮੀਦਾ ਹੁਸੈਨ]] ਦਾ ਜਨਮ।
* [[1949]] – ਹਿੰਦੀ ਸਾਹਿਤ ਦਾ ਸੰਸਾਰ-ਪ੍ਰਸਿੱਧ ਨਾਵਲਕਾਰ [[ਅਬਦੁਲ ਬਿਸਮਿੱਲਾ]] ਦਾ ਜਨਮ।
* [[1956]] – ਭਾਰਤੀ ਪ੍ਰਿੰਟ ਅਤੇ ਟੈਲੀਵਿਜ਼ਨ ਪੱਤਰਕਾਰ, ਕਾਲਮਨਵੀਸ [[ਵੀਰ ਸੰਘਵੀ]] ਦਾ ਜਨਮ।
* [[1980]] – ਭਾਰਤੀ ਡਿਸਕਸ ਥਰੋਅ ਅਤੇ ਸ਼ੋਟ ਪੁਟ ਖਿਲਾੜੀ [[ਹਰਵੰਤ ਕੌਰ]] ਦਾ ਜਨਮ।
* [[1983]] – ਭਾਰਤੀ ਡਿਸਕਸ ਥਰੋਅਰ ਅਤੇ ​​ਸ਼ਾਟ ਪੁਟ ਏਥਲੀਟ [[ਵਿਕਾਸ ਗੋਵੜਾ]] ਦਾ ਜਨਮ।
* [[1995]] – ਭਾਰਤ ਦੀ ਬੈਡਮਿੰਟਨ ਖਿਡਾਰਨ [[ਪੀ. ਵੀ. ਸਿੰਧੂ]] ਦਾ ਜਨਮ।
==ਦਿਹਾਂਤ==
* [[1856]] – ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖ਼ਿਲਾਫ਼ ਲਹਿਰ ਦੇ ਮੋਹਰੀ [[ਭਾਈ ਮਹਾਰਾਜ ਸਿੰਘ]] ਦਾ ਦਿਹਾਤ।
* [[1994]] – ਮਲਿਆਲਮ ਗਲਪ ਲੇਖਕ, ਆਜ਼ਾਦੀ ਘੁਲਾਟੀਆ, ਨਾਵਲਕਾਰ ਅਤੇ ਕਹਾਣੀਕਾਰ [[ਵੈਕਮ ਮੁਹੰਮਦ ਬਸ਼ੀਰ]] ਦਾ ਦਿਹਾਂਤ।
* [[2011]] – [[ਕੈਲੇਫੋਰਨੀਆ ਸਟੇਟ ਯੂਨੀਵਰਸਿਟੀ]] ਵਿੱਚ ਇਤਹਾਸ ਦੇ ਪ੍ਰੋਫੈਸਰ [[ਥੀਓਡਰ ਰੋਜੈਕ (ਵਿਦਵਾਨ)|ਥੀਓਡਰ ਰੋਜੈਕ]] ਦਾ ਦਿਹਾਂਤ।
* [[2011]] – ਪੰਜਾਬੀ ਪੱਤਰਕਾਰ, ਸਾਹਿਤਕਾਰ, ਵਿਦਵਾਨ [[ਮੋਹਨ ਸਿੰਘ ਪ੍ਰੇਮ]] ਦਾ ਦਿਹਾਂਤ।
[[ਸ਼੍ਰੇਣੀ:ਜੁਲਾਈ]]
[[ਸ਼੍ਰੇਣੀ:ਸਾਲ ਦੇ ਦਿਨ]]