ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੁਲਾਈ 6 ਨੂੰ [[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਜੁਲਾਈ...
No edit summary
ਲਾਈਨ 1:
[[6 ਜੁਲਾਈ]]:
[[File:Nathu La-StairsPoet_Prabhjot_kaur.JPGjpg|120px80px|thumb|[[ਨਾਥੂਪ੍ਰਭਜੋਤ ਲਾ]]ਕੌਰ]]
* [[1892]] – ਪਹਿਲੇ ਭਾਰਤੀ [[ਦਾਦਾ ਭਾਈ ਨਾਰੋਜੀ]] ਨੇ [[ਇੰਗਲੈਂਡ]] ਦੀ [[ਪਾਰਲੀਮੈਂਟ]] ਦੀ ਚੋਣ ਜਿੱਤੀ।ਜਿਤਣ ਵਾਲੇ ਪਹਿਲੇ ਭਾਰਤੀ।
* [[1415]] – [[ਚੈੱਕ ਗਣਰਾਜ]] ਵਿਚ [[ਜਾਨ ਹੁਸ]] ਨਾਂ ਦੇ ਇਕ ਬੰਦੇ ਵਲੋਂ ਚਰਚ ਦੀ ਕੁਰਪਸ਼ਨ ਵਿਰੁਧ ਆਵਾਜ਼ ਉਠਾਉਣ ‘ਤੇ ਪਾਦਰੀਆਂ ਦੇ ਹੁਕਮ ਹੇਠ ਉਸ ਨੂੰ ਜ਼ਿੰਦਾ ਸਾੜ ਦਿਤਾ ਗਿਆ।
* [[1893]] – ਫਰਾਂਸੀਸੀ ਲੇਖਕ, ਆਧੁਨਿਕ ਨਿੱਕੀ ਕਹਾਣੀ ਦਾ ਪਿਤਾਮਾ [[ਮੋਪਾਸਾਂ]] ਦਾ ਦਿਹਾਂਤ।
* [[1523]] – [[ਇੰਗਲੈਂਡ]] ਵਿਚ ਮਸ਼ਹੂਰ ਵਕੀਲ [[ਸਰ ਥਾਮਸ ਮੂਰ]] ਵਲੋਂ ਬਾਦਸ਼ਾਹ ਨੂੰ ਚਰਚ ਦਾ ਮੁਖੀ ਮੰਨ ਕੇ ਉਸ ਦੀ ਵਫ਼ਾਦਾਰੀ ਦੀ ਸਹੁੰ ਚੁੱਕਣ ਤੋਂ ਨਾਂਹ ਕਰਨ ‘ਤੇ ਸਜ਼ਾ ਵਜੋਂ ਉਸ ਦਾ ਸਿਰ ਵੱਢ ਦਿਤਾ ਗਿਆ।
* [[1901]] – ਭਾਰਤੀ ਸਿਆਸਤਦਾਨ [[ਸਿਆਮਾ ਪ੍ਰਸਾਦ ਮੁਖਰਜੀ]] ਦਾ ਜਨਮ।
* [[1892]] – ਪਹਿਲੇ ਭਾਰਤੀ [[ਦਾਦਾ ਭਾਈ ਨਾਰੋਜੀ]] ਨੇ [[ਇੰਗਲੈਂਡ]] ਦੀ [[ਪਾਰਲੀਮੈਂਟ]] ਦੀ ਚੋਣ ਜਿੱਤੀ।
* [[1924]] – ਪੰਜਾਬੀ ਰਾਸ਼ਟਰਵਾਦੀ ਕਵਿਤਰੀ [[ਪ੍ਰਭਜੋਤ ਕੌਰ]] ਦਾ ਜਨਮ।
* [[1923]] – ਰੂਸ ਦੀ ਸਰਦਾਰੀ ਹੇਠ ‘[[ਸੋਵੀਅਤ ਯੂਨੀਅਨ|ਯੂਨੀਅਨ ਆਫ਼ ਸੋਵੀਅਤ ਰੀਪਬਲਿਕਜ਼]]’ (U.S.S.R.) ਦਾ ਮੁੱਢ ਬੱਝਾ।
* [[1947]] – ਉੱਤਰ ਪ੍ਰਦੇਸ਼, ਭਾਰਰ ਦੇ ਉਰਦੂ ਸ਼ਾਇਰ [[ਅਨਵਰ ਜਲਾਲਪੁਰੀ]] ਦਾ ਜਨਮ।
* [[1997]] – ਭਾਰਤੀ ਫਿਲਮੀ ਨਿਰਦੇਸ਼ਕ, ਨਿਰਮਾਤਾ [[ਚੇਤਨ ਆਨੰਦ]] ਦਾ ਦਿਹਾਂਤ। (ਜਨਮ 1921)
* [[2002]] – ਉਦਯੋਗਪਤੀ [[ਧੀਰੂਭਾਈ ਅੰਬਾਨੀ]] ਦਾ ਦਿਹਾਂਤ। (ਜਨਮ 1932)
* [[2006]] – ਭਾਰਤ ਅਤੇ ਚੀਨ ਵਿਚਕਾਰ [[ਨਾਥੂ ਲਾ]] ਰਸਤਾ 44 ਸਾਲਾਂ ਬਾਅਦ ਖੋਲਿਆ ਗਿਆ।
* [[2011]] – ਹਿੰਦੀ ਫਿਲਮਾਂ ਦਾ ਨਿਰਦੇਸ਼ਕ ਕਸ਼ਮੀਰੀ ਪੰਡਿਤ [[ਮਣੀ ਕੌਲ]] ਦਾ ਦਿਹਾਂਤ।
 
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : [[5 ਜੁਲਾਈ]] • '''[[6 ਜੁਲਾਈ]]''' • [[7 ਜੁਲਾਈ]]