9,514
edits
ਛੋNo edit summary ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
ਛੋNo edit summary ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
||
ਫਿਰ ਕਿਓਸਾਕੀ ਨੇ ਇਕ ਰਾਕ ਐਂਡ ਰੋਲ ਰਿਟੇਲ ਬਿਜ਼ਨਸ ਸ਼ੁਰੂ ਕੀਤਾ ਜੋ ਕਿ ਹੈਵੀ ਮੈਟਲ ਰਾਈਟ ਬੈਂਡਾਂ ਲਈ ਟੀ-ਸ਼ਰਟ, ਟੋਪ ਅਤੇ ਬਟੂਏ ਬਣਾਉਣ ਲਈ ਮਨਜ਼ੂਰ ਸ਼ੁਦਾ ਸੀ, 1980 ਵਿਚ ਕੰਪਨੀ ਦੀਵਾਲੀਆ ਹੋ ਗਈ। 1985 ਵਿੱਚ, ਕਿਓਸਾਕੀ ਨੇ ਇੱਕ ਕਾਰੋਬਾਰੀ ਸਿੱਖਿਅਕ ਕੰਪਨੀ ਦੀ ਸਥਾਪਨਾ ਕੀਤੀ, ਜਿਸ ਵਿੱਚ ਉਦਯੋਗਪਤੀ, ਨਿਵੇਸ਼ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਸਿਖਲਾਈ ਦਿੱਤੀ ਜਾਂਦੀ ਸੀ, 1994 ਵਿਚ, ਕਿਓਸਾਕੀ ਨੇ ਇਸ ਸਿੱਖਿਅਕ ਕੰਪਨੀ ਨੂੰ ਵੇਚ ਦਿੱਤਾ। 1997 ਵਿੱਚ, ਉਸਨੇ ਕੈਸ਼ਫਲੋ ਟੈਕਨਾਲੋਜੀਜ਼, ਇਨਕੌਰਪੋਰੇਟ, ਇੱਕ ਬਿਜ਼ਨਸ ਅਤੇ ਵਿੱਤੀ ਸਿੱਖਿਆ ਕੰਪਨੀ ਦੀ ਸ਼ੁਰੂਆਤ ਕੀਤੀ ਜਿਸ ਦੀ ਰਿਚ ਡੈਡ ਅਤੇ ਕੈਸ਼ਫਲੋ ਬ੍ਰਾਂਡਾਂ 'ਤੇ ਮਾਲਕੀ ਹੈ ਅਤੇ ਸੰਚਾਲਨ ਵੀ ਕਰਦਾ ਹੈ।
== ਨਿੱਜੀ ਜੀਵਨ ==
ਰਾਬਰਟ ਕਿਓਸਾਕੀ ਦਾ ਵਿਆਹ 1994 ਵਿੱਚ ਕਿਮ ਕਿਓਸਾਕੀ ਨਾਲ ਹੋਇਆ। ਉਸਦੀ ਪਤਨੀ ਕਿਮ ਕਿਓਸਾਕੀ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਉਮੀਦਵਾਰ [[ਡੌਨਲਡ ਟਰੰਪ]] ਦਾ ਸਮਰਥਨ ਕੀਤਾ
== ਹਵਾਲੇ ==
|