13 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 9:
* [[1813]] – [[ਮਹਾਰਾਜਾ ਰਣਜੀਤ ਸਿੰਘ]] ਨੇ [[ਅਟਕ ਦਾ ਕਿਲ੍ਹਾ]] ਫ਼ਤਿਹ ਕੀਤਾ।
== ਜਨਮ ==
* [[File:Cannizzaro Stanislao.jpg|120px|thumb|[[ਸਟਾਨਿਸਲਾਓ ਕੈਨਿਜਾਰੋ]]]]
* [[1321]] – ਭਾਰਤੀ, ਚਿਸ਼ਤੀ ਆਰਡਰ ਦਾ ਮਸ਼ਹੂਰ ਸੂਫ਼ੀ ਸੰਤ [[ਬੰਦਾ ਨਵਾਜ਼]] ਦਾ ਜਨਮ।
* [[1826]] – ਇਟਲੀ ਦੇ ਰਸਾਇਣਿਕ ਵਿਗਿਆਨੀ [[ਸਟਾਨਿਸਲਾਓ ਕੈਨਿਜਾਰੋ]] ਦਾ ਜਨਮ।
* [[1892]] – ਭਾਰਤੀ ਗਾਇਕ [[ਕੇਸਰਬਾਈ ਕੇਰਕਰ]] ਦਾ ਜਨਮ। (ਦਿਹਾਂਤ 1977)
* [[1931]] – ਫ਼ਿਲਮੀ ਅਦਾਕਾਰਾ [[ਬੀਨਾ ਰਾਏ]] ਦਾ ਜਨਮ।
* [[1934]] – ਨੋਬਲ ਇਨਾਮ ਨਾਲ ਸਨਮਾਨਿਤ ਨਾਇਜੀਰੀਆ ਦੇ ਪਹਿਲੇ ਸਾਹਿਤਕਾਰ [[ਵੋਲੇ ਸੋਇੰਕਾ]] ਦਾ ਜਨਮ।
* [[1938]] – ਬਨਸਪਤੀ ਵਿਗਿਆਨੀ [[ਸਿਪਰਾ ਗੂਹਾ ਮੁਖਰਜੀ]] ਦਾ ਜਨਮ।
* [[1939]] – ਭਾਰਤੀ ਨਿਰਦੇਸ਼ਕ ਅਤੇ ਨਿਰਮਾਤਾ [[ਪ੍ਰਕਾਸ਼ ਮਹਿਰਾ]] ਦਾ ਜਨਮ। (ਦਿਹਾਂਤ 2009)
==ਦਿਹਾਂਤ==
* [[1631]] – [[ਗੁਰੂ ਹਰਗੋਬਿੰਦ ਸਾਹਿਬ]] ਜੀ ਦੇ ਮਹਿਲ ਮਾਤਾ ਦਮੋਦਰੀ ਦਾ ਦਿਹਾਂਤ।
* [[1934]] – ਨਿਊਜ਼ੀਲੈਂਡ ਦੀ ਮਹਿਲਾ ਮਹਾਸਭਾ ਲਹਿਰ ਦੀ ਮੈਂਬਰ [[ਕੇਟ ਸ਼ੇਪਾਰਡ]] ਦਾ ਦਿਹਾਂਤ।
* [[1947]] – ਜਾਪਾਨੀ ਕਵੀ, ਗਲਪਕਾਰ, ਨਿਬੰਧਕਾਰ, ਅਤੇ ਸਾਹਿਤ ਆਲੋਚਕ [[ਯੋਨ ਨੋਗੂਚੀ]] ਦਾ ਦਿਹਾਂਤ।
* [[1954]] – ਕੋਯੋਆਕਾਨ-ਮੈਕਸੀਕਨ ਚਿੱਤਰਕਾਰ [[ਫਰੀਡਾ ਕਾਹਲੋ]] ਦਾ ਦਿਹਾਂਤ।
* [[1993]] – ਭਾਰਤੀ ਸਾਹਿਤ ਦੇ ਵਿਦਵਾਨ [[ਏ ਕੇ ਰਾਮਾਨੁਜਨ]] ਦਾ ਦਿਹਾਂਤ।
* [[1995]] – ਭਾਰਤ ਦੀ ਬੰਗਾਲੀ ਭਾਸ਼ਾ ਦੀ ਕਵਿਤਰੀ ਅਤੇ ਨਾਵਲਕਾਰ [[ਆਸ਼ਾਪੂਰਣਾ ਦੇਵੀ]] ਦਾ ਦਿਹਾਂਤ।
* [[2012]] – ਪੰਜਾਬ, ਭਾਰਤ ਪਹਿਲਵਾਨ ਅਤੇ ਅਦਾਕਾਰ [[ਦਾਰਾ ਸਿੰਘ]] ਦਾ ਦਿਹਾਂਤ।
* [[2014]] – ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ [[ਨਦੀਨ ਗੋਰਡੀਮਰ]] ਦਾ ਦਿਹਾਂਤ।
* [[2016]] – ਪੰਜਾਬ ਦਾ ਕਮਿਊਨਿਸਟ ਨੇਤਾ [[ਭਰਤ ਪਰਕਾਸ਼]] ਦਾ ਦਿਹਾਂਤ।
 
[[ਸ਼੍ਰੇਣੀ:ਜੁਲਾਈ]]