ਮਲਾ ਰਾਏ ਚੌਧੁਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
+
ਲਾਈਨ 9:
| occupation = ਕਵੀ ਅਤੇ ਲੇਖਕ
| movement = [[ਪੋਸਟ ਮਾਡਰਨਿਜਮ]] ਅਤੇ [[ਹੰਗਰੀਅਲਿਜਮ]]
| signature = Malay Roy Choudhury's signature.svg
}}
'''ਮਲਾ ਰਾਇ ਚੌਧੁਰੀ''' (ਜਨਮ 29 ਅਕਤੂਬਰ 1939) (মলয় রায়চৌধুরী) ਬੰਗਲਾ ਸਾਹਿਤ ਦਾ ਮਸ਼ਹੂਰ ਕਵੀ ਤੇ ਆਲੋਚਕ ਹੈ। ਉਸਨੂੰ ਸੱਠਵਿਆਂ ਦੇ ਦਸ਼ਕ ਦੇ ਸਾਹਿਤਕ ਅੰਦੋਲਨ ਭੁੱਖੀ ਪੀੜ੍ਹੀ (ਹੰਗਰੀ ਜਨਰੇਸ਼ਨ) ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਇਸ ਅੰਦੋਲਨ ਨੇ ਬੰਗਲਾ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਪੂਰੇ ਭਾਰਤ ਵਿੱਚ ਉਥਲਪੁਥਲ ਮਚਾਈ।