"ਸਤਿੰਦਰ ਸਰਤਾਜ" ਦੇ ਰੀਵਿਜ਼ਨਾਂ ਵਿਚ ਫ਼ਰਕ

ਫਿਲਮੀ ਜੀਵਨ ਸੰਬੰਧੀ ਵਾਧਾ ਕੀਤਾ ਤੇ ਦਿ ਬਲੈਕ ਪ੍ਰਿੰਸ(ਫ਼ਿਲਮ) ਦਾ ਲਿੰਕ ਦਿੱਤਾ।
(ਫਿਲਮੀ ਜੀਵਨ ਸੰਬੰਧੀ ਵਾਧਾ ਕੀਤਾ ਤੇ ਦਿ ਬਲੈਕ ਪ੍ਰਿੰਸ(ਫ਼ਿਲਮ) ਦਾ ਲਿੰਕ ਦਿੱਤਾ।)
| background = solo_singer
| birth_name =
| birth_place = [[ਮਈ|18 ਮਈ]] [[1982]]</br>[[ਬਜਵਾੜਾ]], [[ਹੁਸ਼ਿਆਰਪੁਰ]], [[ਪੰਜਾਬ]], [[ਭਾਰਤ]]
| alias = ਸਤਿੰਦਰ ਸਰਤਾਜਸਰਤਾਜ਼, ਸਰਤਾਜਸਰਤਾਜ਼
| image = Satinder Sartaaj.jpg
| caption = ਸਤਿੰਦਰ ਸਰਤਾਜਸਰਤਾਜ਼ 2016 ਵਿੱਚ [[ਪੰਜਾਬੀ ਯੂਨੀਵਰਸਿਟੀ]], [[ਪਟਿਆਲਾ]] ਵਿਖੇ ਇੱਕ ਸਮਾਗਮ ਦੌਰਾਨ
| genre = [[ਪੰਜਾਬੀ ਸੰਗੀਤ|ਪੰਜਾਬੀ]]
| instrument =
| website = http://www.satindersartaaj.com/
}}
'''ਸਤਿੰਦਰ ਸਰਤਾਜ''' (ਜਨਮ [[ਮਈ|18 ਮਈ]], [[1982]]
'''ਸਤਿੰਦਰ ਸਰਤਾਜ''' (ਜਨਮ 18 ਮਈ, 1982)<ref>http://studystuff4u.com/satinder-sartaaj-wiki-biography-age-dob-height-wife-songs-punjabi-sufi-singer-song-writer-actor-poet/</ref>, ਪੂਰਾ ਨਾਂ '''ਸਤਿੰਦਰ ਪਾਲ ਸਿੰਘ ਸੈਨੀ''', ਇੱਕ [[ਪੰਜਾਬੀ ਲੋਕ|ਪੰਜਾਬੀ]] [[ਗਾਇਕ]], [[ਕਵੀ]] ਅਤੇ [[ਸੰਗੀਤਕਾਰ]] ਹੈ। ਸਤਿੰਦਰ ਸਰਤਾਜ ਦਾ ਜਨਮ [[ਹੁਸ਼ਿਆਰਪੁਰ ਜ਼ਿਲ੍ਹਾ]] ਦੇ ਇੱਕ ਪਿੰਡ ''ਬਜਵਾੜਾ'' ਵਿੱਚ ਹੋਇਆ ਸੀ। ਸਰਤਾਜ ਨੇ ਚੰਗੀਆਂ ਐਲਬਮ ਨਾਲ ਲੋਕਾਂ ਤੋਂ ਸਨਮਾਨ ਹਾਸਲ ਕੀਤਾ ਹੈ, ਜਿਵੇਂ "ਇਬਾਦਤ", "ਚੀਰੇ ਵਾਲਾ ਸਰਤਾਜ" ਅਤੇ "ਅਫਸਾਨੇ ਸਰਤਾਜ ਦੇ" ਹਨ। ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਲਾਈਵ ਸ਼ੋਅ (ਸਿੱਧਾ-ਪ੍ਰਸਾਰਨ) ਕਰ ਚੁੱਕਾ ਹੈ ਅਤੇ ਕਰ ਰਿਹਾ ਹੈ।
 
== ਕੰਮ ==
| 10|| ਮੌਲਾ ਜੀ
|}
==ਫ਼ਿਲਮੀ ਜੀਵਨ==
 
ਸਰਤਾਜ਼ ਨੂੰ [[2004]] 'ਚ [[ਫ਼ਿਲਮ]] ਲਈ ਪ੍ਰਸਤਾਵ ਅਾਇਅਾ ਪਰ ੳੁਸਨੂੰ ਕਿਹਾ ਕਿ ਮੈਂ ਹਾਲੇ ਇਨ੍ਹਾਂ ਕਾਬਿਲ ਨਹੀਂ ਕਿ ਅਦਾਕਾਰੀ ਕਰ ਸਕਾਂ। ਸਮੇਂ ਦੇ ਵਹਾਅ ਨਾਲ ਸਤਿੰਦਰ ਸਰਤਾਜ਼ ਨੇ ਫ਼ਿਲਮਾਂ ਵਿੱਚ ਵੀ ਕਦਮ ਰੱਖਿਅਾ। ਖ਼ਾਸ ਗੱਲ ਇਹ ਹੈ ਕਿ ਸਰਤਾਜ਼ ਨੇ ਅਾਪਣਾ ਡਬਿੳੁ ਵੀ [[ਹਾਲੀਵੁੱਡ|ਹਾਲੀਵੁੱਡ ਸਿਨੇਮਾ]] ਤੋਂ ਕੀਤਾ ਹੈ। [[ਦਿ ਬਲੈਕ ਪ੍ਰਿੰਸ(ਫ਼ਿਲਮ)]] ਵਿੱਚ ਸਰਤਾਜ਼ [[ਦਲੀਪ ਸਿੰਘ|ਮਹਾਰਾਜਾ ਦਲੀਪ ਸਿੰਘ]] ਦਾ ਕਿਰਦਾਰ ਨਿਭਾ ਰਿਹਾ ਹੈ। [[ਜੁਲਾਈ|21 ਜੁਲਾਈ]] [[2017]] ਨੂੰ ਰਿਲੀਜ਼ ਹੋਈ ਫ਼ਿਲਮ ਮਹਾਰਾਜਾ ਦਲੀਪ ਸਿੰਘ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ।
==ਨਿੱਜੀ ਜੀਵਨ==
ਸਤਿੰਦਰ ਸਰਤਾਜ ਦੀ ਪਤਨੀ ਦਾ ਨਾਂਮ ''ਗੌਰੀ'' ਹੈ ਅਤੇ ਇਨ੍ਹਾਂ ਦਾ ਵਿਆਹ 9 ਦਸੰਬਰ 2010 ਨੂੰ ਚੰਡੀਗਡ਼੍ਹ ਦੇ ਤਾਜ ਹੋਟਲ ਵਿਖੇ ਹੋਇਆ ਸੀ।<ref>{{cite web|title=Satinder Sartaaj|url=http://www.desiblitz.com/content/satinder-sartaaj|publisher=desiblitz.com}}</ref>