3 ਅਗਸਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
* [[1936]] – ਬਰਲਿਨ ਉਲੰਪਿਕ 'ਚ [[ਜੈਸੀ ਓਵਨਜ਼]] ਨੇ 100 ਮੀਟਰ ਦੀ ਦੌੜ ਜਿਤੀ।
* [[1960]] – [[ਨਾਈਜਰ]] ਅਜਾਦ ਹੋਇਆ।
==ਛੁੱਟੀਆਂ==
 
==ਜਨਮ==
* [[1876]] – ਜਰਮਨ ਪੋਸਟ-ਪ੍ਰਭਾਵਕਾਰੀ ਚਿੱਤਰਕਾਰ ਅਤੇ ਜਲ ਰੰਗਕਾਰੀ [[ਏਲਿਜ਼ਾਬੇੱਥ ਐਂਡਰੇਈ]] ਦਾ ਜਨਮ।
* [[1886]] – ਭਾਰਤੀ ਕਵੀ ਅਤੇ ਨਾਟਕਕਾਰ [[ਮੈਥਿਲੀਸ਼ਰਣ ਗੁਪਤ]] ਦਾ ਜਨਮ। (ਦਿਹਾਂਤ 1964)
* [[1916]] – ਭਾਰਤੀ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਲਈ ਗੀਤਕਾਰ [[ਸ਼ਕੀਲ ਬਦਾਯੂਨੀ]] ਦਾ ਜਨਮ।(ਦਿਹਾਂਤ 1970)
* [[1967]] – ਪੰਜਾਬੀ ਗਾਇਕ [[ਮਨਮੋਹਨ ਵਾਰਿਸ]] ਦਾ ਜਨਮ।
* [[1980]] – ਪਾਕਿਸਤਾਨੀ ਅਮਰੀਕੀ ਗਾਇਕਾ-ਗੀਤਕਾਰ [[ਨਾਦੀਆ ਅਲੀ]] ਦਾ ਜਨਮ।
* [[1992]] – ਪੰਜਾਬ, ਭਾਰਤ ਦਾ ਰੰਗਮੰਚ ਨਾਟਕਕਾਰ [[ਪਰਿਤੋਸ਼ ਗਾਰਗੀ]] ਦਾ ਜਨਮ।
==ਦਿਹਾਂਤ==
* [[1924]] – ਪੋਲਿਸ਼ ਲੇਖਕ [[ਜੋਜ਼ਿਫ ਕੋਨਰਾਡ]] ਦਾ ਦਿਹਾਂਤ।
* [[1964]] – ਅਮਰੀਕੀ ਲੇਖਕ ਅਤੇ ਨਿਬੰਧਕਾਰ [[ਫ਼ਲੈਨਰੀ ਓਕਾਨਰ]] ਦਾ ਦਿਹਾਂਤ।
* [[2008]] – ਰੂਸੀ, ਬਾਗੀ, ਲੇਖਕ ਅਤੇ ਅੰਦੋਲਨਕਾਰੀ [[ਅਲੈਗਜ਼ੈਂਡਰ ਸੋਲਜ਼ੇਨਿਤਸਿਨ]] ਦਾ ਦਿਹਾਂਤ।
[[ਸ਼੍ਰੇਣੀ:ਅਗਸਤ]]
[[ਸ਼੍ਰੇਣੀ:ਸਾਲ ਦੇ ਦਿਨ]]