ਦਿੱਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 82:
|utc_offset = +5.30
}}
'''ਦਿੱਲੀ''' ([[ਹਿੰਦੀ]]: दिल्ली; ਉਰਦੂ: دیللی) [[ਭਾਰਤ]] ਦੀ [[ਰਾਜਧਾਨੀ]] ਹੈ। ਇੱਕ [[ਕਰੋੜ]] 73 [[ਲੱਖ]] ਦੀ ਆਬਾਦੀ ਨਾਲ ਇਹ [[ਭਾਰਤ]] ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ [[ਸ਼ਹਿਰ]] ਹੈ। [[ਜਮਨਾ ਦਰਿਆ]] ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ [[ਸਦੀ]] [[ਈਸਵੀ ਪੂਰਵ]] ਤੋਂ ਆਬਾਦ ਹੈ। [[ਦਿੱਲੀ ਸਲਤਨਤ]] ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ ਤੇ ਉਭਰਿਆ।
 
ਸ਼ਹਿਰ ਚ [[ਜ਼ਮਾਨਾ ਕਦੀਮ]] ਤੇ [[ਕਰੂੰ ਵਸਤੀ]] ਦੀਆਂ ਕਈ ਇਮਾਰਤਾਂ, ਯਾਦਗਾਰਾਂ ਦੇ [[ਆਸਾਰ ਕਦੀਮਾ]] ਮੌਜੂਦ ਹਨ। [[ਦਿੱਲੀ ਸਲਤਨਤ]] ਦੇ ਜ਼ਮਾਨੇ ਦਾ [[ਕੁਤਬ ਮੀਨਾਰ]] ਤੇ [[ਮਸਜਿਦ ਕੁੱਵਤ ਇਸਲਾਮ]] [[ਹਿੰਦੁਸਤਾਨ]] ਚ [[ਇਸਲਾਮ]] ਦੀ ਸ਼ਾਨ ਵ ਸ਼ੌਕਤ ਦੀਆਂ ਉਲੀਨ ਨਿਸ਼ਾਨੀਆਂ ਹਨ। [[ਮੁਗ਼ਲੀਆ ਸਲਤਨਤ]] ਦੇ ਜ਼ਮਾਨੇ ਚ [[ਜਲਾਲ ਉੱਦੀਨ ਅਕਬਰ]] ([[ਅਕਬਰ]]) ਨੇ ਰਾਜਘਰ [[ਆਗਰਾ]] ਤੋਂ ਦਿੱਲੀ ਮਨਤਕਲ ਕੀਤਾ ਜਦੋਂ ਕਿ 1639ਈ. ਚ [[ਸ਼ਾਹਜਹਾਂ]] ਨੇ ਦਿੱਲੀ ਚ ਇੱਕ ਨਵਾਂ ਸ਼ਹਿਰ ਆਬਾਦ ਕੀਤਾ ਜਿਹੜਾ ਕਿ 1649ਈ. ਤੋਂ 1857ਈ. ਤੱਕ [[ਮੁਗ਼ਲੀਆ ਸਲਤਨਤ]] ਦਾ ਦਾਰੁਲ ਹਕੂਮਤ ਰਿਹਾ। ਇਹ ਸ਼ਹਿਰ [[ਸ਼ਾਹਜਹਾਂ ਆਬਾਦ]] ਕਹਿਲਾਂਦਾ ਸੀ ਤੇ ਹੁਣ ਇਸ ਨੂੰ [[ਪੁਰਾਣੀ ਦਿੱਲੀ]] ਕਹਿੰਦੇ ਹਨ।