ਏਸ਼ੀਆਈ ਬੱਬਰ ਸ਼ੇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Reverted edits by 59.178.205.104 (talk) to last revision by TXiKiBoT
Xqbot (ਗੱਲ-ਬਾਤ | ਯੋਗਦਾਨ)
ਛੋ robot Adding: gag:Aziya aslanı; cosmetic changes
ਲਾਈਨ 22:
| trinomial = ''Panthera leo persica''
| trinomial_authority = [[Meyer]], 1826
| synonyms = ''Leo leo goojratensis'' ([[India]])<br />''Leo leo persicus'' ([[Persia]])
| range_map = Map Guj Nat Parks Sanctuary.png
| range_map_caption = ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ।
ਲਾਈਨ 30:
ਏਸ਼ੀਆਈ ਸ਼ੇਰ ਅੱਗੇ [[ਭੂਮੱਧ ਸਾਗਰ]] ਤੋਂ ਉੱਤਰੀ-ਪੂਰਬੀ ਭਾਰਤ ਤੱਕ ਪਾਏ ਜਾਂਦੇ ਸਨ, ਪਰ ਇਹਨਾਂ ਦਾ ਆਦਮੀ ਦੂਆਰਾ ਜਿਆਦਾ ਸ਼ਿਕਾਰ ਕਰਨ ਕਰਕੇ, ਗੰਦਾ ਪਾਣੀ ਹੋਣ ਕਰਕੇ, ਅਤੇ ਇਹਨਾਂ ਦੇ ਸ਼ਿਕਾਰ ਅਤੇ ਰਹਿਣ ਦੀ ਜਗਾ ਘੱਟਣ ਕਰਕੇ, ਇਹਨਾਂ ਦੀ ਸੰਖਿਆ ਬਹੁਤ ਘਟ ਗਈ।<ref>[http://books.google.com/books?id=aZAX4kT2qkQC&pg=PA106&dq=asiatic+lion+spread&ei=86nGSeWUNKaeyAThx5CHBA&client=firefox-a Indian wildlife - By Budh Dev Sharma, Tej Kumari]</ref> ਇਤਿਆਸਿਕ ਤੋਰ ਤੇ, ਏਸ਼ੀਆਈ ਸ਼ੇਰਾਂ ਨੂੰ ਤਿੰਨ ਹਿਸਿਆ ਵਿੱਚ ਵੰਡਿਆ ਜਾਂਦਾ ਸੀ: ਬੰਗਾਲੀ, ਅਰਬੀ, ਅਤੇ ਪਰਸ਼ਿਅਨ ਸ਼ੇਰ।<ref>[http://books.google.com/books?id=GWslAAAAMAAJ&pg=RA3-PA766&dq=asiatic+lion+persian+lion&lr=&ei=HqvGSZyUA43aygSDn-3SAg&client=firefox-a The English Cyclopaedia - edited by Charles Knight]</ref>
 
== ਹੁਲਿਆ ਅਤੇ ਵਰਤਾਰਾ ==
ਵੱਡੇ ਨਰ ਸ਼ੇਰਾਂ ਦੀ ਖੋਪਰੀ 330-340 ਮੀਲਿਮੀਟਰ, ਅਤੇ ਨਾਰ ਸ਼ੇਰਾਂ ਦੀ ਖੋਪਰੀ 266-277 ਮੀਲਿਮੀਟਰ ਹੁੰਦੀ ਹੈ।<ref name="USSR">{{cite book | author = V.G Heptner & A.A. Sludskii | title = Mammals of the Soviet Union, Volume II, Part 2 | year = | pages = | isbn = 9004088768}}</ref> ਨਰ ਸ਼ੇਰਾਂ ਦਾ ਭਾਰ 160-190 ਕਿਲੋਗਰਾਮ ਅਤੇ ਨਾਰ ਸ਼ੇਰਾਂ ਦਾ ਭਾਰ 110-120 ਕਿਲੋਗਰਾਮ ਹੁੰਦਾ ਹੈ।<ref name=CAP>{{cite book |author=Nowell K, Jackson P |title= Wild Cats: Status Survey and Conservation Action
Plan|url=http://carnivoractionplans1.free.fr/wildcats.pdf |format=PDF |year=1996 |publisher=IUCN/SSC Cat hi ialist Group |location= Gland, Switzerland |isbn=2-8317-0045-0 |pages= 17–21|chapter= Panthera Leo}}</ref> ਏਸ਼ੀਆਈ ਸ਼ੇਰ ਛੋਟੇ ਝੁੰਡਾ ਵਿੱਚ ਰਹਿੰਦੇ ਹਨ। ਏਸ਼ੀਆਈ ਸ਼ੇਰਾਂ ਦੇ ਝੁੰਡ ਅਫ਼ਰੀਅਨ ਸ਼ੇਰਾਂ ਦੇ ਝੁੰਡਾ ਨਾਲੋਂ ਛੋਟੇ ਹੁੰਦੇ ਹਨ, ਜਿਸ ਵਿੱਚ ਆਮ-ਤੋਰ ਤੇ ੨ ਨਾਰ ਸ਼ੇਰ ਹੁੰਦੇ ਹਨ, ਜਦ ਕਿ ਅਫ਼ਰੀਕਨ ਸ਼ੇਰਾਂ ਦੇ ਝੁੰਡ ਵਿੱਚ ੪ ਤੋਂ ੬ ਨਾਰ ਸ਼ੇਰ ਹੁੰਦੇ ਹਨ। ਏਸ਼ੀਆਈ ਸ਼ੇਰ ਜਿਆਦਾ ਤੋਰ ਤੇ ਹਿਰਨ ਅਤੇ ਹਿਰਨ ਵਰਗੇ ਜਾਨਵਰ, ਜੰਗਲੀ ਸੂਰ, ਅਤੇ ਬਾਕੀ ਪਸ਼ੂ ਆਦਿ ਦਾ ਸ਼ਿਕਾਰ ਕਰਦੇ ਹਨ।
 
== ਹੋਰ ਵੇਖੋ ==
* [[ਸ਼ੇਰ]]
 
== ਬਾਹਰੀ ਕੜੀ ==
{{commons cat|Panthera leo persica|ਏਸ਼ੀਆਈ ਸ਼ੇਰ}}
{{wikispecies|Panthera leo persica|ਏਸ਼ੀਆਈ ਸ਼ੇਰ}}
ਲਾਈਨ 59:
[[fr:Lion asiatique]]
[[ga:Leon Áiseach]]
[[gag:Aziya aslanı]]
[[he:אריה אסייתי]]
[[hr:Azijski lav]]