ਹਿੰਦੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 2:
[[File:Hindi belt.png|thumb|250px|alt=ਹਿੰਦੀ ਦਾ ਇਲਾਕਾ|ਇਲਾਕਾ (ਲਾਲ ਰੰਗ ਵਿਚ) ਜਿੱਥੇ ਹਿੰਦੀ ਮੂਲ ਭਾਸ਼ਾ ਹੈ]]
 
'''ਹਿੰਦੀ''' (हिन्दी) ਇੱਕ ਭਾਸ਼ਾ ਹੈ ਜਿਸਨੂੰ ਮਾਣਕਸਟੈਂਡਰਡ ਹਿੰਦੀ ਵੀ ਆਖਦੇ ਹਨ। ਇਹ [[ਭਾਰਤ]] ਦੇ ਉੱਤਰ ਅਤੇ ਮੱਧ-ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬੋਲੀ ਜਾਂਦੀ ਹੈ। [[ਦਿੱਲੀ]], [[ਉੱਤਰਾਖੰਡ]], [[ਉੱਤਰ ਪ੍ਰਦੇਸ਼]], [[ਮੱਧ ਪ੍ਰਦੇਸ਼]], [[ਹਿਮਾਚਲ ਪ੍ਰਦੇਸ਼]], [[ਹਰਿਆਣਾ]], [[ਰਾਜਸਥਾਨ]], [[ਛੱਤੀਸਗੜ੍ਹ]], [[ਬਿਹਾਰ]] ਅਤੇ [[ਝਾਰਖੰਡ]] ਵਿੱਚ ਇਹ ਮੂਲ ਭਾਸ਼ਾ ਹੈ। ਇਹ ਭਾਰਤ ਦੀਆਂ ਸਰਕਾਰੀ ਬੋਲੀਆਂ ਚੋ ਇੱਕ ਹੈ। ੨੦੦੧ ਦੀ ਮਰਦਮਸ਼ੁਮਾਰੀ ਵਿੱਚ ਭਾਰਤ ਦੇ ੪੨੨ ਮਿਲੀਅਨ ਵਾਸੀਆਂ ਨੇ ਇਸਨੂੰ ਅਪਣੀ ਮੂਲ ਬੋਲੀ ਦੱਸਿਆ।<ref name="ci">{{cite web | url=http://censusindia.gov.in/Census_Data_2001/Census_Data_Online/Language/Statement1.htm | title=ABSTRACT OF SPEAKERS' STRENGTH OF LANGUAGES AND MOTHER TONGUES - 2001 | publisher=[http://censusindia.gov.in CensusIndia.gov.in] | accessdate=ਨਵੰਬਰ ੧੪, ੨੦੧੨}}</ref> ਭਾਰਤ ਅਤੇ ਹੋਰ ਦੇਸ਼ਾਂ ਵਿੱਚ ਵਿੱਚ ੬੦ ਕਰੋੜ ਤੋਂ ਜ਼ਿਆਦਾ ਲੋਕ ਹਿੰਦੀ ਬੋਲਦੇ, ਪੜ੍ਹਦੇ ਅਤੇ ਲਿਖਦੇ ਹਨ।{{ਸਰੋਤ ਚਾਹੀਦਾ}} [[ਫ਼ਿਜੀ]], ਮਾਰੀਸ਼ਸ, ਗਿਆਨਾ, [[ਸੂਰੀਨਾਮ]] ਦੀ ਜ਼ਿਆਦਾਤਰ ਅਤੇ [[ਨੇਪਾਲ]] ਦੀ ਕੁਝ ਜਨਤਾ ਹਿੰਦੀ ਬੋਲਦੀ ਹੈ।
 
ਇਸਦੇ ਇਲਾਵਾ ਭਾਰਤ, ਪਾਕਿਸਤਾਨ ਅਤੇ ਹੋਰ ਦੇਸ਼ਾਂ 'ਚ 14.1 ਕਰੋੜ (141,000,000) ਲੋਕਾਂ ਦੁਆਰਾ ਬੋਲੀ ਜਾਣ ਵਾਲੀ ਉਰਦੂ, ਜਬਾਨੀ ਰੂਪ ਨਾਲ ਹਿੰਦੀ ਦੇ ਕਾਫੀ ਨੇੜੇ ਹੈ। ਲੋਕਾਂ ਦਾ ਇੱਕ ਵੱਡਾ ਹਿੱਸਾ ਹਿੰਦੀ ਅਤੇ ਉਰਦੂ ਦੋਵਾਂ ਨੂੰ ਹੀ ਸਮਝਦਾ ਹੈ। ਭਾਰਤ 'ਚ ਹਿੰਦੀ, ਵੱਖ-ਵੱਖ ਭਾਰਤੀ ਰਾਜਾਂ ਦੀ 14 ਅਧਿਕਾਰਕ ਭਾਸ਼ਾਵਾਂ ਅਤੇ ਖੇਤਰ ਦੀਆਂ ਬੋਲੀਆਂ ਨੂੰ ਵਰਤਣ ਵਾਲੇ ਲਗਭਗ 1 ਅਰਬ ਲੋਕਾਂ ਚੋਂ ਜ਼ਿਆਦਾਤਰ ਲੋਕਾਂ ਦੀ ਦੂਜੀ ਭਾਸ਼ਾ ਹੈ। ਹਿੰਦੀ ਰਾਸ਼ਟਰ ਭਾਸ਼ਾ, ਰਾਜਭਾਸ਼ਾ, ਸੰਪਰਕ ਭਾਸ਼ਾ, ਜਨਭਾਸ਼ਾ ਦੀ ਪੱਧਰ ਨੂੰ ਪਾਰ ਕਰਕੇ ਵਿਸ਼ਵਭਾਸ਼ਾ ਬਣਨ ਦੇ ਵੱਲ ਮੋਹਰੀ ਹੈ। ਭਾਸ਼ਾ ਵਿਕਾਸ ਖੇਤਰ ਨਾਲ ਜੁੜੇ ਵਿਗਿਆਨੀਆਂ ਦੀ ਭਵਿੱਖਵਾਣੀ ਹਿੰਦੀ ਪ੍ਰੇਮੀਆਂ ਲਈ ਵੱਡੀ ਸੰਤੋਖਜਨਕ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਪੈਮਾਨੇ ਉੱਤੇ ਅੰਤਰਰਾਸ਼ਟਰੀ ਮਹੱਤਵ ਦੀਆਂ ਜੋ ਕੁਝ ਭਾਸ਼ਾਵਾਂ ਹੋਣਗੀਆਂ ਉਨ੍ਹਾਂ ਵਿੱਚ ਹਿੰਦੀ ਵੀ ਹੋਵੇਗੀ।
 
==ਹਵਾਲੇ==