ਜੈਵਿਕ ਖੇਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
"Organic farming" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1:
[[ਤਸਵੀਰ:PaullHennig2016WorldMap.OAha.CC-BY-4.0.jpg|thumb|420x420px|ਜੈਵਿਕ ਖੇਤੀ ਦਾ ਵਿਸ਼ਵ ਨਕਸ਼ਾ (ਹੈਕਟੇਅਰ ਵਿਚ )]]
[[File:13-09-01-kochtreffen-wien-RalfR-02.jpg|thumb]]
[[ਤਸਵੀਰ:Ecologically_grown_vegetables.jpg|thumb|ਵਾਤਾਵਰਣਕ ਖੇਤੀ ਤੋਂ ਸਬਜ਼ੀਆਂ।<br>
'''''ਜੈਵਿਕ ਖੇਤੀ''''' ਜਾਂ ਕੁਦਰਤੀ ਖੇਤੀ ({{ਅੰਗਰੇਜ਼ੀ|Organic farming}}) ਖੇਤੀ ਦੀ ਉਸ ਢੰਗ ਨੂੰ ਆਖਦੇ ਹਨ ਜਿਸ ਵਿੱਚ [[ਜੈਵਿਕ ਖਾਦ|ਜੈਵਿਕ ਜਾਂ ਕੁਦਰਤੀ ਖਾਦਾਂ]], ਹਰੀਆਂ ਖਾਦਾਂ ਅਤੇ ਕੁਦਰਤੀ ਢੰਗ ਨਾਲ਼ ਤਿਆਰ ਕੀਤੇ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।<ref name=kkh>{{cite web| url=http://pingalwara.co/books/punbooks/kudratikheti.pdf| title=ਕੁਦਰਤੀ ਖੇਤੀ| publisher=[http://pingalwara.co Pingalwara.co]| work=pdf book| accessdate=ਅਗਸਤ 25, 2012}}</ref> ਜੈਵਿਕ ਜਾਂ ਕੁਦਰਤੀ ਖਾਦਾਂ ਵਿੱਚ ਕੰਪੋਸਟ ਖਾਦ, ਮੁਰਗ਼ੀਆਂ ਦੀ ਖਾਦ ਅਤੇ ਰੂੜੀ ਦੀ ਖਾਦ ਸ਼ਾਮਲ ਹਨ ਅਤੇ ਹਰੀ ਖਾਦ ਕਿਸੇ ਫ਼ਸਲ ਦੇ ਹਰੇ ਮਾਦੇ ਨੂੰ ਜ਼ਮੀਨ ਵਿੱਚ ਵਾਹ ਜਾਂ ਦੱਬ ਦੇਣ ਨਾਲ਼ ਤਿਆਰ ਹੁੰਦੀ ਹੈ।<ref name="aj">{{cite web| url=http://www.ajitjalandhar.com/20120526/mags/pind1.htm| title=ਦੇਸੀ ਰੂੜੀ ਅਤੇ ਹਰੀ ਖਾਦ ਨਾਲ ਭੂਮੀ ਸਿਹਤ ਸੰਭਾਲੋ| publisher=[http://www.ajitjalandhar.com ਰੋਜ਼ਾਨਾ ਅਜੀਤ]| date=ਮਈ 26, 2012| accessdate=ਅਗਸਤ 25, 2012}}</ref> ਆਮ ਤੌਰ ’ਤੇ ਜੰਤਰ ਜਾਂ ਢੈਂਚਾ, ਗਵਾਰਾ, ਮੂੰਗੀ ਅਤੇ ਰਵਾਂਹ ਆਦਿ ਫਲੀਦਾਰ ਫ਼ਸਲਾਂ ਦੀ ਵਰਤੋਂ ਹਰੀ ਖਾਦ ਵਜੋਂ ਕੀਤੀ ਜਾਂਦੀ ਹੈ।<ref name=aj/><ref name="pt">{{cite web| url=http://punjabitribuneonline.com/2012/07/%E0%A8%95%E0%A9%81%E0%A8%A6%E0%A8%B0%E0%A8%A4%E0%A9%80-%E0%A8%96%E0%A9%87%E0%A8%A4%E0%A9%80-%E0%A8%A8%E0%A8%BE%E0%A8%B2-%E0%A8%9C%E0%A9%8B%E0%A9%9C%E0%A8%A8-%E0%A8%B5%E0%A8%BE%E0%A8%B2%E0%A8%BE/| title=ਕੁਦਰਤੀ ਖੇਤੀ ਨਾਲ ਜੋੜਨ ਵਾਲਾ ਹਰਚਰਨ ਸਿੰਘ ਗਿਲਜੇਵਾਲਾ| publisher=[[ਪੰਜਾਬੀ ਟ੍ਰਿਬਿਊਨ]]| date=ਜੁਲਾਈ 27, 2012| accessdate=ਅਗਸਤ 25, 2012}}</ref> ਇਸ ਰਸਾਇਣਕ ਖਾਦਾਂ, ਕੀਟਨਾਸ਼ਕਾਂ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਾਂ ਨਾ ਦੇ ਬਰਾਬਰ ਕੀਤੀ ਜਾਂਦੀ ਹੈ। ਇਸ ਦੇ ਤਹਿਤ ਸਬਜ਼ੀਆਂ, ਫਲਾਂ, ਅਨਾਜ ਇਤਿਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਕੁਦਰਤੀ ਖੇਤੀ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸਾਲ 2006 ਵਿੱਚ <font color=blue>ਆਰਗੈਨਿਕ ਫ਼ਾਰਮਿੰਗ ਕੌਂਸਲ ਆੱਫ਼ ਪੰਜਾਬ</font> ਕਾਇਮ ਕੀਤੀ ਗਈ<ref name="ti">{{cite web| url=http://www.tribuneindia.com/2011/20110606/punjab.htm#14| title=Organic farming catches on in Punjab| publisher=[[ਦ ਟ੍ਰਿਬਿਊਨ]]| work=ਖ਼ਬਰ| date=ਜੂਨ 6, 2011| accessdate=ਅਗਸਤ 25, 2012}}</ref><ref name="pa">{{cite web| url=http://www.punjabagro.gov.in/councils-ofc.html| title=Organic Farming Council of Punjab| publisher=[http://www.punjabagro.gov.in PunjabAgro.gov.in]| accessdate=ਅਗਸਤ 25, 2012}}</ref> ਜੋ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਟ੍ਰੇਨਿੰਗ ਵੀ ਦਿੰਦੀ ਹੈ ਅਤੇ ਉਹਨਾਂ ਦੇ ਖੇਤਾਂ ਨੂੰ ਜੈਵਿਕ ਖੇਤਾਂ ਵਜੋਂ ਰਜਿਸਟਰ ਵੀ ਕਰਦੀ ਹੈ।
]]
 
== References ==
== ਭਾਰਤ ਵਿੱਚ ਜੈਵਿਕ ਖੇਤੀ ==
{{Reflist|30em}}
 
ਸੂਬਾ [[ਸਿੱਕਮ]] ਵਿੱਚ ਜੈਵਿਕ ਖੇਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਸਾਲ 2015 ਤੱਕ ਇਸ ਨੂੰ ਦੇਸ਼ ਦਾ ਪਹਿਲਾ ਜੈਵਿਕ ਰਾਜ ਬਣਾਉਣ ਲਈ ਜਤਨ ਹੋ ਰਹੇ ਹਨ।<ref name="aj2">{{cite web| url=http://www.ajitjalandhar.com/20120821/sanyat.php| title=2015 ਤੱਕ ਪੂਰਾ ਜੈਵਿਕ ਰਾਜ ਬਣੇਗਾ ਸਿਕਮ| publisher=[http://www.ajitjalandhar.com ਰੋਜ਼ਾਨਾ ਅਜੀਤ]| date=ਅਗਸਤ 21, 2012| accessdate=ਅਗਸਤ 25, 2012}}</ref> ਇਸ ਲਈ ਸੂਬੇ ਵਿੱਚ ਕੁਦਰਤੀ ਅਤੇ ਹਰੀਆਂ ਖਾਦਾਂ ਬਣਾਉਣ ਦੀਆਂ ਕਈ ਇਕਾਈਆਂ ਲਾਈਆਂ ਗਈਆਂ ਹਨ। [[ਪੰਜਾਬ]] ਵਿੱਚ ਵੀ ਜੈਵਿਕ ਖੇਤੀ ਵਿਕਾਸ ਲਈ ਆੱਰਗੈਨਿਕ ਫ਼ਾਰਮਿੰਗ ਕੌਂਸਲ ਆਫ਼ ਪੰਜਾਬ ਕਾਇਮ ਕੀਤੀ ਗਈ ਹੈ ਜੋ ਕਿਸਾਨਾਂ ਨੂੰ ਜੈਵਿਕ ਖੇਤੀ ਸੰਬੰਧੀ ਟ੍ਰੇਨਿੰਗ ਦਿੰਦੀ ਹੈ ਅਤੇ ਖੇਤਾਂ ਨੂੰ ਜੈਵਿਕ ਖੇਤਾਂ ਦੇ ਤੌਰ ’ਤੇ ਰਜਿਸਟਰ ਵੀ ਕਰਦੀ ਹੈ।<ref name=ti/>
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਖੇਤੀਬਾੜੀ]]