G-ਫੋਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
[[File:Nitrolympics TopFuel 2005.jpg|thumb|right| ਇਹ [[ਟੌਪ ਫਿਊਲ|ਟੌਪ-ਫਿਊਲ ਖਿੱਚਣਵਾਲਾ]] ਜ਼ੀਰੋ ਤੋਂ ਲੈ ਕੇ {{convert|160|km/h|0}} ਤੱਕ 0.86 ਸਕਿੰਟਾਂ ਵਿੱਚ ਪ੍ਰਵੇਗਿਤ ਹੋ ਸਕਦਾ ਹੈ। ਇਹ 5.3 g ਦਾ ਇੱਕ ਹੌਰੀਜ਼ੌਨਟਲ ਐਕਸਲ੍ਰੇਸ਼ਨ ਹੁੰਦਾ ਹੈ। ਸਥਿਰ ਮਾਮਲੇ ਅੰਦਰ ਵਰਟੀਕਲ g-ਫੋਰਸ ਨਾਲ ਮੇਲ ਕਰਦੇ ਹੋਏ [[ਪਾਈਥਾਗੋਰਸ ਥਿਊਰਮ]] 5.4 g ਦਾ ਇੱਕ g-ਫੋਰਸ ਪੈਦਾ ਕਰਦੀ ਹੈ।]]
'''g-ਫੋਰਸ''' (''ਗਰੈਵੀਟੇਸ਼ਨਲ'' ਤੋਂ ''g'' ਨਾਲ) ਐਕਸਲ੍ਰੇਸ਼ਨ ਦੀ ਅਜਿਹੀ ਕਿਸਮ ਦਾ ਇੱਕ ਨਾਪ ਹੁੰਦਾ ਹੈ ਜੋ [[ਭਾਰ]] ਦੀ [[ਸਮਝ]] ਪੈਦਾ ਕਰਦਾ ਹੈ। ਇਸਦੇ ਨਾਮ ਦੇ ਬਾਵਜੂਦ, g-ਫੋਰਸ ਨੂੰ ਇੱਕ ਬੁਨਿਆਦੀ ਬਲ ਦੇ ਤੌਰ ਤੇ ਲੈਣਾ ਗਲਤ ਹੈ, ਕਿਉਂਕਿ "g-ਫੋਰਸ" (ਛੋਟੀ ਵਰਣਮਾਲ਼ਾ ਦੇ ਅੱਖਰ ਨਾਲ) ਇੱਕ [[ਐਕਸਲ੍ਰੋਮੀਟਰ]] ਨਾਲ ਨਾਪੀ ਜਾ ਸਕਣ ਵਾਲੀ ਐਕਸਲ੍ਰੇਸ਼ਨ ਕਿਸਮ ਹੁੰਦੀ ਹੈ। ਕਿਉਂਕਿ g-ਫੋਰਸ ਅਸਿੱਧੇ ਤੌਰ ਤੇ ਭਾਰ ਪੈਦਾ ਕਰਦਾ ਹੈ, ਇਸਲਈ ਕਿਸੇ ਵੀ g-ਫੋਰਸ ਨੂੰ ਇੱਕ "ਵਜ਼ਨ ਪ੍ਰਤਿ ਯੂਨਿਟ ਪੁੰਜ" (ਦੇਖੋ ਮਿਲਦਾ ਜੁਲਦਾ ਸ਼ਬਦ [[ਵਿਸ਼ੇਸ਼ ਵਜ਼ਨ]]) ਦੇ ਤੌਰ ਤੇ ਦਰਸਾਇਆ ਜਾ ਸਕਦਾ ਹੈ।
 
ਜਦੋਂ g-ਫੋਰਸ ਐਕਸਲ੍ਰੇਸ਼ਨ ਇੱਕ ਚੀਜ਼ ਦੀ ਸਤਹਿ ਦੇ ਕਿਸੇ ਹੋਰ ਦੂਜੀ ਚੀਜ਼ ਦੀ ਸਤਹਿ ਦੁਆਰਾ ਧੱਕੇ ਜਾਣ ਤੇ ਪੈਦਾ ਹੁੰਦਾ ਹੈ, ਤਾਂ ਧੱਕੇ ਦੀ ਪ੍ਰਤਿ-ਕ੍ਰਿਆ ਵਿੱਚ ਪੈਦਾ ਹੋਇਆ ਫੋਰਸ ਇਸ ਧੱਕੇ ਦੇ ਬਰਾਬਰ ਅਤੇ ਉਲਟ ਵਜ਼ਨ ਵਿੱਚ ਚੀਜ਼ ਦੇ ਪੁੰਜ ਦੀ ਹਰੇਕ ਯੂਨਿਟ ਵਾਸਤੇ ਰੀਐਕਸ਼ਨ-ਫੋਰਸ ਪੈਦਾ ਕਰਦਾ ਹੈ। ਸ਼ਾਮਿਲ ਫੋਰਸਾਂ ਦੀਆਂ ਕਿਸਮਾਂ ਚੀਜ਼ਾਂ ਰਾਹੀਂ ਅੰਦ੍ਰੁਣੀ ਮਕੈਨੀਕਲ ਸਟ੍ਰੈੱਸਾਂ (ਦਬਾਓ) ਦੁਆਰਾ ਸੰਚਾਰਿਤ ਹੁੰਦੀਆਂ ਹਨ। g-ਫੋਰਸ ਐਕਸਲ੍ਰੇਸ਼ਨ (ਕੁੱਝ [[ਇਲੈਕਟ੍ਰੋਮੈਗਨੈਟਿਕ ਫੋਰਸ]] ਪ੍ਰਭਾਵਾਂ ਤੋਂ ਇਲਾਵਾ) [[ਸੁਤੰਤਰ-ਡਿੱਗਣ]] ਪ੍ਰਤਿ ਸਬੰਧ ਵਿੱਚ ਕਿਸੇ ਚੀਜ਼ ਦੇ [[ਐਕਸਲ੍ਰੇਸ਼ਨ]] ਦਾ ਕਾਰਣ ਹੈ।
<ref>[http://newton.dep.anl.gov/askasci/phy99/phy99491.htm G Force]. Newton.dep.anl.gov. Retrieved on 2011-10-14.</ref><ref>{{Cite journal | url = https://books.google.com/?id=zFl7y5xqHj4C&lpg=PA6&dq=%22apparent%20acceleration%22%20%22g-force%22&pg=PA6#v=onepage&q=%22apparent%20acceleration%22%20%22g-force%22&f=true | title = Principles of Medical Physiology | isbn = 978-1-58890-572-7 | author1 = Sircar | first1 = Sabyasachi | date = 2007-12-12}}</ref>