ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਛੋ dead body of M. Ranjit Singh was burned not Buried
ਲਾਈਨ 14:
| ਮੌਤ ਤਾਰੀਖ =27 ਜੂਨ 1839
| ਮੌਤ ਸਥਾਨ =[[ਲਾਹੌਰ]], [[ਪਾਕਿਸਤਾਨ]]
| ਦਫਨਾਣ ਦੀ ਜਗ੍ਹਾ =[[ਲਾਹੌਰ]]
| ਅੰਤਮ ਸੰਸਕਾਰ ਦਾ ਸਥਾਨ =ਲਾਹੌਰ
| ਪੂਰਵਾਧਿਕਾਰੀ =ਚੜਤ ਸਿੰਘ
ਲਾਈਨ 36 ⟶ 35:
| ਪਿਤਾ =ਮਹਾਂ ਸਿੰਘ
| ਮਾਤਾ =ਰਾਜ ਕੌਰ
|ਸਸਕਾਰ ਕਰਨ ਦੀ ਜਗਾ=ਲਾਹੌਰ}}
}}
 
'''ਮਹਾਰਾਜਾ ਰਣਜੀਤ ਸਿੰਘ''' (1780-1839) [[ਪੰਜਾਬ]] ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ [[ਸਿੱਖ]] ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। <!--ਅਤੇ ਉਹ ਭਾਰਤ ਦੇ ਉਹਨਾਂ ਤਿੰਨ ਸ਼ੇਰਾਂ, ਜਿਸ ਵਿੱਚ ਮੇਵਾੜ ਦਾ [[ਰਾਣਾ ਪਰਤਾਪ ਸਿੰਘ]] ਅਤੇ [[ਮਰਾਠਾ]] ਦੇਸ਼ ਦੇ [[ਸ਼ਿਵਾਜੀ]] ਸ਼ਾਮਲ ਹਨ, ਵਿੱਚ ਸਭ ਤੋਂ ਮਸ਼ਹੂਰ ਅਤੇ ਬਹਾਦਰ ਹੈ। ਸ਼ੇਰ-ਏ-ਪੰਜਾਬ ਦੀ ਪਦਵੀ ਹਾਲੇ ਵੀ ਸਭ ਤੋਂ ਤਾਕਤਵਰ ਵਿਅਕਤੀ ਨੂੰ ਸਨਮਾਨ ਦੇਣ ਲਈ ਵਰਤੀ ਜਾਂਦੀ ਹੈ।-->ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।