ਨਿੱਕਾ ਜ਼ੈਲਦਾਰ 2: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox film |name = ਨਿੱਕਾ ਜ਼ੈਲਦਾਰ |image = Nikka_Zaildar_First_Look_Poster.jpg |alt = |caption = ਫਸਟ ਲੁੱਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 17:
|language = [[ਪੰਜਾਬੀ ਭਾਸ਼ਾ|ਪੰਜਾਬੀ]]
|Choreographer = ਰਿਚਰਡ ਬਟਨ}}
 
'''''ਨਿੱਕਾ ਜ਼ੈਲਦਾਰ'''''  2016 ਵਰ੍ਹੇ ਦੀ ਇਕ ਪੰਜਾਬੀ ਫਿਲਮ ਹੈ। ਇਸਦੇ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਲੇਖਕ ਜਗਦੀਪ ਸਿੱਧੂ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ [[ਐਮੀ ਵਿਰਕ]] ਅਤੇ [[ਸੋਨਮ ਬਾਜਵਾ]] ਹਨ। ਇਹ ਫਿਲਮ ਪੂਰੇ ਵਿਸ਼ਵ ਵਿਚ 30 ਸਿਤੰਬਰ 2016 ਨੂੰ ਰਿਲੀਜ਼ ਹੋਈ।
 
'''ਨਿੱਕਾ ਜ਼ੈਲਦਾਰ 2''' ਇਕ ਆਗਾਮੀ 2017 ਪੰਜਾਬੀ ਫ਼ਿਲਮ ਹੈ ਜੋ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਹੈ, ਅਤੇ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ [[ਐਮੀ ਵਿਰਕ]] ਹੈ। ਇਸਨੂੰ ਪੂਰੇ ਵਿਸ਼ਵ ਵਿੱਚ 22 ਸਿਤੰਬਰ, 2017 ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਹੈ। ਇਹ ਕਾਮੇਡੀ, ਰੋਮਾਂਟਿਕ, ਡਰਾਮਾ ਫ਼ਿਲਮ ਹੈ। ਇਹ 2016 ਦੀ ਫ਼ਿਲਮ [[ਨਿੱਕਾ ਜ਼ੈਲਦਾਰ]] ਦਾ ਸੀਕਵਲ ਹੈ।
 
==ਹਵਾਲੇ==
{{ਹਵਾਲੇ}}