"ਘੁੱਦੂ ਵਾਲਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
 
'''ਘੁੱਦੂ ਵਾਲਾ''' [[ਪੰਜਾਬ, ਭਾਰਤ|ਭਾਰਤੀ ਪੰਜਾਬ]] (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਅਤੇ ਜੰਡ ਸਾਹਿਬ ਦੇ ਬਿਲਕੁਲ ਵਿਚਕਾਰ ਸਥਿਤ ਹੈ|
'''ਘੁੱਦੂ ਵਾਲਾ''' ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 500 ਹੈਕਟੇਅਰ ਹੈ। ਇਸ ਪਿੰਡ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 1000 ਹੈ। ਇਸ ਪਿੰਡ ਦੇ ਨੇੜੇ ਦਾ ਡਾਕ ਘਰ [[ਜੰਡ ਸਾਹਿਬ]] 2 ਕਿਲੋਮੀਟਰ ਦੂਰ ਹੈ, ਪਿੰਨ ਕੋਡ 151212 ਹੈ। ਇਹ ਪਿੰਡ ਸਾਦਿਕ ਤੋਂ ਜੰਡ ਸਾਹਿਬ ਸੜਕ ਤੇ ਹੈ।
 
==ਹਵਾਲੇ==