"ਘੁੱਦੂ ਵਾਲਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
ਟੈਗ: 2017 source edit
No edit summary
ਟੈਗ: 2017 source edit
'''ਘੁੱਦੂ ਵਾਲਾ''' [[ਪੰਜਾਬ, ਭਾਰਤ|ਭਾਰਤੀ ਪੰਜਾਬ]] (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ। ਇਹ [[ਫਿਰੋਜ਼ਪੁਰ]], ਸ਼੍ਰੀ ਮੁਕਤਸਰ ਸਾਹਿਬ, [[ਫਰੀਦਕੋਟ]], ਅਤੇ [[ਜੰਡ ਸਾਹਿਬ]] ਦੇ ਬਿਲਕੁਲ ਵਿਚਕਾਰ ਸਥਿਤ ਹੈ|
'''ਘੁੱਦੂ ਵਾਲਾ''' ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 500 ਹੈਕਟੇਅਰ ਹੈ। ਇਸ ਪਿੰਡ ਦੀ ਜਨਸੰਖਿਆ [[2011]] ਦੀ ਜਨਗਣਨਾ ਅਨੁਸਾਰ 1000 ਹੈ। ਇਸ ਪਿੰਡ ਦੇ ਨੇੜੇ ਦਾ ਡਾਕ ਘਰ [[ਜੰਡ ਸਾਹਿਬ]] 2 ਕਿਲੋਮੀਟਰ ਦੂਰ ਹੈ, ਪਿੰਨ ਕੋਡ 151212 ਹੈ। ਇਹ ਪਿੰਡ [[ਸਾਦਿਕ]] ਤੋਂ [[ਜੰਡ ਸਾਹਿਬ]] ਸੜਕ ਤੇ ਹੈ।
{| class="wikitable"
!ਜਿਲ੍ਹਾ
! ਡਾਕਖਾਨਾ
! ਪਿੰਨ ਕੋਡ
! ਆਬਾਦੀ
! ਖੇਤਰ
!ਨਜਦੀਕ
!ਥਾਣਾ
|-
| [[ਫਰੀਦਕੋਟ]]
| [[ਜੰਡ ਸਾਹਿਬ]]
| 151212
| 1,000
| 500 ਹੈਕਟੇਅਰ
| [[ਸਾਦਿਕ]] [[ਜੰਡ ਸਾਹਿਬ]] ਰੋਡ
| ਥਾਣਾ ਸਦਰ, <br>
[[ਸਾਦਿਕ]] (3 ਕਿਲੋਮੀਟਰ)
|}
 
==ਹਵਾਲੇ==