ਪਿੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ (GR) File renamed: File:Guri Rajasthan 02.jpgFile:Guri, village in northern Rajasthan, India.jpg File renaming criterion #2: To change from a meaningless or ambiguous name to a name that describes...
ਲਾਈਨ 2:
'''ਪਿੰਡ''' ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ<ref>https://www.youtube.com/watch?v=7aAdVenXVXs</ref> ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇ[[ ਘਰ ]]ਹੁੰਦੇ ਹਨ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ [[ਖੇਤੀਬਾੜੀ]] ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।
==ਦੱਖਣੀ ਏਸ਼ੀਆ==
[[File:Guri, village in northern Rajasthan, 02India.jpg|thumb|[[ਰਾਜਸਥਾਨ]], ਭਾਰਤ ਦਾ ਇੱਕ ਉੱਤਰ-ਭਾਰਤੀ ਪਿੰਡ]]
 
"[[ਭਾਰਤ]] ਦੀ ਰੂਹ ਇਸ ਦੇ ਪਿੰਡਾਂ ਵਿੱਚ ਰਹਿੰਦੀ ਹੈ", ਮਹਾਤਮਾ [[ਗਾਂਧੀ]] ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਕਿਹਾ ਸੀ।<ref>R.K. Bhatnagar. [http://www.pibbng.kar.nic.in/feature1.pdf INDIA’S MEMBERSHIP OF ITER PROJECT]. PRESS INFORMATION BUREAU. GOVERNMENT OF INDIA, BANGALORE</ref> [[ਭਾਰਤ ਦੀ 2011 ਦੀ ਜਨ ਗਣਨਾ]] ਅਨੁਸਾਰ 68.84% ਭਾਰਤਵਾਸੀ (ਲਗਪੱਗ 83.31 ਕਰੋੜ ਲੋਕ) 640,867 ਪਿੰਡਾਂ ਵਿੱਚ ਵੱਸਦੇ ਸਨ।<ref>{{cite web|url=http://www.censusindia.gov.in/ |title=Indian Census |publisher=Censusindia.gov.in |accessdate=2012-04-09}}</ref>