ਪੰਜਾਬ ਖੇਤੀਬਾੜੀ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 8:
|country = [[ਭਾਰਤ]]
|motto =
|vice_chancellor = [[ਬਲਦੇਵ ਸਿੰਘ ਢਿੱਲੋਂ]]
|faculty = 1250
|undergrad =
ਲਾਈਨ 20:
 
== ਇਤਿਹਾਸ ==
ਇਹ ਯੂਨੀਵਰਸਿਟੀ 1962 ਵਿੱਚ ਪੰਜਾਬ ਦੀ ਸੇਵਾ ਲਈ ਸਥਾਪਿਤ ਹੋਈ । ਪੰਜਾਬ ਦੀ ਅੰਨ ਸੁਰੱਖਿਆ ਤੇ ਪੈਦਾਵਾਰ ਵਧਾਉਣ ਲਈ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ। [[ਪਸ਼ੂ ਪਾਲਣ]], [[ਮੁਰਗੀ ਪਾਲਣ]] ਆਦਿ ਵਰਗੇ ਧੰਦਿਆਂ ਵਿੱਚ ਇਸ ਯੂਨੀਵਰਸਿਟੀ ਨੇ ਸਲਾਹੁਣਯੋਗ ਕੰਮ ਕੀਤਾ ਹੈ। ਖੇਤੀਬਾੜੀ ਖੋਜ਼, ਪੜਾਈ ਤੇ ਪਸਾਰ ਦੇ ਖੇਤਰ ਵਿੱਚ 1995 ਵਿੱਚ ਇਸ ਨੂੰ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਵੀ ਐਲਾਨਿਆ ਗਿਆ।
 
== ਬੁਨਿਆਦੀ ਢਾਂਚਾ ਅਤੇ ਅਥਲੈਟਿਕਸ ==
ਯੂਨੀਵਰਸਿਟੀ ਨੂੰ ਖੇਡਾਂ ਦੇ ਖੇਤਰ ਵਿੱਚ ਵੀ ਚੰਗੇ ਮਾਨ-ਸਨਮਾਣ ਅਤੇ ਸ਼ੌਹਰਤ ਹਾਸਲ ਹੈ। ਖਿਡਾਰੀਆਂ ਲਈ ਸਾਰੀਆਂ ਸਹੂਲਤਾਂ ਜਿਵੇਂ ਕਿ [[ਬਾਸਕਟਬਾਲ]], [[ਚਿੜੀ-ਛਿੱਕਾ|ਬੈਡਮਿੰਟਨ]], [[ਸਾਈਕਲਿੰਗ]], [[ਕ੍ਰਿਕਟ|ਕ੍ਰਿਕੇਟ]], [[ਹਾਕੀ|ਫੀਲਡ ਹਾਕੀ]], [[ਫੁੱਟਬਾਲ]], [[ਜਿਮਨਾਸਟਿਕ|ਜਿਮਨਾਸਟਿਕਸ]], [[ਹੈਂਡਬਾਲ]], [[ਵਾਲੀਬਾਲ]], ਲਾਅਨ ਟੈਨਿਸ, ਤੈਰਾਕੀ, ਟੇਬਲ ਟੈਨਿਸ, ਭਾਰ ਸਿਖਲਾਈ ਅਤੇ [[ਕਬੱਡੀ]] ਦੇ ਗਰਾਊਂਡ ਉਪਲੱਬਧ ਹਨ। ਹਾਕੀ ਲਈ ਐਸਟਰੋਟਰਫ ਗਰਾਊਂਡ ਵੀ ਉਪਲੱਬਧ ਹੈ।
 
ਸੱਭਿਆਚਾਰਕ ਸਰਗਰਮੀਆਂ ਦੇ ਲਈ ਉਪਨ ਏਅਰ ਥਿਏਟਰ ਅਤੇ ਵਿਦਿਆਰਥੀ ਕਮਿਊਨਿਟੀ ਸੈਂਟਰ ਵੀ ਉਪਲੱਬਧ ਹਨ ਜਿਥੇ ਅਣਗਿਣਤ ਹੀ [[ਯੂਥ ਫੈਸਟੀਵਲ]] ਤੇ ਹੋਰ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਚੁੱਕੇ ਹਨ।
 
== ਕੈਂਪਸ ==
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਸ਼ਹਿਰ (ਪੰਜਾਬ ਸਟੇਟ) ਵਿੱਚ ਉੱਤਰ-ਪੱਛਮੀ ਭਾਰਤ 1,510 ਏਕੜ ਦੇ ਖੇਤਰ ਵਿੱਚ ਸਥਿੱਤ ਹੈ। ਇਹ ਯੂਨੀਵਰਸਿਟੀ [[ਖੇਤੀਬਾੜੀ]], [[ਖੇਤੀਬਾੜੀ ਇੰਜੀਨੀਅਰਿੰਗ]], [[ਘਰੇਲੂ ਵਿਗਿਆਨ]] ਅਤੇ ਅਨੁਸਾਰੀ ਵਿਸ਼ਿਆਂ ਵਿੱਚ ਸਿੱਖਿਆ, ਖੋਜ ਅਤੇ ਪਸਾਰ ਨਾਲ ਸੰਬਧਿਤ ਕੰਮ ਕਰਦੀ ਹੈ।
 
ਯੂਨੀਵਰਸਿਟੀ ਵਿਚ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ, [[ਲਾਇਬਰੇਰੀ]], ਲੈਕਚਰ ਰੂਮ ਅਤੇ ਵਿਸਤ੍ਰਿਤ ਫਾਰਮ ਦੀਆਂ ਸਹੂਲਤਾਂ ਉਪਲੱਬਧ ਹਨ।
 
== ਅੰਤਰਰਾਸ਼ਟਰੀ ਅਤੇ ਰਾਜ ਪੁਰਸਕਾਰ ਅਤੇ ਪ੍ਰਾਪਤੀਆਂ ==
ਲਾਈਨ 61:
* [[ਖੇਤੀਬਾੜੀ ਪਸਾਰ ਸਿੱਖਿਆ|ਖੇਤੀਬਾੜੀ ਪਸਾਰ ਸਿੱਖਿਆ (ਐਕਸਟੈਂਸ਼ਨ ਐਜੂਕੇਸ਼ਨ)]]
* [[ਫਲੋਰੀਕਲਚਰ (ਫੁੱਲਾਂ ਦੀ ਖੇਤੀ)|ਫੁੱਲਾਂ ਦੀ ਖੇਤੀ]] ਅਤੇ ਬਾਗਬਾਨੀ ([[ਫਲੋਰੀਕਲਚਰ (ਫੁੱਲਾਂ ਦੀ ਖੇਤੀ)|ਫਲੋਰੀਕਲਚਰ]] & [[ਲੈਂਡਸਕੇਪਿੰਗ]])
* [[ਭੋਜਨ ਵਿਗਿਆਨ]] ਅਤੇ ਤਕਨਾਲੋਜੀ (ਫ਼ੂਡ ਸਾਈਂਸ & ਟੈਕਨੋਲੋਜੀ)
* ਜੰਗਲਾਤ ਅਤੇ ਕੁਦਰਤੀ ਸਰੋਤ (ਫਾਰੈਸਟਰੀ & ਨੈਚੁਰਲ ਰੇਸੋਰਸਸ)
* [[ਫਲ ਵਿਗਿਆਨ]] (ਫਰੂਟ ਸਾਈਂਸ)