ਫ਼ਿਲਮ ਸੰਪਾਦਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Film editing" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

05:57, 31 ਅਗਸਤ 2017 ਦਾ ਦੁਹਰਾਅ

ਫ਼ਿਲਮ ਐਡੀਟਿੰਗ ਉਤਪਾਦਨ ਦੇ ਬਾਅਦ ਫ਼ਿਲਮ ਨਿਰਮਾਣ ਪ੍ਰਕਿਰਿਆ ਦਾ ਤਕਨੀਕੀ ਹਿੱਸਾ ਹੈ। ਇਹ ਸ਼ਬਦ ਫ਼ਿਲਮ ਨਾਲ ਕੰਮ ਕਰਨ ਦੀ ਪ੍ਰੰਪਰਾਗਤ ਪ੍ਰਕਿਰਿਆ ਤੋਂ ਲਿਆ ਗਿਆ ਹੈ ਜਿਸ ਵਿੱਚ ਡਿਜੀਟਲ ਤਕਨਾਲੋਜੀ ਦੀ ਵਰਤੋਂ ਵਧਦੀ ਹੀ ਜਾਂਦੀ ਹੈ।

ਕੰਮ ਤੇ ਇੱਕ ਫਿਲਮ ਸੰਪਾਦਕ, 1946 ਵਿੱਚ।

ਫ਼ਿਲਮ ਐਡੀਟਰ ਕੱਚਾ ਫੁਟੇਜ ਨਾਲ ਕੰਮ ਕਰਦਾ ਹੈ, ਸ਼ਾਟਾਂ ਦੀ ਚੋਣ ਕਰਦਾ ਹੈ ਅਤੇ ਉਹਨਾਂ ਨੂੰ ਲੜੀਬੱਧ ਕਰਦਾ ਹੈ ਜਿਨ੍ਹਾਂ ਨਾਲ ਇੱਕ ਮੁਕੰਮਲ ਮੋਸ਼ਨ ਪਿਕਚਰ ਬਣਦੀ ਹੈ। ਫ਼ਿਲਮ ਐਡੀਟਿੰਗ ਨੂੰ ਇਕ ਕਲਾ ਜਾਂ ਹੁਨਰ ਵਜੋਂ ਬਿਆਨ ਕੀਤਾ ਜਾਂਦਾ ਹੈ, ਜੋ ਇਕੋ ਇੱਕ ਐਸੀ ਕਲਾ ਹੈ ਜੋ ਸਿਨੇਮਾ ਲਈ ਵਿਲੱਖਣ ਹੈ, ਜੋ ਫ਼ਿਲਮ ਨਿਰਮਾਣ ਨੂੰ ਇਸ ਤੋਂ ਪਹਿਲਾਂ ਦੀਆਂ ਦੂਸਰੀਆਂ ਕਲਾ ਰਚਨਾਵਾਂ ਨਾਲੋਂ ਵੱਖਰਾ ਕਰਦੀ ਹੈ, ਹਾਲਾਂਕਿ ਕਵਿਤਾ ਅਤੇ ਨਾਵਲ ਲਿਖਣ ਵਰਗੀਆਂ ਦੂਸਰੀਆਂ ਕਲਾਵਾਂ ਵਿਚ ਸੰਪਾਦਨ ਦੀ ਪ੍ਰਕਿਰਿਆ ਦੇ ਨੇੜਿਓਂ ਸਮਾਨ ਤੱਤ ਹਨ। ਫ਼ਿਲਮ ਸੰਪਾਦਨ ਨੂੰ ਅਕਸਰ "ਅਦਿੱਖ ਕਲਾ" ਵਜੋਂ ਦਰਸਾਇਆ ਜਾਂਦਾ ਹੈ[1]ਕਿਉਂਕਿ ਜਦੋਂ ਇਹ ਕੰਮ ਵਧੀਆ ਤਰੀਕੇ ਨਾਲ ਕੀਤਾ ਹੁੰਦਾ ਹੈ, ਤਾਂ ਦਰਸ਼ਕ ਇੰਨਾ ਡੁੱਬ  ਸਕਦਾ ਹੈ ਕਿ ਉਹ ਸੰਪਾਦਕ ਦੇ ਕੰਮ ਤੋਂ ਬੇਖ਼ਬਰ ਹੁੰਦਾ ਹੈ।

  1. Harris, Mark.