ਚਾਵਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
}}
 
'''ਚਾਵਲ''' ''(Eng: Rice)'' ਇੱਕ ਪ੍ਰਕਾਰ ਦਾ ਅਨਾਜ ਹੈ ਜੋ ਪੂਰਬੀ ਦੇਸ਼ਾਂ ਵਿੱਚ ਖਾਣੇ ਦਾ ਅਭਿੰਨ ਅੰਗ ਹੈ। ਇਸ ਨੂੰ [[ਝੋਨਾ|ਝੋਨੇ]] ਦੀ ਫਸਲ ਦਾ ਇਕ ਉਤਪਾਦ ਹੈ, ਭਾਰਤ ਵਿੱਚ ਇਹ ਇੱਕ ਪ੍ਰਮੁੱਖ ਫਸਲ ਹੈ। ਇਹ ਗਰਮੀਆਂ ਵਿੱਚ ਬੀਜੀ ਜਾਂਦੀ ਹੈ ਤੇ ਸਰਦੀਆਂ ਵਿੱਚ ਕੱਟ ਲਈ ਜਾਂਦੀ ਹੈ। ਭਾਰਤ ਵਿੱਚ ਦਖਣੀ ਭਾਰਤ ਵਿੱਚ ਇਹ ਵਧੇਰੇ ਪ੍ਰਚੱਲਿਤ ਹੈ। ਇਸ ਦੀ ਸਭ ਤੋ ਉੱਤਮ ਕਿਸਮ ਬਾਸਮਤੀ ਹੈ। ਇਸ ਨੂੰ ਚੌਲ ਵੀ ਕਿਹਾ ਜਾਂਦਾ ਹੈ ਹੈ।
 
{{ਅਧਾਰ}}