ਫ਼ੈਜ਼ ਅਹਿਮਦ ਫ਼ੈਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 25:
| ਟੀਕਾ-ਟਿੱਪਣੀ =
}}
'''ਫ਼ੈਜ਼ ਅਹਿਮਦ ਫ਼ੈਜ਼''' (13 ਫ਼ਰਵਰੀ 1911-20 ਤੋਂਨਵੰਬਰ 1984) ਇੱਕ ਪ੍ਰਭਾਵਸ਼ਾਲੀ ਖੱਬੇ-ਪੱਖੀ [[ਬੁੱਧੀਜੀਵੀ]] ਅਤੇ ਕ੍ਰਾਂਤੀਕਾਰੀ [[ਉਰਦੂ]] ਅਤੇ ਪੰਜਾਬੀ ਸ਼ਾਇਰ ਸੀ।<ref>[http://arynews.tv/en/faiz-ahmed-faiz-legacy-remains-strong/ Faiz Ahmed Faiz Legacy Remains strong]</ref> ਉਹ ਅਮਨ ਲਹਿਰ ਦੇ ਸਰਗਰਮ ਕਾਰਕੁਨ ਅਤੇ ਪੱਕੇ ਕਮਿਊਨਿਸਟ ਸਨ। [[ਮਿਰਜ਼ਾ ਗ਼ਾਲਿਬ]] ਅਤੇ [[ਅੱਲਾਮਾ ਇਕਬਾਲ]] ਦੀ ਤਰ੍ਹਾਂ ਉਹ ਪਾਰਦੇਸ਼ੀ ਪਛਾਣ ਸਥਾਪਤ ਕਰ ਗਏ। ਉਨ੍ਹਾਂ ਤੋਂ ਬਾਅਦ ਉਹ [[ਏਸ਼ੀਆ]] ਦੇ ਸਭ ਤੋਂ ਵੱਡੇ ਸ਼ਾਇਰ ਹੋਏ ਹਨ।
 
==ਜੀਵਨ==
ਫ਼ੈਜ਼ ਦਾ ਜਨਮ [[13 ਫਰਵਰੀਫ਼ਰਵਰੀ]] [[1911]] ਨੂੰ ਮਾਤਾ ਸੁਲਤਾਨਾ ਫਾਤਮਾ ਦੀ ਕੁੱਖੋਂ ਪਿਤਾ ਚੌਧਰੀ ਸੁਲਤਾਨ ਮੁਹੰਮਦ ਖਾਂ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ [[ਸਿਆਲਕੋਟ]] ਦੇ ਮਸ਼ਹੂਰ ਬੈਰਿਸਟਰ ਸਨ। ਉਹ ਜੱਟ ਮੁਸਲਮਾਨ ਬਰਾਦਰੀ ਸੰਬੰਧ ਰੱਖਦੇ ਸਨ।<ref name="New Delhi India">{{cite book|last=Rahman|first=Sarvat|title=100 Poems by Faiz Ahmad Faiz (1911–1984)|year=2002|publisher=Abhinv Publications, India|location=New Delhi India|isbn=81-7017-399-X|page=327|url=http://books.google.com/?id=taSGbCRIW5cC&printsec=frontcover&dq=faiz+ahmed+faiz#v=onepage&q=faiz%20ahmed%20faiz&f=true}}</ref><ref name="Official website of Faiz Ahmad Faiz">{{cite web|title=Faiz Ahmad Faiz|url=http://www.faiz.com/|publisher=Official website of Faiz Ahmad Faiz|accessdate=6 March 2012}}</ref><ref>http://www.dawn.com/news/605627/his-family</ref>
 
==ਮੁੱਢਲੀ ਸਿੱਖਿਆ==
ਉਨ੍ਹਾਂ ਨੇ ਮੁੱਢਲੀ ਸਿੱਖਿਆ [[1916]] ਵਿੱਚ "ਮੀਰ ਹਸਨ ਸਿਆਲਕੋਟੀ" ਦੀ ਪਾਠਸ਼ਾਲਾ ਤੋਂ ਸ਼ੁਰੂ ਕੀਤੀ ਜਿੱਥੇ ਉਨ੍ਹਾਂ ਨੇ [[ਅਰਬੀ]] ਤੇ [[ਫ਼ਾਰਸੀ]] ਦੀ ਵਿੱਦਿਆ ਪ੍ਰਾਪਤ ਕੀਤੀ। [[1929]] ਵਿੱਚ "ਮਰੇ ਕਾਲਜ ਆਫ ਸਿਆਲਕੋਟ" ਤੋਂ ਫਸਟ ਡਵੀਜ਼ਨ ਵਿੱਚ ਇੰਟਰਮੀਡੀਏਟ ਕੀਤਾ ਅਤੇ [[1931]] ਵਿੱਚ "ਗਵਰਨਮੈਂਟ ਕਾਲਜ, ਲਾਹੌਰ" ਤੋਂ ਬੀ.ਏ. ਤੇ ਫਿਰ ਅਰਬੀ ਭਾਸ਼ਾ ਵਿੱਚ ਬੀ.ਏ. ਆਨਰਜ਼ ਕੀਤੀ। ਉਸ ਮਗਰੋਂ [[1933]] ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਅੰਗਰੇਜ਼ੀ ਵਿੱਚ ਐੱਮ.ਏ. ਅਤੇ [[1934]] ਵਿੱਚ ਔਰੇਂਟਲ ਕਾਲਜ, ਲਾਹੌਰ ਤੋਂ ਅਰਬੀ ਵਿੱਚ ਐੱਮ.ਏ. ਫਸਟ ਡਵੀਜ਼ਨ ਵਿੱਚ ਪ੍ਰਾਪਤ ਕੀਤੀ।
 
ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਤਜ਼ਰਬੇ ਪ੍ਰਾਪਤ ਕੀਤੇ। [[1935]] ਵਿੱਚ ਅੰਮ੍ਰਿਤਸਰ ਦੇ ਐੱਮ.ਏ.ਓ. ਕਾਲਜ ਵਿੱਚ ਲੈਕਚਰਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ [[1942]] ਵਿੱਚ ਇਸ ਪੇਸ਼ੇ ਨੂੰ ਅਲਵਿਦਾ ਆਖ ਕੇ ਫੌਜ ਵਿੱਚ ਕੈਪਟਨ ਦੇ ਅਹੁਦੇ ਤੇ ਨਿਯੁਕਤ ਹੋ ਗਏ ਅਤੇ [[ਲਾਹੌਰ]] ਤੋਂ [[ਦਿੱਲੀ]] ਆ ਗਏ। ਇਸ ਤੋਂ ਇਲਾਵਾ ਉਨ੍ਹਾਂ ਦਾ ਸਬੰਧ ਲੋਕ-ਸੰਪਰਕ ਵਿਭਾਗ ਨਾਲ ਸੀ। [[1943]] ਵਿੱਚ ਮੇਜਰ ਤੇ [[1944]]] ਵਿੱਚ ਕਰਨਲ ਦੇ ਅਹੁਦੇ ਤੇ ਨਿਯੁਕਤ ਰਹੇ। [[1 ਜਨਵਰੀ|ਪਹਿਲੀ ਜਨਵਰੀ [[1947]] ਵਿੱਚ ਫੌਜ ਤੋਂ ਅਸਤੀਫ਼ਾ ਦੇ ਕੇ ਮੁੜ ਲਾਹੌਰ ਚਲੇ ਗਏ। [[1959]] ਵਿੱਚ "ਪਾਕਿਸਤਾਨ ਆਰਟ ਕੌਂਸਲ" ਦੇ ਸੈਕਟਰੀ ਮੁਕੱਰਰ ਕੀਤੇ ਗਏ। ਇੱਥੇ ਉਨ੍ਹਾਂ ਨੇ [[22 ਜੂਨ]] ਤੱਕ ਸੇਵਾਵਾਂ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਉਹ ਲੰਡਨ ਚੱਲੇ ਗਏ। [[1962]] ਵਿੱਚ ਉੱਥੋ [[ਕਰਾਚੀ]] ਵਾਪਸ ਆ ਗਏ ਤੇ "ਅਬਦੁਲ ਹਾਰੂਨ ਕਾਲਜ" ਦੇ ਪ੍ਰਿੰਸੀਪਲ ਤੇ ਨਿਗਰਾਨ ਨਿਯੁਕਤ ਹੋ ਗਏ।
 
ਫ਼ੈਜ਼ ਅਹਿਮਦ ਫ਼ੈਜ਼ ਨੇ [[1941]] ਵਿੱਚ ਇੱਕ ਅੰਗਰੇਜ਼ ਔਰਤ ਮਿਸ ਐਲਿਸ ਜਾਰਜ ਨਾਲ ਇਸਲਾਮੀ ਢੰਗ ਨਾਲ ਵਿਆਹ ਕੀਤਾ ਅਤੇ ਦਿੱਲੀ ਵਿੱਚ ਰਹਿਣ ਲੱਗੇ। ਉਨ੍ਹਾਂ ਦੇ ਘਰ ਦੋ ਧੀਆਂ ਦਾ ਜਨਮ ਹੋਇਆ। ਪਹਿਲੀ ਧੀ ਸਲੀਮਾ [[1942]] ਵਿੱਚ ਅਤੇ ਛੋਟੀ ਧੀ ਮੁਨੀਰਾ [[1945]] ਵਿੱਚ ਜਨਮੀ।