2,783
edits
Gurlal Maan (ਗੱਲ-ਬਾਤ | ਯੋਗਦਾਨ) ("Prakash Javadekar" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ) |
Gurlal Maan (ਗੱਲ-ਬਾਤ | ਯੋਗਦਾਨ) ("Prakash Javadekar" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ) |
||
[http://www.prakashjavadekar.com/ Prakash Javdekar Website]
|}
ਪ੍ਰਕਾਸ਼ ਜਾਵਦੇਕਰ (ਜਨਮ 30 ਜਨਵਰੀ 1951) ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੈਂਬਰ ਹੈ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਮੌਜੂਦਾ ਕੇਂਦਰੀ ਮੰਤਰੀ ਹੈ।
ਉਹ 2008 ਵਿਚ ਮਹਾਰਾਸ਼ਟਰ ਤੋਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉੱਚ ਸਦਨ ਰਾਜ ਸਭਾ ਲਈ ਚੁਣਿਆ ਗਿਆ ਸੀ ਅਤੇ 2014 ਵਿਚ ਮੱਧ ਪ੍ਰਦੇਸ਼ ਤੋਂ ਦੁਬਾਰਾ ਚੁਣਿਅਾ ਗਿਅਾ।<ref>{{Cite web|url=http://www.firstpost.com/politics/prakash-javadekar-files-rajya-sabha-nomination-from-mp-1560251.html|title=Prakash Javadekar files Rajya Sabha nomination from MP|website=Firstpost}}</ref><ref>{{Cite web|url=http://www.thaindian.com/newsportal/india-news/javadekar-nominated-bjps-rajya-sabha-member-from-maharashtra_10029181.html|title=Javadekar nominated BJP’s Rajya Sabha member from Maharashtra|website=Thaindian News}}</ref>
== References ==
{{Reflist}}
[[ਸ਼੍ਰੇਣੀ:ਜਨਮ 1951]]
[[ਸ਼੍ਰੇਣੀ:ਭਾਰਤੀ ਜਨਤਾ ਪਾਰਟੀ ਦੇ ਸਿਆਸਤਦਾਨ]]
|