ਪ੍ਰਕਾਸ਼ ਜਾਵੜੇਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Prakash Javadekar" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Prakash Javadekar" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 80:
 
ੳੁਹਨਾਂ ਦਾ ਵਿਆਹ ਡਾ ਪ੍ਰਾਚੀ ਜਾਵੇਦਕਰ ਨਾਲ ਹੋੲਿਅਾ ਅਤੇ ੳੁਹਨਾਂ ਦੇ  ਦੋ ਪੁੱਤਰ ਹਨ।
 
== ਸਿੱਖਿਅਾ ==
ੳੁਹਨਾਂ ਨੇ ਯੂਨੀਵਰਸਿਟੀ ਅਾਫ ਪੂਨੇ ਤੋਂ ਬੀ. ਕਾਮ. (ਅਾਨਰਜ਼) ਦੀ ਡਿਗਰੀ ਕੀਤੀ।<ref name="et0716">{{Citation|title=Cabinet reshuffle: Modi government's got talent but is it being fully utilised?|date=10 July 2016|url=http://m.economictimes.com/news/politics-and-nation/cabinet-reshuffle-modi-governments-got-talent-but-is-it-being-fully-utilised/articleshow/53132757.cms}}</ref><ref name="archive.india.gov.in">http://www.archive.india.gov.in/govt/rajyasabhampbiodata.php?mpcode=2050</ref>
 
== ਰਾਜਨੀਤਿਕ ਕਰੀਅਰ ==
ਜਾਵਦੇਕਰ ਕਾਲਜ ਦੇ ਦਿਨਾਂ ਤੋਂ ਏਬੀਵੀਪੀ, ਵਿਦਿਆਰਥੀ ਯੂਨੀਅਨ ਦੇ ਮੈਂਬਰ ਦੇ ਤੌਰ ਤੇ ਰਾਜਨੀਤੀ ਵਿਚ ਸਰਗਰਮ ਸਨ। 1975-77 ਦੇ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਐਲਾਨੀ ਐਮਰਜੈਂਸੀ ਦੇ ਦੌਰਾਨ, ਜਾਵਦੇਕਰ ਨੇ ਸਰਕਾਰ ਦੇ ਖਿਲਾਫ ਵਿਦਿਆਰਥੀ ਅੰਦੋਲਨਾਂ ਵਿੱਚ ਹਿੱਸਾ ਲਿਆ। ਇਸ ਸਮੇਂ ਦੌਰਾਨ, ੳੁਹਨਾਂ ਨੇ ਪੂਨੇ ਵਿਚ ਇਕ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ ਅਤੇ ਕਈ ਮਹੀਨਿਆਂ ਤਕ ਗ੍ਰਿਫਤਾਰ ਰਹੇ।
 
== ਹਵਾਲੇ ==