ਪ੍ਰਕਾਸ਼ ਜਾਵੜੇਕਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Satpal Dandiwal ਨੇ ਸਫ਼ਾ ਪ੍ਰਕਾਸ਼ ਜਾਵੇਦਕਰ ਨੂੰ ਪ੍ਰਕਾਸ਼ ਜਾਵੜੇਕਰ ’ਤੇ ਭੇਜਿਆ: ਸਹੀ ਉਚਾਰਨ ਮੁਤਾਬਿਕ ਅਤੇ ਕੁਝ ਅਖ਼ਬਾ...
fixed
ਲਾਈਨ 1:
{| class="infobox vcard" style="width: 22em; margin-bottom: 542px;" tabindex="0"
! colspan="2" style="text-align:center;font-size:125%;font-weight:bold;font-size: 130%;" |<span class="fn">ਪ੍ਰਕਾਸ਼ ਜਾਵੇਦਕਰਜਾਵੜੇਕਰ</span>
|-
| colspan="2" style="text-align:center" |
[[ਤਸਵੀਰ:Prakash_Javadekar.jpg|alt=Prakash Javdekar|frameless|Prakash Javdekar]]<div>Prakashਪ੍ਰਕਾਸ਼ Javdekarਜਾਵੜੇਕਰ</div>
|-
|-
ਲਾਈਨ 10:
! scope="row" style="text-align:left" |<span class="nowrap">ਪ੍ਰਾਈਮ ਮਿਨਿਸਟਰ</span>
|
[[ਨਰਿੰਦਰ ਮੋਦੀ]]
[[Narendra Modi]]
|-
! scope="row" style="text-align:left" |<span class="nowrap">ਸਾਬਕਾ</span>
ਲਾਈਨ 71:
[http://www.prakashjavadekar.com/ Prakash Javdekar Website]
|}
'''ਪ੍ਰਕਾਸ਼ ਜਾਵਦੇਕਰਜਾਵੜੇਕਰ''' (ਜਨਮ 30 ਜਨਵਰੀ 1951) ਇੱਕ ਭਾਰਤੀ ਸਿਆਸਤਦਾਨ ਹਨ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਹਨ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਮੌਜੂਦਾ ਕੇਂਦਰੀ ਮੰਤਰੀ ਹਨ।
 
ਉਹ 2008 ਵਿਚ ਮਹਾਰਾਸ਼ਟਰ ਤੋਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉੱਚ ਸਦਨ ਰਾਜ ਸਭਾ ਲਈ ਚੁਣੇ ਗੲੇ ਸਨ ਅਤੇ 2014 ਵਿਚ ਮੱਧ ਪ੍ਰਦੇਸ਼ ਤੋਂ ਦੁਬਾਰਾ ਚੁਣਿਅਾ ਗੲੇ।<ref>{{cite web|url=http://www.firstpost.com/politics/prakash-javadekar-files-rajya-sabha-nomination-from-mp-1560251.html|title=Prakash Javadekar files Rajya Sabha nomination from MP|work=Firstpost}}</ref><ref>{{cite web|url=http://www.thaindian.com/newsportal/india-news/javadekar-nominated-bjps-rajya-sabha-member-from-maharashtra_10029181.html|title=Javadekar nominated BJP’s Rajya Sabha member from Maharashtra|work=Thaindian News}}</ref>
ਲਾਈਨ 77:
2014 ਦੀਆਂ ਆਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ, ੳੁਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਨ, ਜੰਗਲਾਤ ਅਤੇ ਮੌਸਮ ਬਦਲਾਅ ਵਿਭਾਗ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ। ਉਹ ਸੰਸਦੀ ਕਾਰਜਾਂ<ref name="sarkaritel.com">{{cite web|url=http://www.sarkaritel.com/ministries/ministrydetail.php?min_id=28|title=Sarkaritel.com, : Ministries, Government of India Ministry of Information and Broadcasting|publisher=}}</ref> ਲਈ ਰਾਜ ਮੰਤਰੀ ਵੀ ਹਨ, ਅਤੇ ੳੁਹਨਾਂ ਨੇ ਕੁੱਝ ਸਮਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਆਯੋਜਨ  ਵੀ ਕੀਤਾ।<ref name="mpa.nic.in">[http://www.mpa.nic.in/MPA/photo_new.aspx] {{webarchive|url=https://web.archive.org/web/20140519104400/http://www.mpa.nic.in/MPA/photo_new.aspx|date=19 May 2014}}</ref>
 
ਜਾਵੇਦਕਰਜਾਵੜੇਕਰ ਭਾਜਪਾ ਦੇ ਸਰਕਾਰੀ ਬੁਲਾਰੇ ਹਨ।<ref name="prakash javadekar - Bio">{{cite web|url=http://www.prakashjavadekar.com/sketch.htm|title=prakash javadekar - Bio|archiveurl=https://web.archive.org/web/20120628110916/http://www.prakashjavadekar.com/sketch.htm|archivedate=28 June 2012|deadurl=yes|accessdate=31 May 2012}}</ref>
 
ੳੁਹਨਾਂ ਦਾ ਵਿਆਹ ਡਾ ਪ੍ਰਾਚੀ ਜਾਵੇਦਕਰਜਾਵੜੇਕਰ ਨਾਲ ਹੋੲਿਅਾ ਅਤੇ ੳੁਹਨਾਂ ਦੇ  ਦੋ ਪੁੱਤਰ ਹਨ।
 
== ਸਿੱਖਿਅਾ ==
ੳੁਹਨਾਂ ਨੇ ਯੂਨੀਵਰਸਿਟੀ ਅਾਫ ਪੂਨੇ ਤੋਂ ਬੀ. ਕਾਮ. (ਅਾਨਰਜ਼) ਦੀ ਡਿਗਰੀ ਕੀਤੀ।<ref name="et0716">{{Citation|title=Cabinet reshuffle: Modi government's got talent but is it being fully utilised?|date=10 July 2016|url=http://m.economictimes.com/news/politics-and-nation/cabinet-reshuffle-modi-governments-got-talent-but-is-it-being-fully-utilised/articleshow/53132757.cms}}</ref><ref name="archive.india.gov.in">http://www.archive.india.gov.in/govt/rajyasabhampbiodata.php?mpcode=2050</ref>
 
== ਰਾਜਨੀਤਿਕ ਕਰੀਅਰਜੀਵਨ ==
ਜਾਵਦੇਕਰਜਾਵੜੇਕਰ ਕਾਲਜ ਦੇ ਦਿਨਾਂ ਤੋਂ ਏਬੀਵੀਪੀ, ਵਿਦਿਆਰਥੀ ਯੂਨੀਅਨ ਦੇ ਮੈਂਬਰ ਦੇ ਤੌਰ ਤੇ ਰਾਜਨੀਤੀ ਵਿਚ ਸਰਗਰਮ ਸਨ। 1975-77 ਦੇ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਐਲਾਨੀ ਐਮਰਜੈਂਸੀ ਦੇ ਦੌਰਾਨ, ਜਾਵਦੇਕਰਜਾਵੜੇਕਰ ਨੇ ਸਰਕਾਰ ਦੇ ਖਿਲਾਫ ਵਿਦਿਆਰਥੀ ਅੰਦੋਲਨਾਂ ਵਿੱਚ ਹਿੱਸਾ ਲਿਆ। ਇਸ ਸਮੇਂ ਦੌਰਾਨ, ੳੁਹਨਾਂ ਨੇ ਪੂਨੇ ਵਿਚ ਇਕ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ ਅਤੇ ਕਈ ਮਹੀਨਿਆਂ ਤਕ ਗ੍ਰਿਫਤਾਰ ਰਹੇ।
 
== ਹਵਾਲੇ ==