੧੭ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 3:
== ਵਾਕਿਆ ==
*[[461]] –ਕੈਥੋਲਿਕ ਪਾਦਰੀ [[ਸੇਂਟ ਪੈਟਰਿਕ]] ਦੀ ਮੌਤ। ਹੁਣ ਕੁੱਝ ਈਸਾਈ ਮੁਲਕ ਇਸ ਦਿਨ ਨੂੰ '[[ਸੇਂਟ ਪੈਟਰਿਕ ਦਿਨ]]' ਵਜੋਂ ਮਨਾਉਂਦੇ ਹਨ।
*[[1527]] – ਕਨਵਾਹਾ[[ਕਨਵਾਹ ਦੀ ਲੜਾਈਜੰਗ]] ਮੁਗਲ ਵਿੱਚਬਾਦਸਾਹ [[ਬਾਬਰ]] ਨੇ [[ਰਾਣਾ ਸਾਂਗਾ]] ਨੂੰ ਹਰਾ ਕੇ ਰਾਜਪੂਤਾਨਾ ਵਿੱਚ ਵੀ ਮੁਗ਼ਲ ਹਕੂਮਤ ਦਾ ਝੰਡਾ ਗੱਡ ਦਿਤਾ।
*[[1901]] –ਮਹਾਨ ਪੇਂਟਰ [[ਲਿਓਨਾਰਦੋ ਦਾ ਵਿੰਚੀ]] ([[ਮੋਨਾ ਲਿਜ਼ਾ]] ਬਣਾਉਣ ਵਾਲਾ) ਦੀਆਂ ਤਸਵੀਰਾਂ ਦੀ ਪਹਿਲੀ ਨੁਮਾਇਸ਼ ਲੱਗੀ, ਜਿਸ ਨੇ ਆਰਟ ਦੀ ਦੁਨੀਆਂ ਵਿੱਚ ਤਰਥੱਲੀ ਮਚਾ ਦਿਤੀ।
*[[1959]] –ਅਮਰੀਕਾ ਪਹਿਲੀ ਵਾਰ ਬਰਫ ਤੋੜ ਕੇ [[ਉੱਤਰੀ ਧਰੁਵ]] ਤੇ ਪਹੁੰਚੇ।
*[[1959]]– [[ਦਲਾਈ ਲਾਮਾ]], [[ਤਿੱਬਤ]] ਵਿੱਚ [[ਚੀਨ]] ਦੇ ਕਬਜ਼ੇ ਮਗਰੋਂ, ਭੱਜ ਕੇ [[ਭਾਰਤ]] ਪੁੱਜਾ।
*[[1972]] –[[ਗਿਆਨੀ ਜ਼ੈਲ ਸਿੰਘ]] [[ਮੁੱਖ ਮੰਤਰੀ]] ਬਣੇ।
ਲਾਈਨ 10 ⟶ 11:
*[[1999]]– ਸਾਇੰਸਦਾਨਾਂ ਦੇ ਇੱਕ ਪੈਨਲ ਨੇ ਸਾਬਤ ਕੀਤਾ ਕਿ ਡਰੱਗ ਮਾਰੀਜੁਆਨਾ [[ਕੈਂਸਰ]] ਅਤੇ [[ਏਡਜ਼]] ਦੇ ਇਲਾਜ ਵਿੱਚ ਮਦਦਗਾਰ ਹੈ।
*[[1999]]–[[ਪ੍ਰਕਾਸ਼ ਸਿੰਘ ਬਾਦਲ]] ਨੇ [[ਗੁਰਚਰਨ ਸਿੰਘ ਟੌਹੜਾ]] ਵਿਰੁਧ ਬੇ-ਭਰੋਸਗੀ ਦਾ ਮਤਾ ਲਿਆ ਕੇ ਹਟਾਇਆ ਅਤੇ [[ਜਗੀਰ ਕੌਰ]] ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ।
*[[2006]] –ਤੁਰਕਿ ਿਵਖੇ [[ਓਰਦੂ ਯੂਨੀਵਰਸਿਟੀ]] ਦੀ ਸਥਾਪਨਾ ਹੋਈ।
== ਛੁੱਟੀਆਂ ==
== ਜਨਮ ==
 
*[[1508]] –ਮੁਗਲ ਬਾਦਸਾਹ [[ਹੁਮਾਯੂੰ]] ਦਾ ਜਨਮ।
== ਜਨਮ ==
*[[1899]] –ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ [[ਮੋਹਨ ਸਿੰਘ ਦੀਵਾਨਾ]] ਦਾ ਜਨਮ।
*[[1908]] –ਦੂਜੀ ਸੰਸਾਰ ਜੰਗ ਬਾਰੇ ਉਸ ਦੇ ਨਾਵਲ '''ਅਸਲੀ ਇਨਸਾਨ ਦੀ ਕਹਾਣੀ''' ਦੇ ਰੂਸੀ ਲੇਖਕ [[ਬੋਰਿਸ ਪੋਲੇਵੋਈ]] ਦਾ ਜਨਮ।
*[[1914]] –ਭਾਰਤੀ ਬਾਡੀਬਿਲਡਰ [[ਮਨੋਹਰ ਆਇਚ]] ਦਾ ਜਨਮ।
*[[1936]] –ਪੰਜਾਬੀ ਦੇ ਸਿੱਖਿਆ ਸਾਸ਼ਤਰੀ ਅਤੇ ਲੇਖਕ [[ਵਿਸ਼ਵਾਨਾਥ ਤਿਵਾੜੀ]] ਦਾ ਜਨਮ।
*[[1975]] –ਬੰਗਲਾਦੇਸ਼ ਦੇ ਬੰਗਾਲੀ ਰਾਸ਼ਟਰਵਾਦੀ ਆਗੂ [[ਸ਼ੇਖ਼ ਮੁਜੀਬੁਰ ਰਹਿਮਾਨ]] ਦਾ ਜਨਮ।
*[[1979]] –ਅਮਰੀਕੀ ਅਭਿਨੇਤਰੀ, ਸਕ੍ਰੀਨਲੇਖਕ, ਅਤੇ ਡਾਇਰੈਕਟਰ [[ਸਟੋਰਮੀ ਡੇਨਿਅਲਸ]] ਦਾ ਜਨਮ।
*[[1980]] –ਅਮਰੀਕੀ ਅਭਿਨੇਤਰੀ, ਫ਼ਿਲਮ ਅਦਾਕਾਰਾ, ਸਾਬਕਾ ਰੇਡੀਓ ਟਾਕ-ਸ਼ੋਅ ਹੋਸਟ, ਅਤੇ ਫੀਚਰ ਡਾਂਸਰ [[ਕੈਟੀ ਮੌਰਗਨ]] ਦਾ ਜਨਮ।
*[[1990]] –ਭਾਰਤੀ ਦੀ ਬੈਡਮਿੰਟਨ ਖਿਡਾਰਨ [[ਸਾਇਨਾ ਨੇਹਵਾਲ]] ਦਾ ਜਨਮ।
==ਦਿਹਾਂਤ==
*[[1956]] –ਫ੍ਰੇਚ ਵਿਗਿਆਨੀ [[ਇਰੀਨ ਜੋਲੀਓ-ਕੂਰੀ]] ਦਾ ਦਿਹਾਂਤ।
*[[1988]] –ਜੁਝਾਰਵਾਦੀ ਪੰਜਾਬੀ ਕਵੀ [[ਜੈਮਲ ਪੱਡਾ]] ਦਾ ਕਤਲ ਹੋਇਆ।
*[[2005]] –ਅਮਰੀਕੀ ਸਲਾਹਕਾਰ, ਨੀਤੀਵਾਨ, ਰਾਜਨੀਤੀ ਵਿਗਿਆਨੀ ਅਤੇ ਇਤਿਹਾਸਕ [[ਜਾਰਜ ਫ੍ਰਾਸਟ ਕੇਨੰਨ]] ਦਾ ਦਿਹਾਂਤ।
 
[[ਸ਼੍ਰੇਣੀ:ਮਾਰਚ]]