ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"30 ਮਾਰਚ: 120px|thumb|[[ਸਤਿਆਜੀਤ ਰੇਅ]] * 1689 – ਗੁਰੂ ਗੋਬਿੰਦ..." ਨਾਲ਼ ਸਫ਼ਾ ਬਣਾਇਆ
 
No edit summary
 
ਲਾਈਨ 1:
[[30 ਮਾਰਚ]]:
[[File:Satyajit Ray.jpg|120px|thumb|[[ਸਤਿਆਜੀਤ ਰੇਅ]]]]
* [[1747]] – ਗੁਰੂ ਕਾ ਚੱਕ ਵਿਚ [[ਰਾਮ ਰੌਣੀ]] ਕਿਲ੍ਹੇ ਦੀ ਨੀਂਹ ਰੱਖੀ ਗਈ।
* [[1689]] – [[ਗੁਰੂ ਗੋਬਿੰਦ ਸਿੰਘ]] ਸਾਹਿਬ ਜੀ ਨੇ ਚੱਕ ਨਾਨਕੀ ਦੇ ਨੇੜੇ, ਕੇਸਗੜ੍ਹ ਵਾਲੀ ਜਗ੍ਹਾ, ਨਵੇਂ ਪਿੰਡ ਦੀ ਮੋੜ੍ਹੀ ਗੱਡੀ। ਸਾਰੇ ਨੂੰ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ।
* [[1842]] – [[ਡਾ. ਕ੍ਰਾਵਫੋਰਡ ਲਾਂਗ]] ਨੇ ਪਹਿਲੀ ਵਾਰ [[ਈਥਰ]] ਦੀ ਵਰਤੋਂ [[ਏਨੀਸਥੇਸੀਯਾ]]ਸੁਨ ਕਰਨ ਲਈ ਕੀਤੀ।
* [[1908]] – ਫਿਲਮ ਅਭਿਨੇਤਰੀ [[ਦੇਵਿਕਾ ਰਾਣੀ]] ਦਾ ਵਿਸ਼ਾਖਾਪਤੱਨਮ 'ਚ ਜਨਮ ਹੋਇਆ ਸੀ।
* [[1867]] – [[ਅਮਰੀਕਾ]] ਨੇ [[ਰੂਸ]] ਤੋਂ [[ਅਲਾਸਕਾ]] ਦਾ ਇਲਾਕਾ 72 ਲੱਖ ਡਾਲਰ ਵਿਚ ਖ਼ਰੀਦ ਲਿਆ ਯਾਨੀ ਕਿ ਹਰ ਏਕੜ ਲਈ 4.78 ਡਾਲਰ ਤੇ 92 ਸਾਲ ਮਗਰੋਂ 3 ਜਨਵਰੀ, 1959 ਦੇ ਦਿਨ ਇਸ ਨੂੰ ਅਮਰੀਕਾ ਦਾ 49ਵਾਂ ਸੂਬਾ ਬਣਾ ਦਿਤਾ ਗਿਆ।
* [[1919]] – [[ਭਾਰਤ]] ਵਿਚ ਸੁਤੰਤਰਤਾ ਸੰਗ੍ਰਾਮ ਦੌਰਾਮ [[ਮਹਾਤਮਾ ਗਾਂਧੀ]] ਨੇ [[ਰੋਲਟ ਐਕਟ]] ਦਾ ਵਿਰੋਧ ਕਰਨ ਦਾ ਐਲਾਨ ਕੀਤਾ।
* [[1949]] – ਭਾਰਤ ਦੇ [[ਰਾਜਸਥਾਨ]] ਸੂਬੇ ਦਾ ਗਠਨ ਹੋਇਆ ਸੀ। [[ਜੈਪੁਰ]], [[ਰਾਜਸਥਾਨ]] ਦੀ ਰਾਜਧਾਨੀ ਬਣੀ।
* [[1919]] – [[ਗੱਜਣ ਸਿੰਘ ਲੁਧਿਆਣਾ]] ਤੇ ਕੌਂਸਲ ਦੇ ਹੋਰ ਸਿੱਖ ਮੈਂਬਰਾਂ ਵਲੋਂ ਸਿੱਖਾਂ ਦੀ ਇਕ ਸਿਆਸੀ ਜਥੇਬੰਦੀ ਬਣਾਉਣ ਦਾ ਫ਼ੈਸਲਾ ਕੀਤਾ ਮਗਰੋਂ ਇਸ ਕੋਸ਼ਿਸ਼ ਹੇਠ '[[ਸਿੱਖ ਲੀਗ]]' ਕਾਇਮ ਹੋਈ ਸੀ।
* [[1950]] – [[ਮਰਰੇ ਹਿਲ]] ਨੇ ਫੋਟੋ ਟਰਾਂਜਿਸਟਰ ਦੀ ਖੋਜ ਕੀਤੀ ਸੀ।
* [[1953]] – ਮਹਾਨ ਵਿਗਿਆਨਕ [[ਅਲਬਰਟ ਆਇੰਸਟੀਨ]] ਨੇ [['''ਯੂਨੀਫਾਈਡ ਫੀਲਡ ਥਿਊਰੀ]]''' 'ਚ ਸ਼ੋਧ ਦਾ ਐਲਾਨ ਕੀਤਾ।
* [[1992]] – [[ਸਤਿਆਜੀਤ ਰੇਅ]] ਨੂੰ [[ਅਕਾਦਮੀ ਇਨਾਮ]] ਨਾਲ ਨਵਾਜ਼ਿਆ ਗਿਆ।
* [[2005]] – [[ਭਾਰਤੀ]] ਲੇਖਕ ਅਤ ਕਾਰਟੂਨਨਿਸਟ [[ਓ. ਵੀ. ਵਿਜਯਨ]] ਦਾ ਦਿਹਾਂਤ ਹੋਇਆ।