ਬਿਜਲੀ ਦੀ ਬਦਲਵੀਂ ਧਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 17:
ਇਸ ਤਰ੍ਹਾਂ ਜ਼ਿਆਦਾ ਜਾਂ ਹਾਈ ਵੋਲਟੇਜ ਤੇ ਘੱਟ ਜਾਂ ਲੋ ਵੋਲਟੇਜ ਤੇ ਕੀਤੀ ਹੋਈ ਟਰਾਂਸਮਿਸ਼ਨ ਦੇ ਮੁਕਾਬਲੇ ਨੁਕਸਾਨ ਪੈਦਾ ਕਰਨ ਵਾਲਾ ਕਰੰਟ ਘਟ ਜਾਂਦਾ ਹੈ ਜਦਕਿ ਟਰਾਂਸਮਿਟ ਕੀਤੀ ਜਾਣ ਵਾਲੀ ਪਾਵਰ ਉਹੀ ਹੁੰਦੀ ਹੈ। ਪਾਵਰ ਨੂੰ ਆਮ ਤੌਰ ਤੇ ਸੈਕੜੇ ਕਿਲੋਵਾਟ ਤੇ ਟਰਾਂਸਮਿਟ ਜਾਂ ਦੂਰ ਭੇਜਿਆ ਜਾਂਦਾ ਹੈ ਅਤੇ ਫਿਰ ਘਰੇਲੂ ਵਰਤੋਂ ਲਈ 100 V – 240 V ਵਿੱਚ ਬਦਲ ਲਿਆ ਜਾਂਦਾ ਹੈ।
[[File:Highvoltagetransmissionlines.jpg|thumb|right|265px|ਹਾਈ ਵੋਲਟੇਜ ਟਰਾਂਸਮਿਸ਼ਨ ਲਾਇਨਾਂ [[ਇਲੈਕਟ੍ਰੀਕਲ ਜਨਰੇਸ਼ਨ]] ਪਲਾਂਟ ਤੋਂ ਦੂਰ ਦੁਰਾਡੇ ਤੱਕ ਏ. ਸੀ. ਭੇਜਦੀਆਂ ਹੋਈਆਂ। ਇਹ ਤਸਵੀਰ ਪੂਰਬੀ [[ਯੂਟਾ]] ਦੀ ਹੈ।.]]
ਹਾਈ ਵੋਲਟੇਜ ਦੇ ਕਈ ਨੁਕਸਾਨ ਵੀ ਹੁੰਦੇ ਹਨ, ਖ਼ਾਸ ਕਰਕੇ ਲਾਇਨਾਂ ਨੂੰ ਬਹੁਤ ਜ਼ਿਆਦਾ ਇੰਸੂਲੇਸ਼ਨ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ [[ਪਾਵਰ ਪਲਾਂਟ]] ਵਿੱਚ ਇਸਦੀ ਸਾਂਭ ਸੰਭਾਲ ਕਰਨਾ ਵੀ ਜ਼ਰੂਰੀ ਹੁੰਦਾ ਹੈ। ਪਾਵਰ ਪਲਾਂਟ ਵਿੱਚ ਊਰਜਾ ਨੂੰ [[ਜਨਰੇਟਰ]] ਦੇ ਡਿਜ਼ਾਇਨ ਲਈ ਸੁਵਿਧਾਜਨਕ ਵੋਲਟੇਜ ਉੱਤੇ ਬਣਾਇਆ ਜਾਂਦਾ ਹੈ ਅਤੇ ਫਿਰ ਟਰਾਂਸਮਿਸ਼ਨ ਲਈ ਹਾਈ ਵੋਲਟੇਜ ਉੱਤੇ ਸਟੈੱਪ-ਅਪ ਕਰ ਲਿਆ ਜਾਂਦਾ ਹੈ। ਅੱੱਗੋਂ ਲੋਡ ਦੇ ਨੇੜੇ ਆ ਕੇ ਫਿਰ ਵੋਲਟੇਜ ਨੂੰ ਬਿਜਲੀ ਤੇ ਚੱਲਣ ਵਾਲੀਆਂ ਮਸ਼ੀਨਾਂ ਦੇ ਅਨੁਸਾਰ ਸਟੈੱਪ-ਡਾਊਨ ਜਾਂ ਘੱਟ ਕਰ ਲਿਆ ਜਾਂਦਾ ਹੈ। ਵੋਲਟੇਜ ਆਮ ਤੌਰ ਤੇ ਗਾਹਕਾਂ ਦੀਆਂ ਲੋੜਾਂ ਦੇ ਅਨੁਸਾਰ ਹੁੰਦੀ ਹੈ। ਜਿਵੇਂ ਤਿੰਨ ਫੇਜ਼ ਮੋਟਰ ਲਈ ਵਧੇਰੇ ਵੋਲਟੇਜ ਦੀ ਲੋੜ ਹੁੰਦੀ ਹੈ ਅਤੇ ਇੱਕ ਫੇਜ਼ ਮੋਟਰ ਲਈ ਘੱਟ ਵੋਲਟੇਜ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਵੋਲਟੇਜ ਦਾ ਇਸਤੇਮਾਲ ਕੀਤਾ ਜਾਂਦਾ ਹੈ।
 
[[ਸ਼੍ਰੇਣੀ:ਇਲੈਕਟ੍ਰਿਕਲ ਇੰਜਿਨੀਰਿੰਗ]]