"ਅਲੀਗੜ੍ਹ ਮੁਸਲਿਮ ਯੂਨੀਵਰਸਿਟੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
}}
 
[[Image:Sir Syed1.jpg|thumb|upright|thumb|[[Sirਸਈਅਦ Syedਅਹਿਮਦ Ahmadਖ਼ਾਨ|ਸਰ Khanਸਈਅਦ ਅਹਿਮਦ ਖ਼ਾਨ]]]]
[[Image:Victoria gateBab-e-Sayyad.jpg|thumb|Victoria gate, a prominent building at theਬਾਬ-ੲੇ-ਸਾਇਦ universityਗੇਟ]]
[[File:Aligarh Muslim University, canteen exteriorMasjid.jpg|thumb|Universityਐਸਐਸ ਮਸਜਦ canteen]]
[[Image:Maulana Azad Library.jpg|thumb|Maulana Azad Library (viewed from Kennedy Lawns)]]
[[Image:Kennedy House.jpg|thumb|Kennedy House, museum (left); auditorium (right)]]
[[Image:Bab-e-Sayyad.jpg|thumb|Bab-e-syed, the gateway to AMU]]
[[File:Aligarh Muslim University, canteen exterior.jpg|thumb|University canteen]]
[[File:Aligarh Muslim University Masjid.jpg|thumb|SS Masjid beside Strachey Hall, AMU Aligarh]]
 
'''ਅਲੀਗੜ੍ਹ ਮੁਸਲਿਮ ਯੂਨੀਵਰਸਿਟੀ''' ('''ਏਐਮਯੂ''') (ਅੰਗਰੇਜ਼ੀ: The Aligarh Muslim University) ਭਾਰਤ ਦੀਆਂ ਪ੍ਰਮੁੱਖ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲ੍ਹੇ ਵਿੱਚ ਸਥਿਤ ਹੈ। ਅਲੀਗੜ ਮੁਸਲਮਾਨ ਯੂਨੀਵਰਸਿਟੀ ਇੱਕ ਆਵਾਸੀ ਸਿੱਖਿਅਕ ਸੰਸਥਾਨ ਹੈ। ਇਸਦੀ ਸਥਾਪਨਾ 1875 ਵਿੱਚ [[ਸਈਅਦ ਅਹਿਮਦ ਖ਼ਾਨ|ਸਰ ਸਈਅਦ ਅਹਿਮਦ ਖ਼ਾਨ]] ਦੁਆਰਾ ਕੀਤੀ ਗਈ ਸੀ ਅਤੇ 1920 ਵਿੱਚ ਭਾਰਤੀ ਸੰਸਦ ਦੇ ਇੱਕ ਐਕਟ ਦੇ ਮਾਧਿਅਮ ਨਾਲ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਕੈਂਬਰਿਜ ਯੂਨੀਵਰਸਿਟੀ ਦੀ ਤਰਜ ਉੱਤੇ [[ਬਰਤਾਨਵੀ ਰਾਜ]] ਦੇ ਸਮੇਂ ਬਣਾਇਆ ਗਿਆ ਪਹਿਲਾ ਉੱਚ ਸਿੱਖਿਆ ਸੰਸਥਾਨ ਸੀ। ਮੂਲ ਤੌਰ ਤੇ ਇਹ ਮੁਸਲਮਾਨ ਐਂਗਲੋ ਓਰੀਐਂਟਲ ਕਾਲਜ ਸੀ।
==ਹਵਾਲੇ==
{{ਹਵਾਲੇ}}
{{ਪੰਜਾਬ ਦੇ ਸਿੱਖਿਆ ਅਦਾਰੇ}}
 
[[ਸ਼੍ਰੇਣੀ:ਭਾਰਤ ਦੀਆਂ ਯੂਨੀਵਰਸਿਟੀਆਂ]]