ਹਿੰਦ ਮਹਾਂਸਾਗਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Indian Ocean-CIA WFB Map.png|thumb|right|330px|ਹਿੰਦ ਮਹਾਂਸਾਗਰ, ਅੰਟਾਰਕਟਿਕ ਖੇਤਰ ਤੋਂ ਬਗੈਰ]]
 
'''ਹਿੰਦ ਮਹਾਂਸਾਗਰ''' ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਮੁੰਦਰੀ-ਖੰਡ (ਮਹਾਂਸਾਗਰ) ਹੈ ਜਿਸ ਵਿੱਚ ਧਰਤੀ ਦੇ ਤਲ ਉਤਲੇ ਪਾਣੀ ਦਾ ੨੦20% ਹਿੱਸਾ ਮੌਜੂਦ ਹੈ।<ref name="Rasul">{{cite book|first=Rasul Bux Rais|title= The Indian Ocean and the Superpowers|publisher=Routledge|year=1986|isbn=0-7099-4241-9, 9780709942412|url=http://books.google.com/?id=2pMOAAAAQAAJ&pg=PA33&dq=Indian+Ocean+20%25}}</ref> ਇਸਦੀਆਂ ਹੱਦਾਂ ਉੱਤਰ ਵੱਲ [[ਏਸ਼ੀਆ]]— ਭਾਰਤ ਸਮੇਤ, ਜਿੱਥੋਂ ਇਸਦਾ ਨਾਮ ਆਇਆ ਹੈ<ref>{{cite web|url=http://www.etymonline.com/index.php?search=indian+ocean&searchmode=none|title=Online Etymology Dictionary|last=Harper|first=Douglas|work=[[Online Etymology Dictionary]]|accessdate=18 January 2011}}</ref><ref>[http://books.google.co.in/books?id=pTR2AAAAMAAJ Indo-American relations : foreign policy orientations and perspectives of P.V. Narasimha Rao and Bill Clinton] By Anand Mathur; Page 138 ''“India occupies the central position in the Indian Ocean region that is why the Ocean was named after India”''</ref><ref>[http://books.google.co.in/books?id=_P4MAAAAIAAJ Politics of the Indian Ocean region: the balances of power] By Ferenc Albert Váli; Page 25</ref><ref>[http://books.google.co.in/books?id=wUzKCZxvNQoC&pg=SA12-PA251 Geography Of India For Civil Ser Exam] By Hussain; Page 12-251; ''"INDIA AND THE GEO-POLITICS OF THE INDIAN OCEAN"''(16-33)</ref> ਨਾਲ, ਪੱਛਮ ਵੱਲ [[ਅਫ਼ਰੀਕਾ]] ਨਾਲ, ਪੂਰਬ ਵੱਲ [[ਆਸਟ੍ਰੇਲੀਆ]] ਨਾਲ ਅਤੇ ਦੱਖਣ ਵੱਲ [[ਦੱਖਣੀ ਮਹਾਂਸਾਗਰ]] (ਜਾਂ, ਪਰਿਭਾਸ਼ਾ ਮੁਤਾਬਕ, [[ਅੰਟਾਰਕਟਿਕਾ]]) ਨਾਲ ਲੱਗਦੀਆਂ ਹਨ।<ref>{{cite url|url=http://www.merriam-webster.com/dictionary/indian%20ocean|title='Indian Ocean' — Merriam-Webster Dictionary Online|accessdate=2012-07-07|quote=ocean E of Africa, S of Asia, W of Australia, & N of Antarctica area ab 28,350,500 square miles (73,427,795 square kilometers)}}</ref>
 
[[ਜਗਤ ਮਹਾਂਸਾਗਰ]] ਦੇ ਇੱਕ ਅੰਗ ਵਜੋਂ, ਹਿੰਦ ਮਹਾਂਸਾਗਰ ਨੂੰ [[ਅੰਧ ਮਹਾਂਸਾਗਰ]] ਨਾਲੋਂ ੨੦20° ਪੂਰਬ ਦੁਪਹਿਰ-ਰੇਖਾ, ਜੋ ਅਗੁਲਹਾਸ ਅੰਤਰੀਪ ਤੋਂ ਦੱਖਣ ਵੱਲ ਨੂੰ ਜਾਂਦੀ ਹੈ, ਅਤੇ [[ਪ੍ਰਸ਼ਾਂਤ ਮਹਾਂਸਾਗਰ]] ਨਾਲੋਂ ੧੪੬146°੫੫55' ਪੂਰਬ ਦੁਪਹਿਰ-ਰੇਖਾ ਦੀ ਮੱਦਦ ਨਾਲ ਰੇਖਾਂਕਤ ਕੀਤਾ ਗਿਆ ਹੈ।<ref>[http://www.iho.shom.fr/publicat/free/files/S23_1953.pdf ''Limits of Oceans and Seas'']. International Hydrographic Organization Special Publication No. 23, 1953.</ref> ਇਸਦੀ ਸਭ ਤੋਂ ਉੱਤਰੀ ਪਹੁੰਚ ਫ਼ਾਰਸੀ ਖਾੜੀ ਵਿੱਚ ਤਕਰੀਬਨ ੩੦30° ਉੱਤਰ ਅਕਸ਼ਾਂਸ਼ ਤੱਕ ਹੈ। ਅਫ਼ਰੀਕਾ ਅਤੇ ਆਸਟ੍ਰੇਲੀਆ ਦੀਆਂ ਸਭ ਤੋਂ ਹੇਠਲੀਆਂ ਨੋਕਾਂ ਵਿਚਕਾਰ ਇਸ ਮਹਾਂਸਾਗਰ ਦੀ ਚੌੜਾਈ ਲਗਭਗ ੧੦10,੦੦੦000 ਕਿ.ਮੀ. ਹੈ ਅਤੇ ਇਸਦਾ ਖੇਤਰਫਲ ਫ਼ਾਰਸੀ ਖਾੜੀ ਅਤੇ ਲਾਲ ਸਾਗਰ ਸਮੇਤ ੭੩73,੫੫੬556,੦੦੦000 ਵਰਗ ਕਿ.ਮੀ. ਹੈ।
 
ਅੰਦਾਜ਼ੇ ਮੁਤਾਬਕ ਇਸਦਾ ਘਣ-ਫ਼ਲ ੨੯੨292,੧੩੧131,੦੦੦000 ਘਣ ਕਿ.ਮੀ. ਮੰਨਿਆ ਜਾਂਦਾ ਹੈ।<ref name="Bibliography">{{cite book|last=Donald W. Gotthold|first=Julia J. Gotthold|title=Indian Ocean: Bibliography|publisher=Clio Press|year=1988|isbn=1-85109-034-7|url=http://books.google.com/?id=ujoRAAAAYAAJ&q=292,131,000+cubic+kilometers&dq=292,131,000+cubic+kilometers}}</ref> ਮਹਾਂਦੀਪੀ ਕਿਨਾਰਿਆਂ 'ਤੇ ਬਹੁਤ ਸਾਰੇ ਟਾਪੂ ਜੜੇ ਹੋਏ ਹਨ। ਇਸ ਮਹਾਂਸਾਗਰ ਵਿਚਲੇ ਟਾਪੂਨੁਮਾ ਦੇਸ਼ ਹਨ: [[ਮੈਡਾਗਾਸਕਰ]] (ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਟਾਪੂ), [[ਕਾਮਾਰੋਸ]], [[ਸੇਸ਼ੈੱਲ]], [[ਮਾਲਦੀਵ]], [[ਮਾਰੀਸ਼ਸ]] ਅਤੇ [[ਸ੍ਰੀਲੰਕਾ]]।
[[ਇੰਡੋਨੇਸ਼ੀਆ]] ਦਾ ਟਾਪੂ-ਸਮੂਹ ਇਸਦੀਆਂ ਪੂਰਬੀ ਸਰਹੱਦਾ ਨੂੰ ਛੋਂਹਦਾ ਹੈ।
ਲਾਈਨ 59:
== ਕੰਨੀ ਦੇ ਸਮੁੰਦਰ ==
ਹਿੰਦ ਮਹਾਂਸਾਗਰ ਦੇ ਕੰਨੀ ਦੇ ਸਮੁੰਦਰ, ਖਾੜੀਆਂ, ਜਲ-ਡਮਰੂ ਆਦਿ ਹਨ:
੧. *ਅਰਬ ਸਾਗਰ
੨. *ਫ਼ਾਰਸੀ ਖਾੜੀ
੩. *ਲਾਲ ਸਾਗਰ
੪. *ਓਮਾਨ ਦੀ ਖਾੜੀ
੫. *ਬਬ-ਅਲ-ਮੰਦੇਬ ਦਾ ਜਲ-ਡਮਰੂ
੬. *ਕੱਛ ਦੀ ਖਾੜੀ
੭. *ਖੰਬਤ ਦੀ ਖਾੜੀ
੮. *ਪਾਕ ਜਲ-ਡਮਰੂ
੯. *ਬੰਗਾਲ ਦੀ ਖਾੜੀ
੧੦. *ਅੰਡੇਮਾਨ ਸਾਗਰ
੧੧. *ਮਲੱਕਾ ਜਲ-ਡਮਰੂ
੧੨. *ਮੈਡਾਗਾਸਕਰ ਜਲ-ਡਮਰੂ
੧੩. *ਮਹਾਨ ਆਸਟ੍ਰੇਲੀਆਈ ਖਾੜੀ
੧੪. *ਮੱਨਾਰ ਦੀ ਖਾੜੀ
 
==ਹਵਾਲੇ==