ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 60:
==ਧੰਮੂ==
ਧੰਨਵਾਦ ਪਰਮ ਜੀ, ਵਿਗਿਆਨ ਦੇ ਲੇਖ ਤਾਂ ਸਿਰਫ ਤੁਸੀਂ ੍ਹੀ ਲਿਖ ਸਕਦੇ ਹੋ ਜੇ ਕੋਈ ਲੇਖ ਵਿਗਿਆਨ ਦੇ ਪੜ੍ਹਨਾ ਹੋਵੇ ਤੇ ਕਾਫ਼ੀ ਵੱਡਾ ਹੋਵੇ ਤਾਂ ਬਿਨ ਦੇਖੇ ਹੀ ਪਤਾ ਲਗ ਜਾਂਦਾ ਹੈ ਿਕ ਇਹ ਸਿਰਫ਼ ਤੇ ਸਿਰਫ਼ ਪਰਮ ਹੀ ਹੈ, ਧੰਨਵਾਦ ਪਿਆਰੇ ਕਦੇ ਕਦੇ ਵੱਟਸਅਪ ਤੇ ਸੰਦੇਸ਼ ਭੇਜ ਦਿਆ ਕਰੋ।--[[ਵਰਤੋਂਕਾਰ:Nachhattardhammu|Nachhattardhammu]] ([[ਵਰਤੋਂਕਾਰ ਗੱਲ-ਬਾਤ:Nachhattardhammu|ਗੱਲ-ਬਾਤ]]) 10:11, 23 ਸਤੰਬਰ 2017 (UTC)
: ਪਿਆਰੇ ਨੱਛਤਰ ਧੰਮੂ ਜੀ! ਤੁਹਾਡਾ ਯੋਗਦਾਨ ਸਾਡੇ ਸਭ ਦੇ ਯੋਗਦਾਨ ਨਾਲ਼ੋਂ ਬਿਲਕੁਲ ਵੱਖਰਾ ਤੇ ਜਿਆਦਾ ਹਿੰਮਤ ਅਤੇ ਸਿਦਕ ਨਾਲ ਕੀਤਾ ਜਾਣ ਵਾਲਾ ਕੰਮ ਹੈ! ਤੁਸੀਂ ਉਦੋਂ ਵੀ ਯੋਗਦਾਨ ਪਾ ਰਹੇ ਹੁੰਦੇ ਹੋ ਜਦੋ਼ ਜਿਆਦਾਤਰ ਵਰਤੋਂਕਾਰ ਅਪਣੇ ਅਪਣੇ ਹੋਰ ਕੰਮਾਂ ਵਿੱਚ ਬਿਜੀ ਹੋਣ ਕਾਰਨ ਕੁੱਝ ਦਿਨ ਵਿਕੀਪੀਡੀਆ ਤੇ ਐਕਟਿਵ ਨਹੀਂ ਹੋ ਪਾਉਂਦੇ ਜੋ ਇਸ ਗੱਲ ਦਾ ਸਬੂਤ ਹੈ ਕਿ ਔਨਲਾਈਨ ਯੋਗਦਾਨ ਪਾਉਣ ਵਾਲ਼ਿਆਂ ਵਿੱਚੋਂ ਤੁਹਾਡਾ ਯੋਗਦਾਨ ਜਿਆਦਾ ਜਿਮੇਵਾਰੀ ਭਰਿਆ ਹੈ! [[ਵਰਤੋਂਕਾਰ:Param munde|param munde]] ([[ਵਰਤੋਂਕਾਰ ਗੱਲ-ਬਾਤ:Param munde|ਗੱਲ-ਬਾਤ]]) 16:17, 23 ਸਤੰਬਰ 2017 (UTC)