ਪੇਸ਼ਵਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: 2017 source edit
Replacing India_18th_century.JPG with File:South_Asia_1758_AD.jpg (by CommonsDelinker because: correct boundaries with Afsharid empire).
ਲਾਈਨ 21:
| year_leader2 = 1803–1818
}}
[[Image:IndiaSouth 18thAsia century1758 AD.JPGjpg|225px|thumb|right|ਕੇਸਰੀ ਵਿੱਚ '''ਮਰਾਠਾ ਸਾਮਰਾਜ''' (ਦੱਖਣੀ ਏਸ਼ੀਆ ਦਾ ਨਕਸ਼ਾ 1758 ਈਸਵੀ)]]
 
[[ਮਰਾਠਾ ਸਾਮਰਾਜ]] ਦੇ ਪ੍ਰਧਾਨ-ਮੰਤਰੀਆਂ ਨੂੰ '''ਪੇਸ਼ਵਾ''' (मराठी: पेशवे) ਕਿਹਾ ਜਾਂਦਾ ਸੀ। ਇਹ ਰਾਜੇ ਦੀ ਸਲਾਹਕਾਰ ਪਰਿਸ਼ਦ [[ਅਸ਼ਟਪ੍ਰਧਾਨ]] ਦੇ ਸਭ ਤੋਂ ਪ੍ਰਮੁੱਖ ਮੁਖੀ ਸਨ। ਰਾਜਾ ਤੋਂ ਅਗਲਾ ਥਾਂ ਇਹਨਾਂ ਦਾ ਹੀ ਹੁੰਦਾ ਸੀ। ਇਹ ਅਹੁਦਾ [[ਸ਼ਿਵਾਜੀ]] ਦੇ ਅਸ਼ਟਪ੍ਰਧਾਨ ਮੰਤਰੀ ਮੰਡਲ ਵਿੱਚ ਪ੍ਰਧਾਨਮੰਤਰੀ ਜਾਂ ਵਜ਼ੀਰ ਦੇ ਬਰਾਬਰ ਹੁੰਦਾ ਸੀ। 'ਪੇਸ਼ਵਾ' [[ਫ਼ਾਰਸੀ]] ਦਾ ਸ਼ਬਦ ਹੈ, ਜਿਸਦਾ ਅਰਥ 'ਆਗੂ' ਹੈ।