29 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Replaced content with "ਸ"
ਲਾਈਨ 1:
{{ਜੂਨ ਕਲੰਡਰ|float=right}}
'''29 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 180ਵਾਂ ([[ਲੀਪ ਸਾਲ]] ਵਿੱਚ 181ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 185 ਦਿਨ ਬਾਕੀ ਹਨ।
== ਵਾਕਿਆ ==
[[File:IPhone 6S Rose Gold.png|100px|thumb|[[ਐਪਲ]] [[ਆਈ ਫੋਨ]]]]
* [[1924]] – ਦੋ ਜੱਥੇ [[ਜੈਤੋ]] ਵਿੱਚ ਗ੍ਰਿਫ਼ਤਾਰ।
* [[1932]] – [[ਥਾਈਲੈਂਡ|ਸਿਆਮ]] ਹੁਣ [[ਥਾਈਲੈਂਡ]] ਦੀ ਫ਼ੌਜ ਨੇ ਬੰਕਾਕ ਤੇ ਕਬਜਾ ਕਰ ਲਿਆ ਅਤੇ ਬਾਦਸਾਹੀ ਹਕੂਮਤ ਦਾ ਐਲਾਨ ਕਰ ਦਿੱਤਾ।
* [[1933]] – [[ਗ਼ਦਰ ਲਹਿਰ]] ਦਾ ਸਭ ਤੋਂ ਵੱਡਾ ਮੁਖ਼ਬਰ ਕਿਰਪਾਲ ਸਿੰਘ ਦਾ ਕਤਲ।
* [[1950]] – [[ਅਮਰੀਕਾ]] ਨੇ [[ਉੱਤਰੀ ਕੋਰੀਆ|ਕੋਰੀਆ]] ਦੀ ਸਮੁੰਦਰੀ ਘੇਰਾਬੰਦੀ ਦਾ ਐਲਾਨ ਕੀਤਾ।
* [[2007]] – [[ਐਪਲ]] [[ਆਈ ਫੋਨ]] ਦੀ ਵਿਕਰੀ ਸ਼ੁਰੂ ਹੋਈ।
== ਜਨਮ ==
==ਦਿਹਾਂਤ==
* [[1961]] – ਸਾਬਕਾ ਰੱਖਿਆ ਮੰਤਰੀ [[ਬਲਦੇਵ ਸਿੰਘ]] ਦੀ ਮੌਤ।
 
[[ਸ਼੍ਰੇਣੀ:ਜੂਨ]]
[[ਸ਼੍ਰੇਣੀ:ਸਾਲ ਦੇ ਦਿਨ]]
1861ਹਿੰਦੀ ਦੇ ਪਹਿਲੇ ਭਾਰਤੀ ਤਲਿਸਮੀ ਲੇਖਕ [[ਦੇਵਕੀ ਨੰਦਨ ਖੱਤਰੀ]] ਦਾ ਜਨਮ।
1873ਜਰਮਨ ਪੁਰਾਤਤਵ ਵਿਗਿਆਨੀ [[ਲੀਓ ਫਰੋਬੀਨੀਅਸ]] ਦਾ ਜਨਮ।
1888ਅਮਰੀਕੀ ਸਮਾਜ ਵਿਗਿਆਨੀ [[ਵਿਲੀਅਮ ਔਗਬਰਨ]] ਦਾ ਜਨਮ।
1893ਭਾਰਤ ਵਿਗਿਆਨੀ ਅਤੇ ਵਿਵਹ ਾਰਕ ਅੰਕੜਾ ਵਿਗਿਆਨ ਦਾ ਮਾਹਿਰ [[ਪੀ ਸੀ ਮਹਾਲਨੋਬਿਸ]] ਦਾ ਜਨਮ।
1914ਪਾਕਿਸਤਾਨ ਦਾ ਉਰਦੂ ਕਵੀ [[ਮਜੀਦ ਅਮਜਦ]] ਦਾ ਜਨਮ।
1917ਅਮਰੀਕਾ ਦਾ ਲੋਕਧਾਰਾ ਸ਼ਾਸਤਰੀ [[ਆਰਚੀ ਗਰੀਨ]] ਦਾ ਜਨਮ।
1934ਭਾਰਤ ਦੇ ਸੂਫੀ ਅਧਿਆਪਕ [[ਨਿਸਾਰ ਅਹਿਮਦ ਫ਼ਾਰੂਕੀ]] ਦਾ ਜਨਮ।
1951ਪੰਜਾਬੀ ਸਾਹਿਤ ਦਾ ਵਿਦਵਾਨ, ਆਲੋਚਕ, ਕਵੀ ਅਤੇ ਲੇਖਕ [[ਅਵਤਾਰ ਜੌੜਾ]] ਦਾ ਜਨਮ।
1952ਦੱਖਣੀ ਅਫ਼ਰੀਕੀ ਸਿਆਸਤਦਾਨ [[ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ]] ਦਾ ਜਨਮ।
1971ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ [[ਕੈਤਲਿਨ ਐਸ਼ਲੇ]] ਦਾ ਜਨਮ।
1980ਵੇਲਸ਼ ਗੀਤ ਹੈਮੇਜ਼ੋ-ਸੋਪਰੈਨੋ, ਗਾਇਕ/ ਗੀਤਕਾਰ [[ਕੈਥਰੀਨ ਜੇਨਕਿੰਸ]] ਦਾ ਜਨਮ।
ਦਿਹਾਂਤ
1873ਬੰਗਲਾ ਭਾਸ਼ਾ ਦੇ ਮਸ਼ਹੂਰ ਕਵੀ ਅਤੇ ਨਾਟਕਕਾਰ [[ਮਾਇਕਲ ਮਧੁਸੂਦਨ ਦੱਤ]] ਦਾ ਦਿਹਾਂਤ।
1966ਭਾਰਤ ਦੇ ਹਿਸਾਬਦਾਨ, ਮਾਰਕਸਵਾਦੀ ਇਤਹਾਸਕਾਰ, ਰਾਜਨੀਤਕ ਚਿੰਤਕ [[ਡੀ ਡੀ ਕੌਸ਼ਾਂਬੀ]] ਦਾ ਦਿਹਾਂਤ।
2003ਅਮਰੀਕੀ ਅਦਾਕਾਰਾ [[ਕੈਥਰੀਨ ਹੇਪਬਰਨ]] ਦਾ ਦਿਹਾਂਤ।