ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
== ਲੋਕ ਕਥਾਵਾਂ ਦੀ ਪਰਿਭਾਸ਼ਾ ਅਤੇ ਪ੍ਰਕਾਰਜ ==
ਲੋਕ ਸਾਹਿਤ ਕਿਸੇ ਵੀ ਸਮਾਜ ਜਾਂ ਕੌਮ ਦਾ ਸਭਿਆਚਾਰਕ ਦਰਪਣ ਹੁੰਦਾ ਹੈ। ਲੋਕ ਸਾਹਿਤ ਨੂੰ ਦੋ ਭਾਗਾ ਵਿੱਚ ਵੰਡਿਆ ਜਾ ਸਕਦਾ ਹੈ- ਲੋਕ ਕਾਵਿ ਅਤੇ ਕਾਵਿਲੋਕ ਅਤੇ ਕਹਾਣੀ,ਕਥਾਵਾਂ। ਲੋਕ ਕਾਵਿ ਵਿੱਚ ਸੁਹਾਗ, ਸਿੱਠਣੀਆਂ, ਘੋੜੀਆਂ, ਟੱਪੇ, ਹੇਅਰਾ ਆਦਿ ਰੂਪ ਆ ਜਾਂਦੇ ਹਨ। ਜਦਕਿ ਲੋਕ ਕਥਾਵਾਂ ਵਿੱਚ ਸਿੱਧ ਕਥਾ, ਦੰਤ ਕਥਾ, ਨੀਤੀ ਕਥਾ, ਪਰੀ ਕਥਾ, ਪ੍ਰੇਤ ਕਥਾ, ਪਸ਼ੂ ਕਥਾ ਆਦਿ ਬਹੁਤ ਸਾਰੇ ਰੂਪਾਂ ਦਾ ਜ਼ਿਕਰ ਹੋਇਆ ਹੈ ਮੌਟੇ। ਮੋਟੇ ਤੌਰ ਤੇ ਇਹਨਾਂ ਸਭ ਰੂਪਾਂ ਨੂੰ ਵਿਦਵਾਨਾਵਿਦਵਾਨਾਂ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ-ਮਿੱਥ, ਦੰਤ ਕਥਾ ਅਤੇ ਲੋਕ ਕਹਾਣੀ। ਇੱਥੇ ਅਸੀ ਲੋਕ ਕਥਾਵਾ ਦੀ ਪਰਿਭਾਸ਼ਾ ਅਤੇ ਪ੍ਰਮਕਾਰਜਪ੍ਰਕਾਰਜ ਬਾਰੇ ਚਰਚਾ ਕਰਾਂਗੇ।
 
‘ਪੰਜਾਬ ਦੇ ਪਿੰਡਾਂ ਵਿੱਚ ਲੋਕ ਕਹਾਣੀ ਲਈ ਬਾਤ ਵਰਤਿਆ ਜਾਂਦਾ ਹੈ ‘ਬਾਤ’ ਤੋਂ ਭਾਵ ਲੋਕ ਕਹਾਣੀ ਜਿਸ ਨੂੰ ਅੰਗਰੇਜ਼ੀ ਵਿੱਚ ‘ਫੋਕਟੇਲ’ ਹਿੰਦੀ ਵਿੱਚ ਕਥਾ ਸ਼ਬਦ ਵਰਤਿਆ ਜਾਂਦਾ ਹੈ।’
 
“ਪੰਜਾਬੀ ਵਿੱਚ ਕਥਾ ਸ਼ਬਦ ਧਾਰਮਿਕ ਸਾਹਿਤ ਲਈ ਰੂੜ੍ਹ ਹੋ ਚੁੱਕਾ ਹੈ, ਜਿਵੇਂ ਸੂਰਜ ਪ੍ਰਕਾਸ਼ ਦੀ ਕਥਾ, ਰਮਾਇਣ ਦੀ ਕਥਾ--- ਆਦਿਕ। ਇਸ ਲਈ ਫੋਕਟੇਲ ਸ਼ਬਦ ਦੇ ਪਰਿਆਇ ਵਜੋਂ ‘ਲੋਕ ਕਥਾ’ ਸ਼ਬਦ ਦਾ ਪ੍ਰਯੋਗ ਵੀ ਉਚਿਤ ਪ੍ਰਤੀਤ ਨਹੀਂ ਹੁੰਦਾ। ਇਸ ਮੰਤਵ ਲਈ ‘ਲੋਕ ਕਹਾਣੀ’ ਸ਼ਬਦ ਵਧੇਰੇ ਉਚਿਤ ਪ੍ਰਤੀਤ ਹੰੁਦਾ ਹੈ। ਡਾ. [[ਕਰਨੈਲ ਸਿੰਘ ਥਿੰਦ]] ਨੇ ਵੀ ਇਸੇ ਸ਼ਬਦ ਦੀ ਸਿਫ਼ਾਰਸ਼ ਕੀਤੀ ਹੈ। ਉਸਨੇ ਲੋਕ ਕਹਾਣੀ ਦੇ ਅੰਤਰਗਤ ਪੁਰਾਣ ਕਥਾ, ਵਿਦਾਨ, ਪਰੀ ਕਥਾ, ਪਸ਼ੂ ਕਥਾ ਅਤੇ ਨੀਤੀ ਕਥਾ ਆਦਿਕ ਸ਼੍ਰੇਣੀਆਂ ਦਾ ਵਰਗੀਕਰਣ ਕੀਤਾ ਹੈ।” ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿੱਚ ਡਾ. [[ਸੋਹਿੰਦਰ ਸਿੰਘ ਵਣਜਾਰਾ ਬੇਦੀ]] ਲੋਕ ਕਹਾਣੀ ਨੂੰ ਬਾਤ ਦਾ ਹੀ ਰੂਪ ਦਸਦੇ ਹੋਏ ਲਿਖਦੇ ਹਨ
“ਬਾਤ ਲੋਕ ਮਨ ਦੀ ਬ੍ਰਿਤਾਂਤਕ ਅਭਿਵਿਅਕਤੀ ਹੈ। ਇਸ ਦਾ ਨਿਰਮਾਣ ਜਾਤੀ ਦੀ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾਂ ਤੋਂ ਹੁੰਦਾ ਹੈ ਅਤੇ ਇਹ ਕਿਸੇ ਸੰਸਕ੍ਰਿਤੀ ਵਿੱਚ ਵਿਚਰਦੀ ਉਸ ਦੀ ਪਰੰਪਰਾ ਬਣ ਜਾਂਦੀ ਹੈ।”2 ਹੈ।”
ਸਟੈਂਡਰਡ ਡਿਕਸ਼ਨਰੀ ਵਿੱਚ ਇਸ ਗੱਲ ਦੀ ਪੋ੍ਰੜਤਾ ਹੁੰਦੀ ਹੈ ਕਿ, “ਇਹ ਪਰੰਪਰਾਗਤ ਹੁੰਦੀ ਹੈ ਤੇ ਇਸ ਵਿੱਚ ਮੌਲਿਕਤਾ ਦਾ ਭਾਵ ਹੁੰਦਾ ਹੈ।”3ਹੈ।”
 
ਡਾ. ਜਗਿੰਦਰ[[ਜੋਗਿੰਦਰ ਸਿੰਘ ਕੈਰੋਕੈਰੋਂ]] ਨੇ ਆਪਣੇ ਪੀ.ਐਚ.ਡੀ ਦੇ ਥੀਸਸ ਵਿੱਚ ਲੋਕ ਕਹਾਣੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ:-
“ਲੋਕ ਕਹਾਣੀ ਇੱਕ ਪਰੰਪਰਕ ਬਿਰਤਾਂਤ ਹੈ ਜੋ ਪੀੜ੍ਹੀ ਦਰ ਪੀੜ੍ਹੀ ਘਟਦੀ ਵਧਦੀ ਮੌਥਿਕਮੌਖਿਕ ਜਾਂ ਲਿਖਤੀ ਰੂਪ ਵਿੱਚ ਵਿਕਾਸ ਕਰਦੀ ਅਦਭੂਤ ਪਾਤਰਾਂ ਦੇ ਪਰਾਭੌਤਿਕ ਘਟਨਾਵਾਂ ਨਾਲ ਭਰਪੂਰ ਸਮਾਜਿਕ ਤੇ ਸਥਾਨਕ ਰੰਗਾਂ ਵਿੱਚ ਰੰਗੀ ਹੋਈ ਮਾਨਵੀ ਕਲਪਨਾ ਦੇ ਸਹਾਰੇ ਪ੍ਰਾਕਿਰਤਕ ਪਿੰਡਾਂ ਨੂੰ ਵਿਆਖਿਆਤ ਕਰ ਕੇ ਸਭਿਆਚਾਰ ਵਿੱਚ ਪ੍ਰਵੇਸ਼ ਕਰਦੀ, ਕਿਸੇ ਵਰਜਣ ਦੀ ਵਿਆਖਿਆ ਤੇ ਕਦੇ ਕਿਸੇ ਮੰਨਣ ਦੀ ਵਕਾਲਤ ਕਰਦੀ ਹੋਈ ਨੈਤਿਕ ਕਦਰਾਂ-ਕੀਮਤਾਂ ਨੂੰ ਦਿੜ੍ਹਾਉਂਦੀ ਕਦੀ ਅਰਧ-ਇਤਿਹਾਸਿਕ ਨਾਇਕ ਦੀ ਬੀਰਤਾ ਨੂੰ ਵਡਿਆਉਂਦੀ ਕਦੇ ਪਸ਼ੂ ਪੰਛੀਆਂ ਦੇ ਸੁਭਾਅ ਅਤੇ ਗੁਣਾਂ ਨੂੰ ਦਰਸਾਉਂਦੀ ਕਲਪਨਾ ਜਗਤ ਵਿੱਚ ਪ੍ਰਵੇਸ਼ ਕਰ ਕੇ ਲੋਕਾਂ ਦੀ ਵਿਦਿਆ ਅਤੇ ਮਨੋਰੰਜਨ ਦਾ ਸਾਧਨ ਬਣਦੀ ਹੈ।”4
ਇਸ ਤਰ੍ਹਾਂ ਇਹਨਾ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲੋਕਮਨ ਦੀ ਮੁਢਲੀ ਅਭਿਵਿਅਕਤੀ ਲੋਕ ਕਹਾਣੀ ਦੇ ਰੂਪ ਵਿੱਚ ਹੁੰਦੀ ਹੈ। ਡਾ. ਬੇਦੀ ਇਸ ਦਾ ਨਿਰਮਾਣ ਪਰੰਪਰਾਗਤ ਰੂੜ੍ਹੀਆਂ ਅਤੇ ਤੱਤਾ ਤੋਂ ਮੰਨਦਾ ਹੈ ਜੋ ਸਟੈਂਡਰਡ ਡਿਕਸ਼ਨਰੀ ਦੇ ਨਾਲ ਮਿਲਦੇ ਵਿਚਾਰ ਹਨ ਜਦਕਿ ਡਾ. ਕਰਨੈਲ ਸਿੰਘ ਥਿੰਦ ਲੋਕ ਸਮੂਹ ਦੀ ਉਹ ਪ੍ਰਵਾਨਗੀ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ ਨੂੰ ਲੋਕ ਕਹਾਣੀ ਮੰਨਦਾ ਹੈ। ਡਾ. ਕੈਰੋਕੈਰੋਂ ਲੋਕ ਕਹਾਣੀ ਨੂੱਨੂੰ ਪਰੰਪਰਕ ਮੰਨਦਾ ਹੋਇਆ ਇਸਨੂੰ ਵਿਦਿਆ ਤੇ ਮਨੋਰੰਜਨ ਦਾ ਸਾਧਨ ਵੀ ਮੰਨਦਾ ਹੈ।
 
ਪੰਜਾਬੀ ਲੋਕ ਸਾਹਿਤ ਦਾ ਦੂਜਾ ਮਹੱਤਵਪੂਰਨ ਖੇਤਰ ਲੋਕ ਕਹਾਣੀਆਂ ਹਨ। ਲੋਕ ਕਹਾਣੀਆਂ ਸੰਸਾਰ ਦਾ ਸਭ ਤੋਂ ਪੁਰਾਣਾ ਤੇ ਮੁੱਢਲਾ ਸਾਹਿਤਕ ਰੂਪ ਹੈ। ਲੋਕ ਕਹਾਣੀਆਂ ਲਈ ਸਾਡੇ ਕੋਲ ਪਹਿਲਾਂ ਇੱਕ ਸ਼ਬਦ ‘ਬਾਤ’ ਸੀ। ਇੱਥੇ ਬਾਤਾਂ ਬਾਰੇ ਇੱਕ ਹੋਰ ਪੱਖੋ ਵੀ ਚਰਚਾ ਕਰਨੀ ਜਰੂਰੀ ਬਣਦੀ ਹੈ ਕੀ ਬਾਤਾਂ ਦਾ ਉਦੇਸ਼ ਕੀ ਹੈ ? ਇਹ ਕਿਸ ਆਸ਼ੇ ਨਾਲ ਰਚੀਆਂ ਜਾਂਦੀਆਂ ਹਨ ? ਇਹਨਾਂ ਸਵਾਲਾਸਵਾਲਾਂ ਦਾ ਹੱਲ ਲਭਣਲੱਭਣ ਲਈ ਸਾਨੂੰ ਲੋਕ ਕਹਾਣੀਆ ਦੇ ਪ੍ਰਕਾਰਜ ਬਾਰੇ ਚਰਚਾ ਕਰਨੀ ਜਰੂਰੀ ਬਣਦੀ ਹੈ:-
ਬਾਤਾਂ ਦੇ ਪ੍ਰਕਾਰਜ ਬਾਰੇ ਗੱਲ ਕਰਦਿਆਂ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਇਹਨਾਂ ਨੂੰ ਮਨੋਰੰਜਨ ਦਾ ਸਾਧਨ ਦਸਦਾ ਹੋਇਆ ਇਸ ਦੀ ਵਿਸ਼ੇਸ਼ਤਾ ਵਲ ਧਿਆਨ ਦਵਾਉਂਦਾ ਹੈ।
“ਬਾਤਾਂ ਮਨੋਰੰਜਨ ਦਾ ਸਾਧਨ ਹਰ ਪਰ ਬਾਤਾਂ ਦੇ ਇੱਕ ਦੋ ਵਿਸ਼ੇਸ਼ ਰੂਪਾਂ ਜਾਂ ਕੁਝ ਕੁ ਕਹਾਣੀਆਂ ਲਈ ਤਾਂ ਇਹ ਗੱਲ ਠੀਕ ਹੈ ਢੁੱਕਦੀ ਹੈ ਪਰ ਸਭਨਾ ਨਹੀਂ। ਬਾਤਾਂ ਦੇ ਵਿਵਿਧ ਰੂਪਾਂ ਅਤੇ ਵੰਨਗੀਆਂ ਨੂੰ ਮੁੱਖ ਰਖਿਆਰੱਖਿਆਂ ਇਹ ਗੱਲ ਉਸੇਂ ਤਰ੍ਹਾਂ ਅਰਥਹੀਣ ਹੋ ਜਾਂਦੀ ਹੈ ਜਿਵੇਂ ਇਹ ਕਿਹਾ ਜਾਵੇ ਕਿ ਨਿੱਕੀ ਕਹਾਣੀ ਜਾਂ ਨਾਵਲ ਦਾ ਉਦੇਸ਼ ਮਨੋਰੰਜਨ ਹੈ ਸਾਹਿਤ ਦਾ ਮੂਲ ਉਦੇਸ਼ ਮਨੋਰੰਜਨ ਨਹੀਂ ਜੀਵਨ ਦੀਆਂ ਹਕੀਕਤਾਂ ਤੋਂ ਜਾਣੂ ਕਰਵਾ ਕੇ ਮਨੁੱਖ ਨੂੰ ਨਵੀਂ ਸੋਝੀ ਦੇਣਾ ਜਾਂ ਮਨੁੱਖ ਦੇ ਅੰਦਰ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਿੱਚ ਉਸ ਦੀ ਅਗਵਾਈ ਕਰਨਾ ਹੈ, ਇਹੋ ਮਨੋਰਥ ਬਾਤ ਦਾ ਹੈ।”5
 
ਇਸ ਤਰ੍ਹਾਂ ਡਾ. ਬੇਦੀ ਨੂੰ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਮੰਨਦਾ ਸਗੋਂ ਮਨੁੱਖ ਅੰਦਰ ਗਿਆਨ ਅਤੇ ਸੋਝੀ ਨੂੰ ਉਜਾਗਰ ਕਰਨਾ ਵੀ ਦਸਦਾ ਹੈ ਕੁਝ ਅਜਿਹੇ ਤਰ੍ਹਾਂ ਦੇ ਵਿਚਾਰ ਡਾ. ਕੈਰੋ ਲੋਕ ਕਹਾਣੀਆਂ ਬਾਰੇ ਦਸਦਾ ਹੈ-
ਲੋਕ ਕਹਾਣੀਆਂ ਦਾ ਸੁਭਾਅ ਘਰੇਲੂ ਹੁੰਦਾ ਹੈ ਉਹ ਪਰਿਵਾਰਕ ਉਲਝਣਾਉਲਝਣਾਂ ਅਤੇ ਸਮੱਸਿਆਵਾਂ ਵਿਚੋਂ ਪੈਦਾ ਹੁੰਦੀਆ ਹਨ। ਇਹਨਾਂ ਦੇ ਵਿਸ਼ੇ ਆਮ ਤੌਰ ਤੇ ਸਭਿਆਚਾਰਕ ਰੂੜ੍ਹੀਆਂ ਅਤੇ ਪਰਿਵਾਰਕ ਪਰਬੰਧਪ੍ਰਬੰਧ ਵਿੱਚ ਆਇਆ ਤੇ੍ਰੜਾਂਤ੍ਰੇੜਾਂ ਉੱਪਰ ਆਧਾਰਿਤ ਹੁੰਦੇ ਹਨ ਇਹਨਾਂ ਕਹਾਣੀਆਂ ਦੇ ਪਾਤਰ ਭਾਵੇਂ ਕੋਈ ਵੀ ਹੋਣ, ਮਨੁੱਖ ਪਸ਼ੂ ਪੰਛੀ ਜਾਂ ਦੂਜੇ ਜੰਗਲੀ ਜਾਨਵਰ, ਇਹਨਾ ਦਾ ਮੁਖ ਕਾਰਜ ਮਨੁੱਖੀ ਹਾਵਾਹਾਵਾਂ ਭਾਵਾਂ ਨੂੰ ਪ੍ਰਗਟਾਉਣਾ ਤੇ ਉਹਨਾਂ ਨੈਤਿਕ ਕਦਰਾਂ-ਕੀਮਤਾਂ ਨੂੰ ਦ੍ਰਿੜਾਉਣਾ ਹੁੰਦਾ ਹੈ ਜਿਹੜੀਆ ਸੰਬੰਧਿਤ ਸਭਿਆਚਾਰ ਵਿੱਚ ਸ੍ਵੀਕ੍ਰਿਤ ਹਨ।”6
 
ਇਥੇ ਡਾ. ਜਗਿੰਦਰ ਸਿੰਘ ਕੈਰੋ ਵੀ ਡਾ. ਬੇਦੀ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਲੋਕ ਕਹਾਣੀਆਂ ਦਾ ਮੁਖਮੁੱਖ ਪ੍ਰਕਾਰਜ ਮਨੋਰੰਜਨ ਦਸਦੇ ਹਨ ਪਰ ਉਹ ਨਾਲੋ-ਨਾਲ ਇਹਨਾਂ ਨੂੰ ਕਲਪਨਾ ਜਗਤ ਦਸਦੇ ਹਨ
“ਲੋਕ ਕਹਾਣੀ ਦੇ ਸਾਰੇ ਹੀ ਰੂਪ ਜੀਵਨ ਦੇ ਯਥਾਰਥ ਨਾਲੋਂ ਦੂਰ ਰਹਿੰਦੇ ਹਨ। ਇਹਨਾਂ ਦਾ ਆਪਣਾ ਸੰਸਾਰ ਹੁੰਦਾ ਹੈ। ਇਹਨਾਂ ਦਾ ਮੁਖ ਪ੍ਰਕਾਰਜ ਮਨੋਰੰਜਨ ਹੰੁਦਾ ਹੈ ਭਾਵੇਂ ਛੋਟੀ ਉਮਰ ਦੇ ਬੱਚਿਆਬੱਚਿਆਂ ਲਈ ਇਹ ਸਿੱਖਿਆ ਦਾ ਸਾਧਨ ਵੀ ਬਣਦੀਆਂ ਹਨ। ਇਹਨਾਂ ਨੂੰ ਆਮ ਤੌਰ ਤੇ ਝੂਠੀਆ ਅਤੇ ਬਨਾਵਟੀ ਮੰਨਿਆ ਜਾਂਦਾ ਹੈ। ਇਸੇ ਲਈ ਇਹ ਮੰਨਿਆ ਜਾਂਦਾ ਹੈ ਕਿ ਲੋਕ ਕਹਾਣੀਆਂ ਸਭਿਆਚਾਰਕ ਸੱਦਾਈਆਂਸੱਚਾਈਆਂ ਤੋਂ ਕਲਪਨਾ ਜਗਤ ਦਾ ਵਿਧਾਨ ਉਸਾਰਦੀਆਂ ਹਨ।”7
 
ਅਸਲ ਵਿੱਚ ਡਾ. ਜਗਿੰਦਰ ਸਿੰਘ ਕੈਰੋ ਲੋਕ ਕਹਾਣੀਆਂ ਨੂੰ ਸੱਚਾਈ ਤੋਂ ਪਰੇ ਮੰਨਦਾ ਹੈ ਪਰ ਇੱਥੇ ਇੱਕ ਹੋਰ ਵਿਦਵਾਨ ਡਾ. ਕਰਨੈਲ ਸਿੰਘ ਥਿੰਦ ਲੋਕ ਕਹਾਣੀਆਂ ਦਾ ਉਦੇਸ਼ ਸਹਿਜ ਸੁਆਦ ਦੇਣਾ ਅਤੇ ਨੈਤਿਕ ਕਦਰਾਂ ਕੀਮਤਾਂ ਉਜਾਗਰ ਕਰਨਾ ਮੰਨਦਾ ਹੈ ਅਤੇ ਨਾਲੋ-ਨਾਲ ਉਹ ਮਿਥਕ ਕਥਾਵਾ ਵੱਲ ਵਿਸ਼ੇਸ਼ ਧਿਆਨ ਦਿਵਾਉਂਦਾ ਕਹਿੰਦਾ ਹੈ-
ਲਾਈਨ 25 ⟶ 26:
 
ਉੱਪਰੋਕਤ ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕ ਕਹਾਣੀਆਂ ਲੋਕ ਸਾਹਿਤ ਦਾ ਦੂਜਾ ਮਹੱਤਵਪੂਰਨ ਖੇਤਰ ਹੈ। ਇਸ ਦੀਆਂ ਅਨੇਕਾਂ ਵੰਨਗੀਆਂ ਹਨ। ਲੋਕ ਕਹਾਣੀ ਲੋਕਮਨ ਦੀ ਅਭਿਵਿਅਕਤੀ ਹੈ ਜੋ ਸਮੂਹ ਵਲੋਂ ਪ੍ਰਵਾਨ ਹੋ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦੀ ਹੈ ਇਸ ਦੇ ਪ੍ਰਕਾਰਜ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਵਿਚਾਰ ਪੇਸ਼ ਕੀਤੇ ਹਨ।
ਸਮੁੱਚੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਕਥਾਵਾਂ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਹਨ ਸਗੋਂ ਇਹ ਜੀਵਨ ਨੂੰ ਸਹੀ ਸੇਧ ਦਿੰਦੀਆ ਹਨ ਅਤੇ ਮਨੁੱਖੀ ਮਨ ਨੂੰ ਸਹਿਜ-ਸੁਆਦ ਪ੍ਰਦਾਨ ਕਰਨ ਦੇ ਨਾਲ-ਨਾਲ ਸਵਾਲਾਸਵਾਲਾਂ ਦਾ ਹਲ ਕਰਦੇ ਹੋਏ ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦੀਆਂ ਹਨ।
 
==ਪ੍ਰੇਤ ਕਥਾ==
ਪ੍ਰੇਤ ਕਥਾ ਲੋਕ ਕਥਾਵਾਂ ਦੀ ਇੱਕ ਵੰਨਗੀ ਹੈ। “ ਮਨੁੱਖ ਦੇ ਆਪਣੇ ਨਾਲ਼ੋਂ ਵਧੇਰੇ ਬਲਵਾਨ ਵਿਕਰਾਲ ਤੇ ਰਹੱਸਮਈ ਸ਼ਕਤੀਆਂ ਨਾਲ਼ ਜੂਝਣ ਤੇ ਉਹਨਾਂ ਨੂੰ ਪ੍ਰਾਜਿਤ ਕਰਨ ਦੀ ਸਹਿਜ ਭਾਵਨਾ ਵਿਚੋਂ ਪ੍ਰੇਤ ਕਥਾ ਦਾ ਜਨਮ ਹੋਇਆ। ” “ ਰਹੱਸਵਾਦੀ ਜਗਤ ਦੀਆਂ ਚਮਤਕਾਰੀ ਘਟਨਾਵਾਂ ਜੋ ਵਧੇਰੇ ਕਰ ਕੇ ਅਮਾਨਵੀ ਪਾਤਰਾਂ: ਭੂਤ, ਪ੍ਰੇਤ, ਛਲੇਡੇ, ਬੌਣੇ, ਭੂਤਨੀਆਂ, ਡੈਣਾਂ ਅਤੇ ਚੁੜੇਲਾਂ ਆਦਿ ਨਾਲ਼ ਜੁੜੀਆਂ ਹੁੰਦੀਆਂ ਹਨ। ਇਹਨਾਂ ਨੂੰ ਪ੍ਰੇਤ ਕਥਾਵਾਂ ਦੀ ਲੜੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ” ਵਿਗਿਆਨੀ ਮਨ ਲਈ ਇਹ ਪਾਤਰ ਭਾਵੇਂ ਇੱਕ ਸੰਸਾ ਜਾਂ ਭਰਮ ਹਨ ਪਰ ਲੋਕ ਮਨ ਵਸਤੂ ਜਗਤ ਵਿੱਚ ਇਹਨਾਂ ਦੀ ਹੋਂਦ ਨੂੰ ਵਾਸਤਵਿਕਤਾ ਮੰਨਦਾ ਹੈ। “ ਅਜਿਹੇ ਪਾਤਰਾਂ ਨੂੰ ਅੰਗਰੇਜੀ ਵਿੱਚ ਫੇਅਰੀ (fairy) ਅਤੇ ਇਹਨਾਂ ਨਾਲ਼ ਜੁੜੀਆਂ ਕਹਾਣੀਆਂ ਨੂੰ ਫੇਅਰੀ ਟੇਲਜ਼ ਕਿਹਾ ਜਾਂਦਾ ਹੈ। ”