ਕਲੇਅਰ ਡਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
'''ਕਲੇਅਰ ਡਾਨ''' ਏਐਮ ਨਿਵਾਜਿਆ (1919 ਜ 1920 {{spaced ndash}}22 ਅਕਤੂਬਰ 2012) ਇੱਕ ਹੰਗਰੀਅਨ-ਆਸਟਰੇਲੀਅਨ ਅਦਾਕਾਰਾ ਅਤੇ ਸਮਾਜ ਸੇਵਿਕਾ ਸੀ, ਜਿਸਨੂੰ 1977 ਵਿੱਚ, ਜਿਸਨੂੰ ਸਿਡਨੀ ਇੰਟਰਨੈਸ਼ਨਲ ਪਿਆਨੋ ਮੁਕਾਬਲੇ ਦੀ ਸਥਾਪਨਾ ਲਈ ਸਭ ਤੋਂ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।
 
== ਜੀਵਨ ==
'''ਕਲਾਰਾਕਲੇਅਰ ਡਾਨ''' ਦਾ ਜਨਮ ਹੰਗਰੀ ਵਿੱਖੇ 1919 ਜਾਂ1920 ਵਿੱਚ ਹੋਇਆ। ਇਹ ਇੱਕ ਅਭਿਨੇਤਰੀ ਅਤੇ ਮੈਖਾਨੇ ਵਿੱਚ ਇੱਕ ਪ੍ਰਦਰਸ਼ਕ ਸੀ, ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਬਾਅਦ ਵਿਚ, [[ਬੁਦਾਪੈਸਤਬੁਡਾਪੈਸਟ]] ਵਿੱਚ ਨੈਸ਼ਨਲ ਅਤੇ ਵੀਗ (ਕਾਮੇਡੀ) ਥੀਏਟਰਾਂ ਵਿਚ ਪੇਸ਼ਪੇਸ਼ਪੇਸ਼ਕਾਰੀ ਕੀਤੀ। ਇਸਦੇ ਪਹਿਲੇ ਪਤੀ ਨੂੰ ਸਿਰਫ ਛੇ ਮਹੀਨੇ ਲਈ ਸੋਵੀਅਤ ਲੇਬਰ ਕੈਂਪ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਡਾਨ ਨੇ ਕਦੇ ਵੀ ਆਪਣੇ ਪਤੀ ਨੂੰ ਨਹੀਂ ਦੇਖਿਆ।<ref name="zoom">[http://www.zoominfo.com/#!search/profile/person?personId=599216825&targetid=profile zoominfo]</ref> 1947 ਵਿਚ ਰੋਮਾਨੀਆ ਦੇ ਇੱਕ-ਔਰਤ ਯਾਤਰਾ ਦੌਰਾਨ ਇਸਦੀ ਇੱਕ ਹੋਰ ਹੰਗਰੀਅਨ,ਪੀਟਰ ਅਬੇਲਸ,  ਨਾਲ ਹੋਈ ਜੋ ਇੱਕ ਕੈਬਰੇਟ ਉਦਯੋਗਪਤੀ ਸੀ ਅਤੇ ਉਹਨਾਂ ਨੇ ਵਿਆਹ ਕਰਵਾ ਲਿਆ। ਇਹਨਾਂ ਨੇ ਹੰਗਰੀ ਨੂੰ ਇੱਕ ਬਿਹਤਰ ਜ਼ਿੰਦਗੀ ਲਈ ਛੱਡ ਦਿੱਤਾ, ਅਤੇ 1949 ਵਿੱਚ [[ਆਸਟ੍ਰੇਲੀਆ]] ਆਉਣ ਤੋਂ ਪਹਿਲਾਂ ਇਹ ਰੋਮ, ਲੰਡਨ ਅਤੇ ਪੈਰਿਸ ਵਿੱਚ ਰਹੇ।<ref>[https://www.nytimes.com/1999/06/28/business/peter-abeles-75-a-leader-in-australia-s-business-world.html ''New York Times'', Obituary of Sir Peter Abeles, 28 June 1999]</ref> ਨਵੰਬਰ 1954 ਵਿੱਚ, ਉਹ ਆਸਟ੍ਰੇਲੀਆ ਦੇ ਨਾਗਰਿਕ ਬਣ ਗਏੇ।<ref>[http://nla.gov.au/nla.news-article12642866 Sun-Herald, 28 November 1954]</ref>
 
ਕਲੇਅਰ ਡਾਨ ਨੂੰ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ ਦੀ ਇੱਕ ਆਫ਼ਿਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਅਤੇ 1986 ਵਿੱਚ ਆਰਡਰ ਆਫ਼ ਆਸਟਰੇਲੀਆ (ਏਐਮ) ਦੀ ਸੱਦਸ ਬਣਾਇਆ ਗਿਆ।<ref>[http://www.itsanhonour.gov.au/honours/honour_roll/search.cfm?aus_award_id=870095&search_type=simple&showInd=true It's an Honour: AM]</ref>