ਮੈਗਸਥਨੀਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | image=Megasthenes arriving in Pataliputra artist impression.jpg | caption=ਮੈਗਸਥਨੀਜ਼ | birth_date = 350 ਬੀਸ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 6:
}}
 
'''ਮੈਗਸਥਨੀਜ਼''' (350ਬੀਸੀ–290ਬੀਸੀ) ਇਕਯੁਨਾਨ ਯੁਨਾਨੀਦਾ ਇਤਿਹਾਸਕਾਰ, ਦੂਤ, ਯਾਤਰੀ ਸੀ ਜੋ [[ਚੰਦਰ ਗੁਪਤ ਮੌਰੀਆ]] ਦੇ ਦਰਬਾਰ ਵਿੱਚ [[ਸਿਕੰਦਰ]] ਦੇ ਸੈਨਾਪਤੀ [[ਸੈਲਉਕਿਸ]] ਦੇ ਪ੍ਰਤੀਨਿਧ ਮੈਗਸਥਨੀਜ਼ ਸਨ। ਚੰਦਰ ਗੁਪਤ ਮੌਰਿਆ ਨੇ ਸੈਲਿਉਕਸ ਨਿਕੇਟਰ ਨੂੰ ਹਰਾਇਆ। ਇਸ ਨਾਲ ਜੋ ਸੰਧੀ ਹੋਈ ਜਿਸ ਸੰਧੀ ਅਨੁਸਾਰ ਸੈਲਿਉਕਸ ਨੇ ਇੱਕ ਬਹੁੱਤ ਵੱਡਾ ਖੇਤਰ ਚੰਦਰਗੁਪਤ ਮੌਰਿਆ ਨੂੰ ਦੇ ਦਿੱਤਾ। ਉਸਨੇ ਆਪਣਾ ਦੂਤ ਮੈਗਸਥਨੀਜ਼ ਚੰਦਰ ਗੁਪਤ ਮੌਰਿਆ ਦੇ ਦਰਬਾਰ ਵਿੱਚ ਭੇਜਿਆ ਯੂਨਾਨੀ ਵਿਦਵਾਨ ਮੈਗਸਥਨੀਜ਼ ਨੇ ਇੰਡੀਕਾ ਨਾਮ ਦੀ ਇੱਕ ਕਿਤਾਬ ਲਿਖੀ ਸੀ, ਜੋ ਕਿ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਹੈ। 500 ਬੀਸੀ ਸਮੇਂ ਇੱਕ ਯੂਨਾਨੀ ਸੈਲਾਨੀ ' ਮੈਗਸਥਨੀਜ਼' ਭਾਰਤੀ ਉਪ ਮਹਾਂਦੀਪ ਦੇ ਦੌਰੇ ਤੇ ਆਇਆ, ਉਸ ਅਨੁਸਾਰ ਉਸ ਸਮੇਂ ਕੇਵਲ ਉੱਤਰੀ ਭਾਰਤ ਵਿੱਚ 118 ਤੋਂ ਵੱਧ ਰਿਆਸਤਾਂ ਮੌਜੂਦ ਸਨ, ਜੋ ਅਕਸਰ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ।
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਯਾਤਰੀ]]