ਉੱਤਰ-ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
ਟੈਗ: 2017 source edit
ਲਾਈਨ 1:
'''ਉੱਤਰ-ਸੰਰਚਨਾਵਾਦ''' (ਅੰਗਰੇਜ਼ੀ: ਪੋਸਟ-ਸਟ੍ਰਕਚਰਲਿਜਮ) 20ਵੀਂ ਸਦੀ ਦੇ ਮਗਰਲੇ ਅਧ ਦੌਰਾਨ 1960ਵਿਆਂ ਅਤੇ 70ਵਿਆਂ ਵਿੱਚ ਜਿਨ੍ਹਾਂ [[ਫਰਾਂਸਿਸੀ]] ਅਤੇ ਯੂਰਪੀ ਦਾਰਸ਼ਨਿਕਾਂ ਅਤੇ ਮਹੱਤਵਪੂਰਣ ਸਿੱਧਾਂਤਕਾਰਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਉਨ੍ਹਾਂ ਦੀਆਂ ਔਖੀਆਂ ਲਿਖਤਾਂ ਨੂੰ ਨਿਰੂਪਿਤ ਕਰਨ ਲਈ ਅਮਰੀਕੀ ਵਿਦਵਾਨਾਂ ਦੁਆਰਾ ਰੱਖਿਆ ਨਾਮ ਹੈ।<ref name="Bensmaia05">Bensmaïa, Réda ''Poststructuralism'', article published in [[Lawrence D. Kritzman|Kritzman, Lawrence]] (ed.) ''[http://books.google.com/books?id=bREQibN9i-sC The Columbia History of Twentieth-Century French Thought]'', Columbia University Press, 2005, pp.92-93</ref><ref name="Poster88">[[Mark Poster]] (1988) [http://books.google.com/books?id=-OnWAAAAMAAJ ''Critical theory and poststructuralism: in search of a context''], section ''Introduction: Theory and the problem of Context'', pp.5-6</ref><ref name="Merquior1987">Merquior, J.G. (1987). Foucault ([[Fontana Modern Masters]] series), University of California Press, ISBN 0-520-06062-8.</ref>ਉੱਤਰ-ਸੰਰਚਨਾਵਾਦ ਇੱਕ ਦਾਰਸ਼ਨਿਕ ਰੁਝਾਨ ਅਤੇ ਸਭਿਆਚਾਰ ਅਤੇ ਸਮਾਜ ਦੇ ਆਲੋਚਨਾਤਮਿਕ ਵਿਸ਼ਲੇਸ਼ਣ ਦਾ ਨਾਮ ਹੈ, ਜੋ ਕਿ 1970ਵਿਆਂ ਵਿਚ ਸੰਰਚਨਾਵਾਦ ਦੇ ਪਤਨ ਦੇ ਬਾਅਦ ਉਭਰਿਆ। 1980ਵਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇਸਨੂੰ ਪ੍ਰਸਿੱਧੀ ਮਿਲੀ ਅਤੇ 1990ਵਿਆਂ ਵਿੱਚ ਇਹ ਯੂਰਪ ਤੱਕ ਫੈਲ ਗਈ।
 
==ਹਵਾਲੇ==