ਬਿਜਲੀ ਦੀ ਬਦਲਵੀਂ ਧਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
 
[[File:Types of current.svg|thumb|250px|ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ (ਲਾਲ ਰੇਖਾ). ਸਮਤਲ ਰੇਖਾ = ਸਮਾਂ ; ਖੜਵੀਂ ਰੇਖਾ= ਚਲੰਤ ਬਿਜਲੀ ਜਾਂ ਵੋਲਟੇਜ; ਹਰੀ ਰੇਖਾ=ਬਿਜਲੀ ਦੀ ਬਦਲਵੀਂ ਧਾਰਾ]]
'''ਬਿਜਲੀ ਦੀ ਬਦਲਵੀਂ ਧਾਰਾ''' ਜਾਂ '''ਆਲਟਰਨੇਟਿੰਗ ਕਰੰਟ''' ਜਾਂ '''ਏ ਸੀ''' ਇੱਕ ਬਿਜਲਈ ਕਰੰਟ ਜਾਂ ਇਲੈੱਕਟ੍ਰਿਕ ਕਰੰਟ ਹੁੰਦਾ ਹੈ ਜਿਹੜਾ ਕਿ ਸਮੇਂ ਦੇ ਨਾਲ ਲਗਾਤਾਰ ਆਪਣੀ ਦਿਸ਼ਾ ਇੱਕ ਸਮਾਨ ਅੰਤਰਾਲਾਂ ਵਿੱਚ ਬਦਲਦਾ ਰਹਿੰਦਾ ਹੈ। ਇਹ [[ਡੀ ਸੀ]] ਤੋਂ ਵੱਖਰੀ ਇਸ ਕਰਕੇ ਹੁੰਦਾ ਹੈ ਕਿਉਂਕਿ ਡੀ ਸੀ ਦੀ ਦਿਸ਼ਾ ਸਮੇਂ ਦੇ ਅੰਤਰਾਲਾਂ ਨਾਲ ਨਹੀਂ ਬਦਲਦੀ ਅਤੇ ਲਗਾਤਾਰ ਇੱਕ ਸਮਾਨ ਰਹਿੰਦੀ ਹੈ। ਉਦਯੋਗਾਂ ਅਤੇ ਘਰਾਂ ਦੇ ਵਿੱਚ ਏ. ਸੀ. ਦੇ ਰੂਪ ਵਿੱਚ [[ਇਲੈਰਟ੍ਰਿਕਇਲੈਕਟ੍ਰਿਕ ਪਾਵਰ]] ਮੁਹੱਈਆ ਕਰਵਾਈ ਜਾਂਦੀ ਹੈ। ਇਹ ਘਰਾਂ ਵਿੱਚ ਪਲੱਗ ਬਣਾ ਕੇ ਦਿੱਤੀ ਜਾਂਦੀ ਹੈ ਅਤੇ ਘਰਾਂ ਵਿੱਚ ਵਰਤੇ ਜਾਣ ਵਾਲੇ ਸਾਰੇ ਆਧੁਨਿਕ ਉਪਕਰਨ ਜਿਵੇਂ ਟੀ. ਵੀ., ਫ਼ਰਿੱਜ, ਬਲਬ, ਪਰੈੱਸ ਆਦਿ ਇਸੇ ਤੋਂ ਹੀ ਚਲਦੇ ਹਨ। ਇਸ ਨੂੰ ਡੀ ਸੀ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ, ਜਿੱਥੇ ਇਸਦੀ ਵਰਤੋਂ ਵੱਖ-ਵੱਖ ਤਰ੍ਹਾਂ ਦੀਆਂ ਬੈਟਰੀਆਂ ਅਤੇ ਸੈੱਲਾਂ ਦੀ ਚਾਰਜਿੰਗ ਲਈ ਕੀਤੀ ਜਾਂਦੀ ਹੈ।<ref>{{cite book| title = Basic Electronics & Linear Circuits| author = N. N. Bhargava| author2 = D. C. Kulshreshtha| last-author-amp = yes| publisher = Tata McGraw-Hill Education| date = 1983| isbn = 978-0-07-451965-3| page = 90| url = https://books.google.com/books?id=C5bt-oRuUzwC&pg=PA90}}</ref><ref>{{cite book| title = Electrical meterman's handbook| author = National Electric Light Association| publisher = Trow Press| date = 1915 | page = 81| url = https://books.google.com/books?id=ZEpWAAAAMAAJ&pg=PA81}}</ref>
ਏ. ਸੀ. ਦੀ [[ਵੇਵਫਾਰਮ]] ਬਹੁਤੇ ਪਾਵਰ ਸਰਕਟਾਂ ਵਿੱਚ ਆਮ ਤੌਰ ਤੇ [[ਸਾਈਨ ਵੇਵ]] ਹੀ ਹੁੰਦੀ ਹੈ। ਕੁਝ ਵੱਖਰੀਆਂ ਲੋੜਾਂ ਲਈ ਵੱਖਰੀਆਂ ਵੇਵ ਫਾਰਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ [[ਤਿਕੋਣੀ ਵੇਵ]] ਜਾਂ [[ਚੌਰਸ ਵੇਵ]]। [[ਆਡੀਓ ਫ਼ਰੀਕੁਐਂਨਸੀ]] ਅਤੇ [[ਰੇਡੀਓ ਫ਼ਰੀਕੁਐਂਨਸੀ]] ਦੇ ਸਿਗਨਲ ਜਿਹੜੇ ਤਾਰਾਂ ਨਾਲ ਭੇਜੇ ਜਾਂਦੇ ਹਨ, ਵੀ ਏ. ਸੀ. ਦੀਆਂ ਉਦਾਹਰਨਾਂ ਹਨ। ਇਸ ਤਰ੍ਹਾਂ ਦੇ ਏ. ਸੀ. ਵਿੱਚ ਜਾਣਕਾਰੀ ਏ ਸੀ ਸਿਗਨਲ ਦੇ ਰੂਪ ਵਿੱਚ ਐਨਕੋਡ ਕੀਤੀ ਹੁੰਦੀ ਹੈ ਜਾਂ [[ਮਾਡੂਲੇਸ਼ਨ|ਮਾਡੂਲੇਟ]] ਕੀਤੀ ਹੁੰਦੀ ਹੈ ਜਿਵੇਂ ਕਿ ਆਵਾਜ਼, ਗੀਤ ਜਾਂ ਫੋਟੋਆਂ ਆਦਿ। ਇਹ ਕਰੰਟ ਆਮ ਤੌਰ ਤੇ ਪਾਵਰ ਟਰਾਂਸਮਿਸ਼ਨ ਦੇ ਮੁਕਾਬਲੇ ਬਹੁਤ ਜ਼ਿਆਦਾ ਫ਼ਰੀਕੁਐਂਨਸੀ ਨਾਲ ਬਦਲਦੇ ਹਨ।