ਚਿੰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:Philly Thinker.JPG|thumb|ਔਗਸਤ ਰੋਦਿਨ ਦਾ ਤਰਾਸਿਆ ਇਹ ਬੁੱਤ "ਚਿੰਤਕ" ([[ਫਰਾਂਸੀਸੀ ਭਾਸ਼ਾ|ਫਰਾਂਸੀਸੀ]]: Le Penseur)]]
'''ਚਿੰਤਕ''' ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਦੀ ਜੀਵਨ ਸਰਗਰਮੀ ਦਾ ਉਘੜਵਾਂ ਲੱਛਣ ਉਸ ਦੀ ਬੌਧਿਕ ਸਰਗਰਮੀ ਹੁੰਦੀ ਹੈ। ਉਹ ਮਨੁੱਖ ਦੇ ਬੌਧਿਕ ਸੱਭਿਆਚਾਰ ਨੂੰ ਅਪਣਾ ਕੇ ਨਵੇਂ ਅਤੇ ਮੌਲਿਕ ਵਿਚਾਰਾਂ ਦਾ ਨਿਰਮਾਣ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ।
ਸਮਾਜ ਸ਼ਾਸਤਰੀ ਨਜ਼ਰੀਏ ਤੋਂ "ਬੁੱਧੀਜੀਵੀ", "ਵਿਦਵਾਨ" ਤੋਂ ਉਲਟ, ਇੱਕ ਸਿਰਜਣਾਤਮਕ ਸਮਾਜਿਕ ਕਰਤਾ ਹੁੰਦਾ ਹੈ, ਜਿਹੜਾ ਲਗਾਤਾਰ ਸਚਾਈ ਅਤੇ ਨੈਤਿਕਤਾ ਬਾਰੇ ਅਮੂਰਤੀਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਲੱਗਿਆ ਹੁੰਦਾ ਹੈ<ref>''The New Fontana dictionary of Modern Thought''. Third Ed. A. Bullock & S. Trombley, Eds. (1999) p. 433.</ref><ref>Jennings, Jeremy and Kemp-Welch, Tony. "The Century of the Intellectual: From Dreyfus to Salman Rushdie", ''Intellectuals in Politics'', Routledge: New York (1997) p. 1.</ref>। ਉਹ ਬੌਧਿਕ ਵਿਚਾਰਾਂ ਦੀ ਸਿਰਜਣਾ ਅਤੇ ਵਿਕਾਸ ਕਰਦਾ ਹੈ ਅਤੇ ਬਾਕੀ ਸਮਾਜਾਂ ਲਈ ਨਿਯਮਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪਰਿਭਾਸ਼ਿਤ ਕਰਦਾ ਹੈ।
 
{{ਅਧਾਰ}}
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਦਰਸ਼ਨ ਸ਼ਾਸਤਰ]]