ਸ਼੍ਰੋਡਿੰਜਰ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 606:
 
ਸਪੇਸ ਵਿੱਚ ਸ਼੍ਰੋਡਿੰਜਰ ਇਕੁਏਸ਼ਨ ਦੂਜੇ ਅਤੇ ਵਕਤ ਵਿੱਚ ਪਹਿਲੇ ਔਰਡਰ ਦੀ ਇਕੁਏਸ਼ਨ ਹੁੰਦੀ ਹੈ, ਜੋ ਕਿਸੇ [[ਕੁਆਂਟਮ ਅਵਸਥਾ]] ਦੀ ਸਮੇਂ ਵਿੱਚ ਉਤਪਤੀ ਦਰਸਾਉਂਦੀ ਹੈ (ਯਾਨਿ ਕਿ, ਇਹ ਵਰਤਮਾਨ ਤੋਂ ਭਵਿੱਖ ਦਾ ਐਂਪਲੀਟਿਊਡ ਨਿਰਧਾਰਿਤ ਕਰਦੀ ਹੈ)।
 
3-ਅਯਾਮੀ ਕਾਰਟੀਜ਼ੀਅਨ ਨਿਰਦੇਸ਼ਾਂਕਾਂ (ਕੋਆਰਡੀਨੇਟਾਂ) ਅੰਦਰ ਸਪੱਸ਼ਟ ਤੌਰ ਤੇ ਇੱਕ ਕਣ ਲਈ- ਇਕੁਏਸ਼ਨ ਇਹ ਹੁੰਦੀ ਹੈ;
:<math>i\hbar{\partial \Psi \over \partial t} = - {\hbar^2\over 2m} \left ( {\partial^2 \Psi \over \partial x^2} + {\partial^2 \Psi \over \partial y^2} + {\partial^2 \Psi \over \partial z^2} \right ) + V(x,y,z,t)\Psi.\,\!</math>
 
=== ਪ੍ਰੋਬੇਬਿਲਿਟੀ ਦੀ ਸਥਾਨਿਕ ਸੁਰੱਖਿਅਤਾ ===