ਸ਼੍ਰੋਡਿੰਜਰ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 637:
=== ਪੌਜ਼ਟਿਵ ਐਨਰਜੀ ===
ਜੇਕਰ ਪੁਟੈਂਸ਼ਲ ਹੇਠਾਂ ਤੋਂ ਬੰਨਿਆ ਹੋਇਆ ਹੋਵੇ, ਯਾਨਿ ਕਿ, ਪੁਟੈਂਸ਼ਲ ਊਰਜਾ ਦੀ ਕੋਈ ਨਿਊਨਤਮ ਕੀਮਤ ਹੁੰਦੀ ਹੋਵੇ, ਤਾਂ ਸ਼੍ਰੋਡਿੰਜਰ ਇਕੁਏਸ਼ਨ ਦੇ [[ਆਈਗਨ-ਫੰਕਸ਼ਨ]] ਅਜਿਹੀ ਊਰਜਾ ਵਾਲੇ ਹੁੰਦੇ ਹਨ ਜੋ ਥੱਲੇ ਤੋਂ ਬੰਨੀ ਹੁੰਦੀ ਹੈ। ਇਸ ਨੂੰ ਹੇਠਾਂ ਲਿਖੇ ਅਨੁਸਾਰ, [[ਵੇਰੀਏਸ਼ਨਲ ਪ੍ਰਿੰਸੀਪਲ]] ਵਰਤਦੇ ਹੋਏ ਸਭ ਤੋਂ ਜਿਆਦਾ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ। (ਥੱਲੇ ਵੀ ਦੇਖੋ)
ਥੱਲੇ ਤੋਂ [[ਬਾਊਂਡਡ ਓਪਰੇਟਰ|ਬੰਨੇ ਹੋਏ]] ਕਿਸੇ ਵੀ [[ਲੀਨੀਅਰ]] [[ਓਪਰੇਟਰ]] {{math|''Â''}} ਲਈ, ਘੱਟ ਤੋਂ ਘੱਟ ਆਈਗਨ-ਮੁੱਲ ਵਾਲਾ [[ਆਈਗਨ-ਵੈਕਟਰ]], [[ਵੈਕਟਰ]] {{math|''ψ''}} ਹੁੰਦਾ ਹੈ ਜੋ ਇਸ ਮਾਤਰਾ ਨੂੰ ਮਿਨੀਮਾਈਜ਼ (ਘੱਟ ਤੋਂ ਘੱਟ) ਕਰਦਾ ਹੈ:
:<math> \langle \psi |\hat{A}|\psi \rangle </math>
 
=== ਡਿੱਫਿਊਜ਼ਨ ਵਿੱਚ ਵਿਸ਼ਲੇਸ਼ਣਾਤਮਿਕ ਯੋਗਦਾਨ ===