ਸ਼੍ਰੋਡਿੰਜਰ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 661:
[[ਸਾਪੇਖਿਕ (ਰੀਲੇਟੀਵਿਸਟਿਕ) ਕੁਆਂਟਮ ਮਕੈਨਿਕਸ]] ਉੱਥੇ ਪ੍ਰਾਪਤ ਕੀਤਾ ਜਾਂਦਾ ਹੈ, ਜਿੱਥੇ [[ਕੁਆਂਟਮ ਮਕੈਨਿਕਸ]] ਅਤੇ [[ਸਪੈਸ਼ਲ ਰਿਲੇਟੀਵਿਟੀ]] ਇਕੱਠੇ ਲਾਗੂ ਹੁੰਦੇ ਹੋਣ । ਆਮਤੌਰ ਵਿੱਚ, [[ਕਲਾਸੀਕਲ]] [[ਊਰਜਾ]] [[ਇਕੁਏਸ਼ਨ]]ਾਂ ਦੀ ਬਜਾਏ, ਸਾਪੇਖਿਕ (ਰੀਲੇਟੀਵਿਸਟਿਕ) [[ਊਰਜਾ-ਮੋਮੈਂਟਮ ਸਬੰਧ]] ਤੋਂ [[ਸਾਪੇਖਿਕ (ਰੀਲੇਟੀਵਿਸਟਿਕ) ਵੇਵ ਇਕੁਏਸ਼ਨਾਂ]] ਬਣਾਉਣੀਆਂ ਪਸੰਦ ਕੀਤੀਆਂ ਜਾਂਦੀਆਂ ਹਨ।
:<math>E^2 = (pc)^2 + (m_0c^2)^2 \, , </math>
[[ਕਲੇਇਨ-ਜੌਰਡਨ ਇਕੁਏਸ਼ਨ]] ਅਤੇ [[ਡੀਰਾਕ ਇਕੁਏਸ਼ਨ]] ਦੋ ਅਜਿਹੀਆਂ ਸਮੀਕਰਨਾਂ ਹਨ। ਕਲੇਇਨ-ਗੌਰਡਨ ਇਕੁਏਸ਼ਨ,
:<math> \frac {1}{c^2} \frac{\partial^2}{\partial t^2} \psi - \nabla^2 \psi + \frac {m^2 c^2}{\hbar^2} \psi = 0. </math>,
ਪ੍ਰਾਪਤ ਕੀਤੀ ਜਾਣ ਵਾਲੀ ਅਜਿਹੀ ਪਹਿਲੀ ਸਮੀਕਰਨ ਸੀ।, ਜੋ ਗੈਰ-ਸਾਪੇਖਿਕ (ਨੌਨ-ਰੀਲੇਟੀਵਿਸਟਿਕ) ਇਕੁਏਸ਼ਨ ਤੋਂ ਵੀ ਪਹਿਲਾਂ ਪ੍ਰਾਪਤ ਕਰ ਲਈ ਗਈ ਸੀ, ਅਤੇ ਇਹ ਪੁੰਜ-ਯੁਕਤ ਸਪਿੱਨ-ਹੀਣ ਕਣਾਂ ਤੇ ਲਾਗੂ ਹੁੰਦੀ ਹੈ। ਡੀਰਾਕ ਇਕੁਏਸ਼ਨ, ਦੋ ਅਜਿਹੇ ਓਪਰੇਟਰਾਂ ਦੇ ਕਿਸੇ ਗੁਣਨਫਲ ਵਿੱਚ ਸਾਰੇ ਦੇ ਸਾਰੇ ਸਾਪੇਖਿਕ (ਰੀਲੇਟੀਵਿਸਟਿਕ) ਵੇਵ ਓਪਰੇਟਰ ਨੂੰ ਫੈਕਟ੍ਰਾਇਜ਼ ਕਰਨ ਨਾਲ ਕਲੇਇਨ-ਗੌਰਡਨ ਇਕੁਏਸ਼ਨ ਦਾ ਵਰਗਮੂਲ ਲੈਂਦੇ ਹੋਏ, ਪੈਦਾ ਹੁੰਦੀ ਹੈ- ਜਿਹਨਾਂ ਵਿੱਚੋਂ ਇੱਕ ਓਪਰੇਟਰ ਸਾਰੀ ਦੀ ਸਾਰੀ ਡੀਰਾਕ ਇਕੁਏਸ਼ਨ ਲਈ ਓਪਰੇਟਰ ਹੁੰਦਾ ਹੈ।
 
== ਕੁਆਂਟਮ ਫੀਲਡ ਥਿਊਰੀ ==