ਲੁਦਵਿਕ ਜ਼ਾਮੇਨਹੋਫ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਜ਼ਾਮੇਨਹੋਫ ਬਾਰੇ ਏਸਪੇਰਾਨਤੋ ਵਿਕਿਪੀਡੀਆ ਤੋਂ ਕੁਝ ਤਰਜੁਮਾ ਕੀਤਾ ਹੈ।
ਛੋ ਹੋਰ ਫੋਟੋਆਂ ਐਡ ਕੀਤੀਆਂ।
ਲਾਈਨ 9:
ਉਨ੍ਹਾਂ ਦੀ ਮੋਤ ਵਾਰਸੋਵਾ ਵਿਚ ਪਹਿਲੇ ਵਿਸ਼ਵ ਯੁੱਧ ਦੇ ਦੋਰਾਨ ਹੋਈ। ਉਨ੍ਹਾਂ ਦਾ ਖਿਆਲ ਸੀ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਬਰਬਾਦ ਗਈ ਹੈ ਕਿਉਂ ਕਿ ਮਨੁਖੱਤਾ ਨੇ ਅਜੇ ਤੱਕ ਵੀ ਅਮਨ ਅਤੇ ਭਾਈਚਾਰੇ ਨਾਲ ਰਹਿਣਾ ਨਹੀ ਸਿੱਖਿਆ ਹੈ।<ref name="Biografio ne nia kara Majstro"/>
 
===ਮੁੱਢਲੇ ਸਾਲਃ 1859-1885 ===
== ਜ਼ਿੰਦਗੀ ==
[[ਤਸਵੀਰ:1879-llz.jpg|thumb|rigthright|ਲੁਦਵਿਕ ਜ਼ਾਮੇਨਹੋਫ ਦੀ 1879 ਦੀ ਫੋਟੋ]]
 
===ਮੁੱਢਲੇ ਸਾਲਃ 1859-1885 ===
[[ਤਸਵੀਰ:1879-llz.jpg|thumb|rigth|ਲੁਦਵਿਕ ਜ਼ਾਮੇਨਹੋਫ ਦੀ 1879 ਦੀ ਫੋਟੋ]]
 
ਲੁਦਵਿਕ ਜ਼ਾਮੇਨਹੋਫ ਦਾ ਜਨਮ 15 ਦਿੰਸਬਰ 1859 ਨੂੰ ਮਾਰਕੁਸ ਜ਼ਾਮੇਨਹੋਫ ਅਤੇ ਰੋਜ਼ਾਲੇਆ ਸੋਫੇਰ ਦੇ ਘਰ ਹੋਇਆ ਸੀ। ਉਹ ਪਹਿਲੇ ਪੁੱਤਰ ਸਨ ਅਤੇ ਆਪਣੀ ਤਿੰਨਾ ਭੈਣਾ ਤੋਂ ਉਮਰ ਵਿਚ ਵੱਡੇ ਸਨ। ਜ਼ਾਮੇਨਹੋਫ ਦੇ ਜਨਮ ਵਕਤ ਉਨ੍ਹਾਂ ਦੇ ਪਿਤਾ ਬਿਆਲਿਸਤੋਕ ਸ਼ਹਿਰ ਵਿਚ ਇੱਕ ਸਕੂਲ ਚਲਾਉਦੇਂ ਸਨ ਪਰ ਪੁੱਤਰ ਦੇ ਜਨਮ ਤੋਂ ਬਾਅਦ ਮਾਰਕੁਸ ਜ਼ਾਮੇਨਹੋਫ ਨੇ ਇੱਕ ਸਰਕਾਰੀ ਨੌਕਰੀ ਕਰਨ ਲੱਗ ਪਏ। ਸੰਨ 1873 ਵਿਚ ਮਾਰਕੁਸ ਜ਼ਾਮੇਨਹੋਫ ਦੀ ਤਬਦੀਲੀ ਹੋ ਗਈ ਅਤੇ ਉਹ ਪੂਰੇ ਟੱਬਰ ਨਾਲ ਵਾਰਸੋਵਾ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਏ। <ref name="Vivo de Zamenhof"> {{cite book|title=Vivo de Zamenhof |author=Edmond Privat|year=1920| language=Esperanto}} (Ĉapitro II - Infano en Bjalistok)</ref>
ਲਾਈਨ 32 ⟶ 30:
==ਕਿੱਤਾ ਅਤੇ ਏਸਪੇਰਾਨਤੋ==
 
ਜ਼ਾਮੇਨਹੋਫ ਦੀ ਪਹਿਲੀ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਬਣਾਉਣ ਦੀ ਕੋਸ਼ਿਸ਼ ਦਾ ਨਤੀਜਾ ਲਿੰਗਵੇ ਉਨੀਵੇਰਸਾਲਾ (Lingwe universala) ਸੀ। ਲਿੰਗਵੇ ਉਨੀਵੇਰਸਾਲਾ 1878 ਦੀ ਸਰਦੀਆਂ ਤਕ ਤਿਆਰ ਸੀ। ਉਸ ਵਕਤ ਜ਼ਾਮੇਨਹੋਫ ਅਜੇ ਵੀ ਜ਼ਿਮਨੇਜ਼ਿਅਮ (ਯੂਰਪ ਦੇ ਕਈ ਮੁਲਕਾਂ ਵਿਚ ਹਾਈ ਸਕੂਲਾਂ ਦੀ ਥਾਂ ਜ਼ਿਮਨੇਜ਼ਿਅਮ) ਹੁੰਦੇ ਹਨ। ਆਪਣੇ ਜਨਮਦਿਨ 'ਤੇ ਉਨ੍ਹਾਂ ਨੇ ਆਪਣੇ ਦੋਸਤਾ ਨਾਲ ਪਹਿਲੀ ਵਾਲ ਨਵੀ ਭਾਸ਼ਾ ਵਿਚ ਇੱਕ ਗਾਣਾ ਗਾਇਆ। 1881 ਵਿਚ ਉਨ੍ਹਾਂ ਨੇ ਨਵੇ ਸਿਰੇ ਤੋ ਕੋਸ਼ਿਸ਼ ਸ਼ੁਰੂ ਕੀਤੀ ਅਤੇ 1885 ਵਿਚ ਇਹ ਨਵੀਂ ਭਾਸ਼ਾ ਬਣ ਕੇ ਤਿਆਰ ਸੀ। ਉਸ ਵਕਤ ਉਹ ਲਿਤੋਵਾ ਦੇ ਸ਼ਹਿਰ ਵੇਈਸਿਏਆਏ ਵਿਚ ਡਾਕਟਰ ਦੇ ਤੌਰ ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੀ ਇਹ ਭਾਸ਼ਾ 1887 ਵਿਚ ਏਸਪੇਰਾਨਤੋ[[ਮੇਜਦੂਨਾਰੋਦਨੀ ਯਾਜ਼ਿਕ|ਪਹਿਲੀ ਕਿਤਾਬ]] ਦੇ ਰੂਪ ਵਿਚ ਸਾਹਮਣੇ ਆਈ।<ref name="Esperanto Vikipedio"></ref>
 
[[ਤਸਵੀਰ:1887-llzamenhof.jpg‎|thumb|200px|ਜ਼ਾਮੇਨਹੋਫ 1887 ਵਿਚ]]
 
ਉਨ੍ਹਾਂ ਨੇ ਸਿਬੇਰਨੀਕ ਦੇ ਪਿਤਾ ਦੀ ਮਾਲੀ ਮਦਦ ਸਦਕਾ ਉਹ 26 ਜੁਲਾਈ 1887 ਨੂੰ [[ਏਸਪੇਰਾਨਤੋ]] ਬਾਰੇ ਪਹਿਲੀ ਕਿਤਾਬ ਛਪਵਾਉਣ ਵਿਚ ਸਫਲ ਹੋਏ। ਉਸੀ ਸਾਲ 9 ਅਗਸਤ ਨੂੰ ਉਨ੍ਹਾਂ ਨੇ ਸਿਬੇਰਨੀਕ ਨਾਲ ਵਿਆਹ ਕਰ ਲਿਆ। ਫਿਰ ਉਨ੍ਹਾਂ ਦੇ ਦੋ ਬੱਚੇ ਹੋਏਃ ਆਦਮ ਅਤੇ ਸੋਫੀਆ, ਦੋਨੋ ਬੱਚੇ ਵੱਡੇ ਹੋ ਕੇ ਡਾਕਟਰ ਬਣੇ। 1904 ਵਿਚ ਲੁਦਵਿਕ ਅਤੇ ਕਲਾਰਾ ਜ਼ਾਮੇਨਹੋਫ (ਸਿਬੇਰਨੀਕ ਦਾ ਵਿਆਹ ਤੋਂ ਬਾਅਦ ਬਦਲ ਗਿਆ ਸੀ) ਦਾ ਨਾਮ ਦੀ ਜ਼ਿੰਦਗੀ ਵਿਚ ਤੀਜੇ ਬੱਚੇ ਨੇ ਦਸਤਕ ਦਿੱਤਾਃ ਲਿਦਿਆ ਜ਼ਾਮੇਨਹੋਫ।<ref name="Esperanto Vikipedio"></ref>
 
ਚੰਗੇ ਕੰਮ ਦੀ ਤਲਾਸ਼ ਵਿਚ ਜ਼ਾਮੇਨਹੋਫ ਅਕਤੂਬਰ 1893 ਵਿਚ ਗਰੋਦਨੋ ਆ ਗਏ ਜਿੱਥੇ ਉਨ੍ਹਾਂ ਨੇ ਪੋਲੀਤਸਿਆ ਨਾਮ ਦੀ ਗਲੀ ਵਿਚ 4 ਨੰਬਰ ਕਿਰਾਏ ਦੀ ਦੁਕਾਨ ਵਿਚ ਇੱਕ ਕਲੀਨਿਕ ਖੋਲ ਲਿਆ। ਦੁਕਾਨ ਜਰਮਨੀ ਦੇ ਕਿਸੀ ਲਵੀਜ਼ਾ ਰਾਖਮਾਨੀਨ ਦੀ ਸੀ।<ref name="Esperanto Vikipedio"></ref>
 
ਉੱਥੇ ਜ਼ਾਮੇਨਹੋਫ ਆਪਣੇ ਪਰਿਵਾਰ ਨਾਲ ਰਹਿਣ ਲੱਗ ਪਏ। ਉਨ੍ਹਾਂ ਦੀ ਪਤਨੀ ਕੋਈ ਨੌਕਰੀ ਨਹੀ ਕਰਦੀ ਸੀ ਅਤੇ ਬੱਚੇ ਘਰ ਵਿਚ ਹੀ ਤਾਲੀਮ ਹਾਸਲ ਕਰਦੇ ਸਨ। ਜ਼ਾਮੇਨਹੋਫ ਨੇ ਜ਼ੋਫੀਆ ਆਨਤੋਨੋਵਨਾ ਅਤੇ ਸੁਖਵੋਲਾ ਨੂੰ ਆਪਣੇ ਲਈ ਕੰਮ ਕਰਨ ਲਈ ਰੱਖ ਲਿਆ। ਗਰੋਦਨੋ ਵਿਚ ਜ਼ਾਮੇਨਹੋਫ ਗਰੋਦਨਾ ਗੁਬੇਰਨਿੳ ਦੀ ਡਾਕਟਰੀ ਸਭਾ ਦੇ ਮੈਂਬਰ ਵੀ ਸਨ। ਇਸ ਤੋਂ ਇਲਾਵਾ ਉਹ ਗਰੋਦਨਾ ਅਦਾਲਤ ਵਿਚ ਸਹਾਇਕ ਜੱਜ ਵੀ ਸਨ।<ref name="Esperanto Vikipedio"></ref> ਬਇਲੋਰੂਸੀ ਇਤਿਹਾਸਕਾਰ ਫ. ਇਗਨਾਤੋਵਿਤਸ ਦੇ ਕਿਤਾਬ ਮੁਤਾਬਕ "ਅਦਾਲਤੀ ਕੰਮ-ਕਾਜ ਨੇ ਉਨ੍ਹਾਂ ਜ਼ਾਮੇਨਹੋਫ ਨੂੰ ਅਸੂਲਾਂ ਅਤੇ ਅਧੀਨਤਾ ਬਾਰੇ ਨਵੀ ਸੋਚ ਦਿੱਤੀ।" <ref> {{cite book|title=Medycyna Nowożytna|year=1998|Volume=5|Edition=2}} </ref>
 
1889 ਵਿਚ ਜ਼ਾਮੇਨਹੋਫ ਦਾਜ ਵਿਚ ਮਿਲੀ ਰਕਮ ਨੂੰ ਪਹਿਲਾਂ ਹੀ ਖਰਚ ਕਰ ਚੁੱਕੇ ਸਨ ਅਤੇ ਹੁਣ ਉਨ੍ਹਾਂ ਦੇ ਸਿਰ 'ਤੇ ਆਪਣੇ ਬਜ਼ਰੁਗ ਪਿਤਾ ਦੀ ਜਿੰਮੇਵਾਰੀ ਆ ਗਈ ਸੀ। ਇਸ ਲਈ ਜ਼ਾਮੇਨਹੋਫ ਨੇ ਚੰਗੀ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਇਨ੍ਹਾਂ ਕਾਰਨਾ ਕਰ ਕੇ ਜ਼ਾਮੇਨਹੋਫ ਅਗਲੇ ਕਈ ਸਾਲਾ ਤਕ ਏਸਪੇਰਾਨਤੋ ਦੇ ਵਿਕਾਸ ਵਲ ਧਿਆਨ ਨਹੀ ਦੇ ਸਕੇ। ਜ਼ਾਮੇਨਹੋਫ ਨੇ 8 ਨੰਵਬਰ 1897 ਨੂੰ ਗਰੋਦਨਾ ਸ਼ਹਿਰ ਨੂੰ ਛੋੜ ਦਿੱਤਾ ਅਤੇ ਵਾਰਸੋਵਾ ਦੇ ਇੱਕ ਗਰੀਬ ਯਹੂਦੀ ਇਲਾਕੇ ਦੀ ਗਲੀ ਜੀਕਾ 9 ਨਾਮਕ ਗਲੀ ਵਿਚ ਰਹਿਣ ਲੱਗ ਪਏ। 1900 ਦੇ ਕਰੀਬ ਉਨ੍ਹਾਂ ਦੀ ਮਾਲੀ ਹਾਲਤ ਸੁਧਰਨ ਲੱਗ ਗਈ ਸੀ।<ref name="Esperanto Vikipedio"></ref>
 
[[ਤਸਵੀਰ:1905-uk-z-m.jpg|thumb|left|200px|ਏਸਪੇਰਾਨਤੋ ਦੀ ਪਹਿਲੀ ਆਲਮੀ ਮੀਟਿੰਗ; ਬੁਲੋਨਜੋ, ਫਰਾਂਸ ਵਿਚ ]]
 
ਲਗਭਗ ਇਸ ਦੌਰਾਨ ਹੀ ਏਸਪੇਰਾਨਤੋ ਪੱਛਮੀ ਯੂਰਪ ਵਿਚ ਮਸ਼ਹੂਰ ਹੋਣ ਲੱਗ ਗਈ ਸੀ। ਜ਼ਾਮੇਨਹੋਫ ਲਾ ਰੇਵੂੳ La Revuo ਨਾਮ ਦੀ ਏਸਪੇਰਾਨਤੋ ਮੈਗਜ਼ੀਨ ਵਿਚ ਸਹਾਇਕ ਸਨ ਅਤੇ ਏਸਪੇਰਾਨਤੋ ਦੀਆਂ ਆਲਮੀ ਮੀਟਿੰਗਾਂ (Universala Kongreso, UK) 'ਤੇ ਜਾਣ 'ਤੇ ਵੀ ਉਨ੍ਹਾਂ ਨੂੰ ਆਮਦਨੀ ਹੂ੍ੰਦੀ ਸੀ। ਏਸਪੇਰਾਨਤੋ ਦੀ ਪਹਿਲੀ ਆਲਮੀ ਮੀਟਿੰਗ, ਫਰਾਂਸ ਦੇ ਸ਼ਹਿਰ ਬੁਲੋਨਜੋ ਨਾਮ ਦੇ ਸ਼ਹਿਰ ਵਿਚ ਹੋਈ ਸੀ। ਜ਼ਾਮੇਨਹੋਫ ਦੇ ਭਰਾ ਲ਼ੇੳਨ ਜ਼ਾਮੇਨਹੋਫ ਮੁਤਾਬਕ ਲਗਭਗ ਵੀਹ ਸਾਲ ਤੋਂ ਬਾਅਦ ਲੁਦਵਿਕ ਨੂੰ ਕੁਝ ਆਰਾਮ ਮਿਲਿਆ ਸੀ। ਇਸ ਤੋਂ ਬਾਅਦ ਜ਼ਾਮੇਨਹੋਫ ਹਰ UK ਤੇ ਗਏ।<ref name="Esperanto Vikipedio"></ref>
 
[[ਤਸਵੀਰ:1910-Universo-p322-llzdet.jpg|thumb|right|200px|ਜ਼ਾਮੇਨਹੋਫ 1910ਵਿਚ]]
 
ਜ਼ਾਮੇਨਹੋਫ [[ਫਰਾਂਸ]] ਦੇ ਸ਼ਹਿਰ [[ਪੈਰਿਸ]] ਵਿਚ ਸਨ ਜੱਦ 1914 ਵਿਚ ਪਹਿਲੀ ਆਲਮੀ ਜੰਗ ਸ਼ੁਰੂ ਹੋ ਗਈ। ਕਿਉਂ ਕਿ [[ਜਰਮਨੀ]] ਅਤੇ [[ਰੂਸ]] ਇੱਕ ਦੂਜੇ ਦੇ ਖਿਲਾਫ ਲੜ ਰਹੇ ਸਨ, ਉਨ੍ਹਾਂ ਦਾ ਵਾਰਸੋਵਾ ਵਾਪਸ ਜਾਣਾ ਮੁਮਕਿਨ ਨਹੀ ਸੀ। ਪਰ ਉਹ ਦੋ ਸਕੈਨਦੇਨੇਵਿਆ ਵਲੋ ਦੋ ਹਫਤੇ ਲੰਬੇ ਸਫਰ ਤੋਂ ਬਾਅਦ ਵਾਰਸੋਵਾ ਪਹੁੰਚਣ ਵਿਚ ਸਫਲ ਰਹੇ। ਵਾਰਸੋਵਾ ਵਿਚ ਉਹ ਮੁੱਖ ਤੌਰ ਤੇ ਐਨਡਰਸਨ ਦੀਆਂ ਕਹਾਣੀਆ ਅਤੇ [[ਬਾਈਬਲ]] ਦੀ ਪੁਰਾਣੀ ਕਿਤਾਬ ਦੇ ਤਰਜੁਮੇ ਵਿਚ ਜੁੱਟ ਗਏ। ਬੀਮਾਰੀ ਦੇ ਕਾਰਨ ਉਨ੍ਹਾਂ ਨੂੰ ਡਾਕਟਰੀ ਕਰਨਾ ਛੱਡਣਾ ਪਿਆ ਅਤੇ ਉਨ੍ਹਾਂ ਦੇ ਪੁੱਤਰ ਆਦਮ ਨੇ ਕਲੀਨਿਕ ਦੀ ਵਾਗਡੋਰ ਸੰਭਾਲ ਲਈ।<ref name="Esperanto Vikipedio"></ref>
ਉਨ੍ਹਾਂ ਨੇ ਸਿਬੇਰਨੀਕ ਦੇ ਪਿਤਾ ਦੀ ਮਾਲੀ ਮਦਦ ਸਦਕਾ ਉਹ 26 ਜੁਲਾਈ 1887 ਨੂੰ [[ਏਸਪੇਰਾਨਤੋ]] ਬਾਰੇ ਪਹਿਲੀ ਕਿਤਾਬ ਛਪਵਾਉਣ ਵਿਚ ਸਫਲ ਹੋਏ। ਉਸੀ ਸਾਲ 9 ਅਗਸਤ ਨੂੰ ਉਨ੍ਹਾਂ ਨੇ ਸਿਬੇਰਨੀਕ ਨਾਲ ਵਿਆਹ ਕਰ ਲਿਆ। ਫਿਰ ਉਨ੍ਹਾਂ ਦੇ ਦੋ ਬੱਚੇ ਹੋਏਃ ਆਦਮ ਅਤੇ ਸੋਫੀਆ, ਦੋਨੋ ਬੱਚੇ ਵੱਡੇ ਹੋ ਕੇ ਡਾਕਟਰ ਬਣੇ। 1904 ਵਿਚ ਲੁਦਵਿਕ ਅਤੇ ਕਲਾਰਾ ਜ਼ਾਮੇਨਹੋਫ (ਸਿਬੇਰਨੀਕ ਦਾ ਵਿਆਹ ਤੋਂ ਬਾਅਦ ਬਦਲ ਗਿਆ ਸੀ) ਦਾ ਨਾਮ ਦੀ ਜ਼ਿੰਦਗੀ ਵਿਚ ਤੀਜੇ ਬੱਚੇ ਨੇ ਦਸਤਕ ਦਿੱਤਾਃ ਲਿਦਿਆ ਜ਼ਾਮੇਨਹੋਫ।
 
ਮੋਤ ਨੇ ਉਨ੍ਹਾਂ ਨੂੰ 14 ਅਪ੍ਰੈਲ 1917 ਨੂੰ ਆ ਦਬੋਚਿਆ। ਜ਼ਾਮੇਨਹੋਫ ਨੂੰ ਦੋ ਦਿਨ ਬਾਅਦ ਦਫਨਾ ਦਿੱਤਾ ਗਿਆ। ਉਹ 1900 ਤੋਂ ਹੀ ਕਮਜ਼ੋਰ ਦਿਲ ਅਤੇ ਪੈਰਾਂ ਦੇ ਸੁੰਨ ਹੋ ਜਾਣ ਦੀ ਬੀਮਾਰੀਆਂ ਤੋਂ ਪੀੜਤ ਸਨ।<ref name="Esperanto Vikipedio"></ref>
ਚੰਗੇ ਕੰਮ ਦੀ ਤਲਾਸ਼ ਵਿਚ ਜ਼ਾਮੇਨਹੋਫ ਅਕਤੂਬਰ 1893 ਵਿਚ ਗਰੋਦਨੋ ਆ ਗਏ ਜਿੱਥੇ ਉਨ੍ਹਾਂ ਨੇ ਪੋਲੀਤਸਿਆ ਨਾਮ ਦੀ ਗਲੀ ਵਿਚ 4 ਨੰਬਰ ਕਿਰਾਏ ਦੀ ਦੁਕਾਨ ਵਿਚ ਇੱਕ ਕਲੀਨਿਕ ਖੋਲ ਲਿਆ। ਦੁਕਾਨ ਜਰਮਨੀ ਦੇ ਕਿਸੀ ਲਵੀਜ਼ਾ ਰਾਖਮਾਨੀਨ ਦੀ ਸੀ।
 
ਉੱਥੇ ਜ਼ਾਮੇਨਹੋਫ ਆਪਣੇ ਪਰਿਵਾਰ ਨਾਲ ਰਹਿਣ ਲੱਗ ਪਏ। ਉਨ੍ਹਾਂ ਦੀ ਪਤਨੀ ਕੋਈ ਨੌਕਰੀ ਨਹੀ ਕਰਦੀ ਸੀ ਅਤੇ ਬੱਚੇ ਘਰ ਵਿਚ ਹੀ ਤਾਲੀਮ ਹਾਸਲ ਕਰਦੇ ਸਨ।
== ਹਵਾਲੇ ==
<references/>