ਚੈੱਕ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲੇ
No edit summary
ਲਾਈਨ 1:
 
'''ਚੈੱਕ'''({{IPAc-en|ˈ|tʃ|ɛ|k}}; ''čeština'' {{IPA-cs|ˈtʃɛʃcɪna}}) ਇਤਿਹਾਸਕ ਤੌਰ ਤੇ '''ਬੋਹੀਮੀਅਨ'''<ref name=brit>{{cite web|title= Czech language|url= http://www.britannica.com/EBchecked/topic/149048/Czech-language|website= www.britannica.com|publisher= Encyclopædia Britannica|accessdate= 6 January 2015}}</ref> ({{IPAc-en|b|oʊ|ˈ|h|iː|m|i|ə|n|,_|b|ə|-}};{{refn|{{Citation |last= Jones |first= Daniel |author-link= Daniel Jones (phonetician) |title= English Pronouncing Dictionary |editors= Peter Roach, James Hartmann and Jane Setter |place= Cambridge |publisher= Cambridge University Press |orig-year= 1917 |year= 2003 |isbn= 3-12-539683-2 }}}} ਵੀ ਇੱਕ ਚੈੱਕ ਸਲੋਵਾਕ ਭਾਸ਼ਾਵਾਂ ਦੀ ਪੱਛਮੀ ਸਲੋਵਿਆਈ ਭਾਸ਼ਾ ਹੈ।<ref name=brit/> ਇਹ ਚੈੱਕ ਗਣਰਾਜ ਦੀ ਵਿੱਚ ਬਹੁਗਿਣਤੀ ਦੀ ਭਾਸ਼ਾ ਅਤੇ ਚੈੱਕ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਵਿਸ਼ਵਵਿਆਪੀ ਭਾਸ਼ਾ ਹੈ। ਚੈੱਕ ਭਾਸ਼ਾ ਯੂਰਪੀ ਸੰਘ ਵਿੱਚ 23 ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਹੈ। ਚੈੱਕ [[ਸਲੋਵਾਕ ਭਾਸ਼ਾ | ਸਲੋਵਾਕ]] ਨਾਲ ਬਹੁਤ, [[ਆਪਸੀ ਸਮਝਦਾਰੀ]] ਦੇ ਬਿੰਦੂ ਤੱਕ ਬਹੁਤ ਉੱਚੀ ਪੱਧਰ ਤੱਕ ਮਿਲਦੀ ਜੁਲਦੀ ਹੈ।<ref>https://link.springer.com/article/10.1007/s11185-015-9150-9</ref>ਹੋਰ ਸਲੈਵਿਕ ਭਾਸ਼ਾਵਾਂ ਵਾਂਗ, ਚੈਕ ਇੱਕ [[ਸੰਯੋਜਨੀ ਭਾਸ਼ਾ]] ਹੈ, ਜਿਸਦੀ [[ਰੂਪ ਵਿਗਿਆਨ (ਭਾਸ਼ਾ ਵਿਗਿਆਨ)|ਰੂਪ ਵਿਗਿਆਨ]] ਪ੍ਰਣਾਲੀ ਬੜੀ ਅਮੀਰ ਅਤੇ [[ਸ਼ਬਦ ਤਰਤੀਬ]] ਮੁਕਾਬਲਤਨ ਲਚਕੀਲੀ ਹੈ। ਇਸ ਦੀ ਸ਼ਬਦਾਵਲੀ [[ਲਾਤੀਨੀ]] <ref>http://babel.mml.ox.ac.uk/naughton/lit_to_1918.html. [[University of Oxford]]</ref> ਅਤੇ [[ਜਰਮਨ ਭਾਸ਼ਾ | ਜਰਮਨ]] ਤੋਂ ਬਹੁਤ ਪ੍ਰਭਾਵਿਤ ਹੈ।<ref>http://slavic.ucla.edu/czech/czech-republic/. [[University of California, Los Angeles]]</ref>
 
==ਹਵਾਲੇ==