ਅਹਿਸਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਭਾਵਨਾ ਨੂੰ ਅਹਿਸਾਸ ’ਤੇ ਭੇਜਿਆ
ਵਧਾਇਆ
ਲਾਈਨ 1:
ਮਨੋਵਿਗਿਆਨ ਅਤੇ ਦਰਸ਼ਨ ਵਿਚ, '''ਅਹਿਸਾਸ''' ਜਾਂ '''ਭਾਵਨਾ''' ਅੰਤਰੀਵ, ਸਚੇਤ ਅਨੁਭਵ ਹੁੰਦਾ ਹੈ ਜਿਸਦਾ ਸਰੂਪ ਮਨੋ-ਸਰੀਰਵਿਗਿਆਨਕ ਸਮੀਕਰਨ, ਜੈਵਿਕ ਪ੍ਰਤੀਕਰਮ, ਅਤੇ ਮਾਨਸਿਕ ਹਾਲਤਾਂ ਹੁੰਦੀਆਂ ਹਨ। ਭਾਵਨਾ ਦਾ ਸੰਬੰਧ [[ਮੂਡ (ਮਨੋਵਿਗਿਆਨ)|ਮੂਡ]], ਮਜ਼ਾਜ, ਸ਼ਖਸੀਅਤ ਅਤੇ, ਸੁਭਾਅ ਅਤੇ ਪ੍ਰੇਰਨਾ ਨਾਲ ਸਬੰਧਤ ਹੈ। ਇਸਦਾ ਕੋਸ਼ਗਤ ਅਰਥ ਹੈ ਮਹਿਸੂਸ ਕਰਨਾ ਭਾਵ ਗਿਆਨ-ਇੰਦਰੀਆਂ ਨਾਲ ਮਾਹੌਲ ਨੂੰ ਸਮਝਣਾ ਅਤੇ ਮਨੋਵਿਗਿਆਨ ਵਿੱਚ ਇਹ ਸੋਝੀ ਭੌਤਿਕ ਪ੍ਰਭਾਵਾਂ ਦਾ ਪ੍ਰਤੀਬਿੰਬ ਹੁੰਦੀ ਹੈ ਜੋ ਕੁੱਲ ਬੋਧ ਦਾ ਅਧਾਰ ਹੁੰਦੇ ਹਨ।<ref>feeling - Dictionary definition and pronunciation - Yahoo!</ref>
 
[[File:Emotions - 3.png|thumb|ਅਹਿਸਾਸ]]
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਮਨੋਵਿਗਿਆਨ]]