ਕੁਵੈਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 100:
 
'''ਕੁਵੈਤ'''({{IPAc-en|audio=En-us-Kuwait.ogg|k|ʊ|ˈ|w|eɪ|t}};<ref>{{cite web|url=https://en.oxforddictionaries.com/definition/kuwait|title=Kuwait - definition of Kuwait in English|accessdate=5 May 2017|work=[[Oxford Dictionaries]]}}</ref><ref>{{cite web|url=https://www.merriam-webster.com/dictionary/Kuwait|title=Definition of Kuwait by Merriam-Webster|accessdate=5 May 2017|work=[[Merriam-Webster]]}}</ref> {{lang-ar|الكويت}} ''{{transl|ar|al-Kuwait}}'', {{IPA-afb|ɪl‿ɪkweːt}} or {{IPA-afb|lɪkweːt|}}), ਅਧਿਕਾਰਕ ਭਾਸ਼ਾ ਵਿੱਚ '''ਕੁਵੈਤ ਦਾ ਰਾਜ''' ({{lang-ar|دولة الكويت}} ''{{Audio|Ar-State of Kuwait.oga|Dawlat al-Kuwait|help = no}}'') [[ਪੱਛਮੀ ਏਸ਼ੀਆ]] ਵਿੱਚ ਇੱਕ ਦੇਸ਼ ਹੈ, ਜਿਹੜਾ ਕਿ [[ਪੂਰਬੀ ਅਰਬ]] ਦੇ ਉੱਤਰੀ ਕਿਨਾਰੇ ਉੱਪਰ [[ਫ਼ਾਰਸ ਦੀ ਖਾੜੀ|ਪਰਸ਼ੀਅਨ ਗਲਫ਼]] ਦੇ ਸਿਰੇ ਤੇ ਸਥਿਤ ਹੈ। ਇਸਦੀ ਹੱਦ [[ਇਰਾਕ]] ਅਤੇ [[ਸਾਊਦੀ ਅਰਬ]] ਨਾਲ ਲੱਗਦੀ ਹੈ। 2016 ਦੇ ਮੁਤਾਬਿਕ, ਕੁਵੈਤ ਦੀ ਜਨਸੰਖਿਆ 4.2 ਕਰੋੜ ਹੈ, ਜਿਸ ਵਿੱਚ 1.3 ਕਰੋੜ ਕੁਵੈਤੀ ਹਨ ਅਤੇ 2.9 ਕਰੋੜ ਪਰਵਾਸੀ ਹਨ।<ref name="census">{{cite web |url = https://www.paci.gov.kw/stat|title = Public Authority for Civil Information|publisher = Government of Kuwait|year = 2015|accessdate = 12 March 2016}}</ref> ਕੁਵੈਤ ਦੀ ਕੁੱਲ ਜਨਸੰਖਿਆ ਵਿੱਚ 70 ਪ੍ਰਤੀਸ਼ਤ ਲੋਕ ਪਰਵਾਸੀ ਹਨ। <ref>{{cite web|url=http://www.thenational.ae/world/middle-east/kuwait-steps-up-deportations-of-expat-workers|title=Kuwait steps up deportations of expat workers|date=29 April 2016|work=[[The National (UAE)|The National]]}}</ref>
ਕੁਵੈਤ ਵਿੱਚ ਤੇਲ ਦੇ ਭੰਡਾਰ 1938 ਵਿੱਚ ਲੱਭੇ ਗਏ ਸਨ। 1946 ਤੋਂ 1982 ਤੱਕ, ਕੁਵੈਤ ਦਾ ਵੱਡੇ ਪੈਮਾਨੇ ਉੱਤੇ ਆਧੁਨਿਕਰਨ ਹੋਇਆ। 1980 ਵਿੱਚ, ਕੁਵੈਤ ਭੂ-ਰਾਜਨੀਤਕ ਅਤੇ ਆਰਥਿਕ ਸੰਕਟ ਵਿੱਚੋਂ ਲੰਘਿਆ ਜਿਸ ਤੋਂ ਬਾਅਦ ਕੁਵੈਤ ਵਿੱਚ [[ਕੁਵੈਤ ਦੀ ਸ਼ੇਅਰ ਬਜ਼ਾਰ ਦੁਰਘਟਨਾ|ਸ਼ੇਅਰ ਬਜ਼ਾਰ ਦੁਰਘਟਨਾ]] ਵਾਪਰੀ। 1990 ਵਿੱਚ, ਕੁਵੈਤ ਉੱਪਰ ਇਰਾਕ ਦੁਆਰਾ ਹਮਲਾ ਕੀਤਾ ਗਿਆ। ਇਰਾਕ ਦੁਆਰਾ ਕਬਜ਼ੇ ਵਾਲੇ ਖੇਤਰ ਪਿੱਛੋਂ 1991 ਵਿੱਚ ਗਠਜੋੜ ਫ਼ੌਜਾਂ ਵੱਲੋਂ [[ਖਾੜੀ ਦੀ ਜੰਗ]] ਵਿੱਚ ਛੁਡਾਏ ਗਏ। ਜੰਗ ਤੋਂ ਬਾਅਦ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਕੌਮੀ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਲਈ ਵਿਆਪਕ ਯਤਨ ਕੀਤੇ ਗਏ।
==ਹਵਾਲੇ==